Find the Latest Status about ਪਿਆਰ ਦੇ ਅੱਖਰ from top creators only on Nojoto App. Also find trending photos & videos.
gurniat shayari collection
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ ਤੂੰ ਰੋ ਕੇ ਸੱਚੀ ਹੋ ਗਈ ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ ਤੇਰੇ ਵਾਲੀ ਹੋਈ ਜਦ ਨਾਲ ਤੇਰੇ ਤਾਂ ਤੈਨੂੰ ਸਾਡਾ ਚੇਤਾ ਆਇਆ ਏ ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ ©gurniat shayari collection #GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
#GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
read moregurniat shayari collection
White ਦੂਰ ਕਿਸੇ ਸਫ਼ਰ ਤੇ ਨਿਕਲ ਚੱਲਿਏ ਇਕਾਂਤ ਕੋਈ ਪਹਾੜੀ ਇਲਾਕੇ ਚ ਥੱਕ ਚੁੱਕੇ ਹਾਂ ਭੀੜ ਭਰੇ ਸ਼ਹਿਰ ਵਿੱਚ ਰਹਿਕੇ ਜਿੱਥੇ ਲੋਕ ਤ ਬਹੁਤ ਨੇ ਪਰ ਆਪਣਾ ਕੋਈ ਨਹੀ ©gurniat shayari collection #Thinking ਮੇਰੀ ਜਾਨ ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਸੱਚਾ ਹਮਸਫ਼ਰ ਪਿਆਰ ਦੇ ਅੱਖਰ
#Thinking ਮੇਰੀ ਜਾਨ ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਸੱਚਾ ਹਮਸਫ਼ਰ ਪਿਆਰ ਦੇ ਅੱਖਰ
read moreJaggi Marar
White ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ, ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ.... ©Jaggi Marar ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
read moreThe Born Star
White ਇੱਕੋ ਬੇੜੀ ਚ ਪੈਰ ਧਰੇ ਕੋਈ ਨਿਕਲ ਜਾਂਦਾ ਕੋਈ ਧਸ ਜਾਂਦਾ ਚਾਪੁ ਚਲਾ ਚਲਾ ਕੇ ਹੱਥ ਵੀ ਥੱਕ ਜਾਂਦਾ ©The Born Star #sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
#sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
read moreAman Majra
ਅਸੀਂ ਤਾਂ ਤੇਰੇ ਮੁਰੀਦ ਆਂ, ਦੀਦਾਰ ਦੇਵੇਂਗੀ ਤਾਂ ਤਰਜਾਂਗੇ, ਨਹੀਂ ਤਾਂ ਫੇਰ ਏਦਾਂ ਹੀ ਮਰਜਾਂਗੇ.. ਅਮਨ ਮਾਜਰਾ ©Aman Majra ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
read moreAman Majra
a-person-standing-on-a-beach-at-sunset खुशबु तेरी मुझे महका जाती है, तेरी हर बात मुझे बहका जाती है, सांस को बहुत देर लगती है आने में, हर सांस से पहले तेरी याद आ जाती है... ©Aman Majra #SunSet ਪਿਆਰ ਦੇ ਅੱਖਰ ਸੱਚਾ ਹਮਸਫ਼ਰ
#SunSet ਪਿਆਰ ਦੇ ਅੱਖਰ ਸੱਚਾ ਹਮਸਫ਼ਰ
read moreAman Majra
जरूरी तो नही हर चाहत का मतलब इश्क़ हो, कभी कभी कुछ अनजान रिश्तों के लिए भी दिल बैचैन हो जाता है... ©Aman Majra ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
read moregurniat shayari collection
White ਕਹਿਣ ਨੂੰ ਤ ਬਹੁਤ ਕੁਝ ਸੀ ਪਰ ਦੱਬ ਲਿਆ ਜ਼ੁਬਾਨ ਚ ਬੇ ਵਫ਼ਾ ਬਹੁਤ ਵੇਖੇ ਵੇਖਿਆ ਨਹੀ ਕੋਈ ਤੇਰੇ ਜਿਹਾ ਜਹਾਨ ਚ ਤੇਰੇ ਹੱਥੋ ਕਤਲ ਹੋਏ ਖੁਆਬ ਦੱਬ ਲੇ ਦਿਲ ਦੀ ਜ਼ਮੀਨ ਚ ਇਵੇ ਜਿਉ ਮੁਰਦੇ ਦਫ਼ਨ ਕਬਰਸਤਾਨ ਚ ©gurvinder sanoria #good_night ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ
#good_night ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ
read more