Nojoto: Largest Storytelling Platform

New ਗੱਦਾਰ ਯਾਰ Quotes, Status, Photo, Video

Find the Latest Status about ਗੱਦਾਰ ਯਾਰ from top creators only on Nojoto App. Also find trending photos & videos.

O L

#Newyear2025 ਯਾਰਾਂ ਦੇ ਯਾਰ ਗੱਦਾਰ ਯਾਰ Kalki Extraterrestrial life

read more
New Year 2025 Happy New Year

©O L #Newyear2025            ਯਾਰਾਂ ਦੇ ਯਾਰ ਗੱਦਾਰ ਯਾਰ Kalki Extraterrestrial life

gurniat shayari collection

#hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ

read more
White ਹਕੀਕਤ ਦੀ ਜ਼ਮੀਨ ਤੇ
ਖੁਆਬਾ ਦਾ ਬੂਟਾ ਲਾਇਆ
ਮਿਹਨਤ ਨਾਲ ਸਿੰਜਿਆ
ਜੜਾ ਚ ਪਸੀਨਾ ਪਾਇਆ
ਹਰ ਦਿਨ ਹੋਸਲੇ ਦੀ ਗੋਡੀ ਕੀਤੀ
ਸਬਰ ਖਾਦ ਵਾਂਗ ਪਾਇਆ
ਵੇਖ ਮੌਲਾ ਦੇ ਰੰਗ ਬੰਦਿਆ
ਉਹਨੇ ਬੂਟੇ ਨੂੰ ਘਣਾ ਛਾਂ ਦਾਰ ਤੇ ਫ਼ਲਦਾਰ ਬਣਾਇਆ

©gurvinder sanoria #hindi_diwas       ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ

Kismat

ਯਾਰਾਂ ਦੇ ਯਾਰ🥰🥰😂😂😂

read more

Dolly

ਮੇਰਾ ਬੈਸਟ ਫਰੈਂਡ ਯਾਰਾਂ ਦੇ ਯਾਰ

read more

Raman

ਮੇਰਾ ਬੈਸਟ ਫਰੈਂਡ ਬਚਪਨ ਦੇ ਯਾਰ ਦੋਸਤੀ ਸਟੇਟਸ ਕਾਲਜ ਦੀਆਂ ਯਾਦਾਂ ਯਾਰਾਂ ਦੇ ਯਾਰ

read more

Navu ꌚ𝔦𝚖𝗲ŕ

😁 ਯਾਰਾਂ ਦੇ ਯਾਰ

read more

A. Brar

#friends ਯਾਰ ਮੇਰੇ ✍✍ #Yaari dost♥️

read more
ਦਿਲ❣ ਦੇ ਆ ਅਮੀਰ ਸਾਰੇ
ਭਾਵੇਂ ਪੈਸੇ ਪੱਖੋ ਹੌਲੇ ਆ😊
ਕੁਝ ਕ ਯਾਰਾਂ ਨੂੰ ਸੌਂਕ ਵੈਲ ਪੁਣੇ ਦਾ😎
ਜੋ ਹਿੱਕ ਦੇ ਜੋਰ ਤੇ ਨਿਬੇੜਦੇ ਰੌਲੇ ਆ🤭
ਜੇ ਕੋਈ ਬਾਹਲਾ ਸਿਰ ਚੜੇ ਐਵੇਂ😏
ਫਿਰ ਚਪੇੜਿਆਂ👊 ਦੇ ਪਾਉਦੇਂ ਥੌਲੇ ਆ
ਹਵਾ ਚ ਆਏ ਵੈਰੀ ਨੂੰ ਫੂਕ🔥 ਦਿੰਦੇ ਆ
ਯਾਰ ਮੇਰੇ ਸੱਚੀਂ ਸਾਰੇ ਅੱਗ🔥 ਦੇ ਗੋਲੇ☄ ਆ।
*A.Brar*✍😎✍

©A. Brar #friends ਯਾਰ ਮੇਰੇ ✍✍ #Yaari #dost♥️

Jashan Momi

ਯਾਰਾਂ ਦੇ ਯਾਰ ਮੇਰਾ ਬੈਸਟ ਫਰੈਂਡ

read more
loader
Home
Explore
Events
Notification
Profile