Nojoto: Largest Storytelling Platform

New i love my mom because poems Quotes, Status, Photo, Video

Find the Latest Status about i love my mom because poems from top creators only on Nojoto App. Also find trending photos & videos about, i love my mom because poems.

Stories related to i love my mom because poems

    LatestPopularVideo

Naz aktar

my mom is my jannat love you mom ........🥰🥰🥰........ #Love

read more

Akindia

because I love her ❤️ #Love

read more

Gopal

my world mom #Motivational

read more

Parveen Kumar

#i miss my mom and dad 💐🌼❤️💖 #फ़िल्म

read more

Rajveer Nafria

I love you mom💔 #SAD

read more
💐Love you Mom ,Miss u Mom 💐 🫶🏻💔ਮੇਰਾ ਜਗਤ ਰਚਣਹਾਰੇ ,ਅੱਜ 10 ਸਾਲ ਪੂਰੇ ਹੋ ਗਏ ਤੈਨੂੰ, ਸਾਥੋਂ ਵਿਛੜਿਆਂ। ਮੈਂਨੂੰ ਤਾਂ ਤੇਰੀ ਬਹੁਤ ਯਾਦ ਆਉਂਦੀ ਐ, ਕੀ ਤੈਨੂੰ ਮੇਰੀ ਨਹੀਂ ਆਉਂਦੀ? ਮਾਂ ਤੈਨੂੰ ਪਤੈ ਮੈਂ ਜੋ ਵੀ ਸਮਾਂ ਤੇਰੇ ਤੋਂ ਬਿਨਾਂ ਬਿਤਾ ਰਹੀ ਹਾਂ, ਇਹ ਬੀਤਦੇ ਸਮੇਂ ਵਿੱਚ ਤੇਰੀ ਘਾਟ ਹਮੇਸ਼ਾ ਰੜਕਦੀ ਰਹੂਗੀ।  ਤੇਰੇ ਪਿਆਰ ਨੂੰ,ਝਿੜਕ ਨੂੰ, ਤੇਰੀ ਕੁੱਟ ਨੂੰ,ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ,ਤੇਰਾ ਕਿਸੇ ਕੰਮ ਨੂੰ ਕਹਿਣਾ, ਇੰਨਾ ਸਭ ਚੀਜ਼ਾਂ ਨੂੰ ਤਰਸ ਰਹੀ ਹਾਂ ਅੱਜ ਵੀ ਮੈਂ। ਜੇ ਕੋਲ਼ ਹੋਵੇਂ ਮੇਰੇ ਤਾਂ ਇੰਨਾ ਦੁੱਖ ਸੁੱਖ ਕਰਾਂ ਤੇਰੇ ਨਾਲ । ਪਿੰਡ ਜਾਣ ਨੂੰ ਵੀ ਕਦੇ-ਕਦੇ ਹੀ ਦਿਲ ਕਰਦਾ ਮੇਰਾ । ਤੇਰੀ ਦੋਹਤੀ ਸੀਰਤ 8 ਸਾਲ ਦੀ ਹੋਗੀ। ਹੋਰਾਂ ਦੀਆਂ ਨਾਨੀਆਂ ਨੂੰ ਦੇਖ ਕੇ ਮੇਰੇ ਕੋਲ ਆ ਜਾਂਦੀ ਐ ਮੈਂਨੂੰ ਪੁੱਛਦੀ ਏ ਮੰਮੀ ਮੇਰੀ ਨਾਨੀ ਕਿੱਥੇ ਆ?ਹੁਣ ਥੋੜ੍ਹੀ ਵੱਡੀ ਹੋਣ ਤੇ ਓਸ ਨੂੰ ਸਮੇਂ ਦੇ ਨਾਲ ਨਾਲ ਇਹ ਪਤਾ ਲੱਗ ਗਿਆ ਹੈ, ਕਿ ਮੇਰੀ ਨਾਨੀ ਹੈ ਹੀ ਨਹੀਂ। ਇਹ ਸੋਚ ਕੇ ਉਹ ਹੁਣ ਕੁਝ ਪੁੱਛਦੀ ਨਹੀਂ ਜਦ ਕਿ ਮੈਨੂੰ ਪਿਆਰ ਕਰਨ ਲੱਗ ਜਾਂਦੀ ਹੈ। ਇੱਕ ਧੀ ਲਈ ਮਾਂ ਦਾ ਰੁਤਬਾ ਸਿਰਫ ਮਾਂ ਹੀ ਲੈ ਸਕਦੀ ਹੈ,,,,✍🏻✍🏻 ਰਾਜਵੀਰ 🥹😭💔💐

©Rajveer Nafria I love you mom💔

Danjer Boy

because I am sad

read more

Malsawmdawngkima Khawlhring

I need mom #election

read more

MAHIPATSINH MAKWANA

I love you Mom 😇❤️💕 #સમાજ

read more

vishnu

I love my mom #वीडियो

read more

Basu Hosalli

I love you mom #ಜೀವನ

read more
loader
Home
Explore
Events
Notification
Profile