Find the Latest Status about plea from top creators only on Nojoto App. Also find trending photos & videos about, plea.
Bishamber Awankhia
ਪੰਜਾਬ ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ ਪਹਿਲਾਂ ਜਿਹਾ.................... ਮਸਲੇ ਨਾ ਹੱਲ ਹੋਏ ਰੋਜ਼ਗਾਰ ਦੇ, ਦੁੱਖ ਡਾਹਢੇ ਲੱਗੇ ਕਰਜ਼ੇ ਦੇ ਭਾਰ ਦੇ। ਅੱਖਾਂ 'ਚ ਸਬੂਤਾ ਕੋਈ ਖ਼ਾਬ ਨਾ ਰਿਹਾ। ਪਹਿਲਾਂ ਜਿਹਾ...................... ਨੌਜਵਾਨ ਕਿੰਨੇ ਨਸ਼ਿਆਂ 'ਚ ਰੁੱਲ ਗਏ, ਫੁੱਟਬਾਲ, ਦੌੜ ਤੇ ਕੱਬਡੀ ਭੁੱਲ ਗਏ। ਮੂੰਹਾਂ ਉੱਤੋਂ ਰੰਗ ਉਹ ਗੁਲਾਬ ਨਾ ਰਿਹਾ। ਪਹਿਲਾਂ ਜਿਹਾ........ ਜਾਣਬੁੱਝ ਫਸਲਾਂ 'ਤੇ ਜ਼ਹਿਰ ਸੁੱਟਿਆ, ਆਪਣੇ ਭਵਿੱਖ ਦਾ ਹੀ ਸਾਹ ਘੁੱਟਿਆ। ਕਿੰਨੇ ਮਰੇ ਕੋਈ ਵੀ ਹਿਸਾਬ ਨਾ ਰਿਹਾ। ਪਹਿਲਾਂ ਜਿਹਾ......... ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #Waterfall #sad_emotional_shayries #punjabi_shayri #🙏Please🙏🔔🙏Like #please_follow_me
#waterfall #sad_emotional_shayries #punjabi_shayri #🙏Please🙏🔔🙏Like #please_follow_me #ਸ਼ਾਇਰੀ
read moreLife Beautiful
dev mishra
White जुगनुओं ने फिर अँधेरों से लड़ाई जीत ली चाँद सूरज घर के रौशन-दान में रक्खे रहे ©dev mishra like pleas #Sad_shayri Diwakar Mishra
like pleas #Sad_shayri Diwakar Mishra
read moreBishamber Awankhia
White ਗ਼ਜ਼ਲ......................... ਮੇਰਾ ਰਿਸ਼ਤਾ ਗਮਾਂ ਦੇ ਨਾਲ ਪੱਕਾ ਜੁੜ ਗਿਆ ਲੱਗਦੈ। ਕਿ ਜੋਗੀ ਰਹਿਮਤਾਂ ਦਾ ਦਰ ਮੇਰੇ ਤੋਂ ਮੁੜ ਗਿਆ ਲੱਗਦੈ। ਵਹਾਏ ਅਸ਼ਕ ਨਾ ਪਹਿਲਾਂ, ਮਗਰ ਹੁਣ ਵਹਿ ਰਹੇ ਕਿੰਨੇ, ਸਬਰ ਦਾ ਬੰਨ੍ਹ ਸੀ ਜੋ ਪੱਕਾ ਮੇਰਾ ਹੁਣ ਰੁੜ੍ਹ ਗਿਆ ਲੱਗਦੈ। ਬੜੀ ਕਮਜੋਰ ਹੋਈ ਏ ਮੇਰੀ ਰੂਹ ਕੁਝ ਚਿਰਾਂ ਤੋਂ ਹੀ, ਕਿ ਸਾਹਾਂ ਦਾ ਖ਼ਜਾਨਾ ਜਿਸਮ ਚੋਂ ਹੁਣ ਥੁੜ ਗਿਆ ਲੱਗਦੈ। ਮੈਂ ਮੰਜਿਲ ਪਾਉਂਣ ਨੂੰ ਤਰਸਾਂ, ਕਦਮ ਮੇਰੇ ਨਹੀਂ ਚੱਲਦੇ, ਮੇਰੇ ਪੈਰਾਂ 'ਚ ਬਦਸ਼ਗਨੀ ਦਾ ਕੰਡਾ ਪੁੜ ਗਿਆ ਲੱਗਦੈ। ਮੇਰੀ ਹਰ ਇਕ ਖੁਸ਼ੀ ਜੋ ਨਾਲ ਮੇਰੇ ਨਿੱਤ ਵੰਡਾਉਂਦਾ ਸੀ, ਮੇਰੇ ਗਮਗੀਨ ਹੁੰਦੇ ਹੀ ਉਹ ਪੰਛੀ ਉੜ ਗਿਆ ਲੱਗਦੈ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_feeling #punjabi_shayri #pleaselikeandshare #Comment
PINTU CHAKRABORTY
White Raat jabtak dhal na jaaye😍 tab Tak karle baate😍 subah to aise hi hoga.... Ab Jo mere saath ho🤫 ©PINTU CHAKRABORTY #lonely_quotes #lonliness #broken #Heartless #Heart #broken #please_follow_me
Krishna Benachinamardi
White ಕಂಡ ಕನಸು ದಿಟ್ಟವಾಗಿ ಇರಬೇಕು ©Krishna Benachinamardi #election_2024 #treanding #viralreels #likes #share #Viwes #pleasesupport
Bishamber Awankhia
White ਅੱਖੀਆਂ ਤੇਰੇ ਨਾਲ ਲਗਾਈਆਂ ਅੱਖੀਆਂ। ਹੰਝੂਆਂ ਨਾਲ ਸਜਾਈਆਂ ਅੱਖੀਆਂ। ਕੰਮ ਜਿਨ੍ਹਾਂ ਦੇ ਆਇਆ, ਉਹਨਾਂ, ਮੌਕਾ ਵੇਖ ਘੁਮਾਈਆਂ ਅੱਖੀਆਂ। ਨੀਲੀਆਂ, ਡੂੰਘੀਆਂ, ਖੂਬ ਤਲਿਸਮੀ, ਰੱਬ ਨੇ ਅਜ਼ਬ ਬਣਾਈਆਂ ਅੱਖੀਆਂ। ਇੱਕ ਵਾਰੀ ਤਾਂ ਦਰਸ ਵਿਖਾ ਜਾ, ਚਿਰ ਤੋਂ ਨੇ ਤਿਰਹਾਈਆਂ ਅੱਖੀਆਂ। ਹਰ ਥਾਂ, ਹਰ ਪਲ ਦਿਸਦੈ ਤੂੰ ਹੀ, ਇਸ਼ਕ ਨੇ ਇੰਝ ਭਰਮਾਈਆਂ ਅੱਖੀਆਂ। (ਬਿਸ਼ੰਬਰ ਅਵਾਂਖੀਆ, 9781825255) ©Bishamber Awankhia #viarl #please_follow_me #🙏Please🙏🔔🙏Like #poem✍🧡🧡💛
#viarl #please_follow_me #🙏Please🙏🔔🙏Like poem✍🧡🧡💛 #ਸ਼ਾਇਰੀ
read moreShalini
White Nature never goes out of style ©Shalini #mountain #pleasant