Find the Latest Status about ਹਮਸਫ਼ਰ ਸ਼ਾਇਰੀ ਪੰਜਾਬੀ from top creators only on Nojoto App. Also find trending photos & videos.
Raman
ਆਸ਼ਕੀ ਪੰਜਾਬੀ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ
read moreManinder Kaur Bedi
ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ ਰਹਿਣਾ ਚਾਹੀਦਾ ਹੋਰ ਕੁਝ ਨਹੀਂ ਮੰਗਦੇ ਉਸ ਰੱਬ ਤੋਂ ਬਸ ਉਮਰ ਭਰ ਦਾ ਸਾਥ ਆਪਣਾ ਦੋਹਾਂ ਦੀਆਂ ਉਮਰਾਂ ਤੱਕ ਰਹਿਣਾ ਚਾਹੀਦਾ ©Maninder Kaur Bedi ਹਮਸਫ਼ਰ ਸ਼ਾਇਰੀ ਪੰਜਾਬੀ
ਹਮਸਫ਼ਰ ਸ਼ਾਇਰੀ ਪੰਜਾਬੀ
read moreRaman
ਆਸ਼ਕੀ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude 2ਲਾਈਨ ਸ਼ਾਇਰੀ
read moregurniat shayari collection
White ਮੇਰੇ ਜ਼ਿਹਨ ਚ ਤੇਰੇ ਖਿਆਲਾ ਦਾ ਸਾਗਰ ਪਰ ਕੋਈ ਕਿਨਾਰਾ ਨਹੀਂ ਹੰਝੂਆਂ ਦਾ ਚੱਪੂ ਹੋਕਿਆ ਦੀ ਕਿਸ਼ਤੀ ਮੈ ਤੇ ਤੇਰੀ ਯਾਦ ਦੂਜਾ ਹੋਰ ਕੋਈ ਸਹਾਰਾ ਨਹੀ ਹਰ ਲਹਿਰ ਏਕ ਚੀਸ ਦੇਂਦੀ ਐ ਰਤ ਪਿਆਵਾ ਜਿਗਰ ਦੀ ਨਚੋੜ ਕੇ ਹੰਝੂ ਪੀ ਕੇ ਹੁੰਦਾ ਤੇਰੇ ਹਿਜ਼ਰ ਦਾ ਗੁਜ਼ਾਰਾ ਨਹੀ ©gurvinder sanoria #sad_qoute ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ
#sad_qoute ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ
read moreAman Majra
ਮੰਨਿਆ ਕੇ ਮਨ ਤੇਰਾ ਮੇਰੇ ਨਾਲ ਕਦੇ ਨਹੀਂ ਮਿਲਿਆ, ਪਰ ਮੇਰੇ ਪਿਆਰ ਦਾ ਬੂਟਾ ਤੇਰੇ ਸਿਵਾ, ਕਿਸੇ ਨਾਲ ਨਹੀਂ ਖਿਲਿਆ... ਅਮਨ ਮਾਜਰਾ ©Aman Majra #lovebirds ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ
#lovebirds ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ
read morenirvair singh
ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
read morenirvair singh
ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ ਪਿਆਰ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ
read morePreet✍️✍️✍️
White ਤੂੰ ਖੇਡਣਾ ਛੱਡ ਦੇ ਜਜਬਾਤਾਂ ਮੇਰੇਆ ਦੇ ਨਾਲ ਮੈਨੂੰ ਡਰ ਬੜਾ ਲੱਗਦਾ ਏ ਹੁਣ ਦਿਨ ਦੇ ਉਜਾਲੇ ਤੋਂ ਸਕੂਨ ਮੈਨੂੰ ਮਿਲਦਾ ਏ ਰਾਤਾਂ ਹਨੇਰੀਆਂ ਦੇ ਨਾਲ ਤੂੰ ਗੈਰਾਂ ਸੰਗ ਲਾਉਦੀ ਫਿਰੇ ਅੰਬਰੀ ਉਡਾਰੀਆ ਮੈ ਜਿੰਦਗੀ ਹੈ ਕੱਟ ਲੈਣੀ ਯਾਦਾਂ ਤੇਰੀਆਂ ਦੇ ਨਾਲ ਤੂੰ ਖੇਡਣਾ ਛੱਡ ਦੇ ਜਜਬਾਤਾਂ ਮੇਰੇਆ ਦੇ ਨਾਲ ਹਰਪ੍ਰੀਤ ਸਿੰਘ ਪ੍ਰੀਤ ✍️ ✍️ ©Preet✍️✍️✍️ #good_night ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ
#good_night ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ
read more