Nojoto: Largest Storytelling Platform

New dukhniwaran gurudwara ludhiana Quotes, Status, Photo, Video

Find the Latest Status about dukhniwaran gurudwara ludhiana from top creators only on Nojoto App. Also find trending photos & videos about, dukhniwaran gurudwara ludhiana.

    LatestPopularVideo

Sardar Meet Singh

ਮਾਂ ਦੀ ਸੇਵਾ ਕਰਨ ਨਾਲ ਰੱਬ ਮਿਲ ਜਾਂਦਾ ਹੈ #malka #comments #punjabistatus #Janta #facbook #sardari #waheguru #gurudwara

read more

mohitmangi

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ ,
ਉਹਦੋ ਤੇਰਾ ਸਾਥ ਨਿਭਾਇਆ ਅਸਾਂ !
ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ ,
ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ !
ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ ,
ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ !
ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , 
ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ !

©mohitmangi #snowpark #mohitmangi #love #viral #trend #punjabi #patiala #ludhiana #chandigarh
loader
Home
Explore
Events
Notification
Profile