Nojoto: Largest Storytelling Platform

New begowal ludhiana Quotes, Status, Photo, Video

Find the Latest Status about begowal ludhiana from top creators only on Nojoto App. Also find trending photos & videos about, begowal ludhiana.

    LatestPopularVideo

mohitmangi

ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ ,
ਲੱਗਦਾ ਮੈਨੂੰ ਫੇਰ ਪਿਆਰ ਹੋ ਰਿਹਾ ਐ !

©mohitmangi #Love #mohitmangi #punjab #trend #ludhiana #viral

mohitmangi

ਮੈਂ ਗੱਲ ਕਰਨ ਲਈ ਬਹਾਨੇ ਲਬਾਂ ,
ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ !
ਇੱਕ ਤਰਫਾ ਕੋਈ ਪਿਆਰ ਜਿੱਤ ਲਏ ,
ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ !
ਯਾਦ ਰਖੀਂ ਗੱਲ ਮੇਰੀ ਸੱਜਣਾ ,
ਸੂਰਜ ਸਾਹਮਣੇ ਰਾਤ ਨਹੀ ਹੁੰਦੀ !
ਜੇ ਮਿਲ ਗਿਆ ਹਾਂ ਕਦਰ ਕਰੀਂ ,
ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ !

©mohitmangi #GoldenHour #mohitmangi #punjab #Ludhiana #punjabi #viral

mohitmangi

mohitmangi

ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ ,
ਤੇ ਸ਼ਹਿਰ ਤੇਰੇ ਦੀ ਰਾਹ ਨਹੀਂ ਭੁੱਲਦਾ !
ਜਿਥੇ ਪਹਿਲੀ ਵਾਰ ਬੈਠੇ ਸੀ ,
ਉਹ ਨਹਿਰ ਦੇ ਕੰਢੇ ਦੀ ਘਾਹ ਨੀ ਭੁੱਲਦਾ !
ਖੋਰੇ ਕਿੰਝ ਤੂੰ ਮੈਨੂੰ ਭੁੱਲ ਬੈਠੀ ,
ਤੇ MOHIT MANGI ਨੂੰ ਤੇਰਾ ਨਾਂ ਨਹੀਂ ਭੁੱਲਦਾ !

©mohitmangi #eveningtea #mohitmangi #love #viral #trend #viral♥️♥️♥️ #punjab #Punjabi #Ludhiana

mohitmangi

White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi #sad_quotes #mohitmangi #punjab #ludhiana #punjabi #patiala #chandigarh #viral #trend
loader
Home
Explore
Events
Notification
Profile