Find the Latest Status about hang together meaning from top creators only on Nojoto App. Also find trending photos & videos about, hang together meaning.
Leo Micky
White no.. meaning no...idea no.....ambition no....attitudes always like thish... 🥹🥹 ©Leo Micky #summer_vacation noo meaning
ਕਰਨ ਸਿੱਧੂ
ਨਾ ਮੰਗੀ ਸੀ ਮੰਨਤ ਰੱਬ ਕੋਲੋਂ ਕੋਈ , ਫਿਰ ਵੀ ਬਣ ਤੂੰ ਮੇਰਾ ਨਸੀਬ ਆਈ।। ਰਿਸ਼ਤਾ ਬੇਸ਼ੱਕ ਕੋਈ ਨਹੀਂ ਸੀ ਆਪਣਾ, ਨਾ ਚਾਹੁੰਦੇ ਵੀ ਦਿਲ ਦੇ ਕਿੰਨੀ ਕਰੀਬ ਆਈ।। ਹੁਣ ਇਸ ਨੂੰ ਖੇਲ ਸਮਝਾਂ ਕੋਈ ਨਸੀਬਾਂ ਦਾ, ਜਿੰਦਗੀ ਵਿੱਚ ਇਸ਼ਕ ਦੀ ਲਹਿਰ ਅਜ਼ੀਬ ਆਈ।। ਜਿਵੇਂ ਮਰੇ ਵਿੱਚ ਕੋਈ ਜਾਨ ਫੂਕ ਜਾਵੇਂ, ਤੈਨੂੰ ਪਾਉਣ ਦੀ ਦਿਲ ਵਿੱਚ ਉੱਠਦੀ ਰੀਂਝ ਆਈ।। ਤੈਨੂੰ ਜਿੰਨਾ ਦੂਰ ਮੈਂ ਦਿਲ ਤੋਂ ਰੱਖਿਆ, ਉਹਨਾਂ ਹੀ ਦਿਲ ਦੇ ਤੂੰ ਕਰੀਬ ਆਈ।। ©ਕਰਨ ਸਿੱਧੂ #together