Find the Latest Status about kamal r khan from top creators only on Nojoto App. Also find trending photos & videos about, kamal r khan.
Humaira Khan
mohobbat karte ho or sukun bhi chate ho kya kamal ke shayar ho zanab zair bhi pi liya or zindagi bhi chate ho 🖤⁉️💯 ©Humaira Khan kamal ka shayar 💯
kamal ka shayar 💯
read moreBALJEET SINGH MAHLA
ਅੱਜ ਸੱਚੇ ਮਨ ਨਾਲ ਦਰ ਤੇ," ਸਿਰ ਝੁਕਾਉਂਦੇ ਹਾਂ ਰੂਹ ਤੋਂ ਇਬਾਦਤ ਕਰ," ਮੁਰਸ਼ਦ ਨੂੰ ਧਿਆਉਂਦੇ ਹਾਂ ਜੋ ਅੰਦਰ ਬੈਠਾ ਹੈ ,"ਉਸਨੂੰ ਬਾਹਰ ਬੁਲਾਉਂਦੇ ਹਾਂ ©BALJEET SINGH MAHLA ibadat Faraz Khan TanyaSharma Sarfraz Ahmad Amit Kumar Kamal
ibadat Faraz Khan TanyaSharma Sarfraz Ahmad Amit Kumar Kamal
read moreBALJEET SINGH MAHLA
ਹੱਥ ਅੱਡ ਕੇ ਖੜਾ ਤੇਰੇ ਦਰ ਸਾਈਂ ਤੂੰ ਖ਼ੈਰ ਝੋਲੀ ਮੇਰੇ ਪਾ ਸਾਈਂ ਮੈਂ ਦੌਲਤ ਸ਼ੋਰਤ ਤੈਥੋਂ ਨਈਂ ਮੰਗਦਾ ਤੂੰ ਚਰਨਾ ਦੇ ਨਾਲ ਲਾ ਸਾਈਂ ਬਲਜੀਤ ਮਹਲਾ ਭਟਕਿਆ ਫਿਰਦਾ ਹੈ ਤੂੰ ਉਹਨੂੰ ਸਿੱਧੇ ਰਾਹੇ ਪਾ ਸਾਈਂ ©BALJEET SINGH MAHLA Sai Dilip Singh Harpreet Kamal poetry by heart suman kadvasra Aashima khan
Sai Dilip Singh Harpreet Kamal poetry by heart suman kadvasra Aashima khan
read moreBALJEET SINGH MAHLA
#Emotional broken 💔 heart Faraz Khan Bhawana Mehra Kamal suman kadvasra Sarla singh
read moreBALJEET SINGH MAHLA
ਬੰਨ੍ਹ ਕੇ ਘੁੰਗਰੂ ਬੁੱਲ੍ਹਾ ਜੱਦ ਨੱਚਿਆ ਲੋਕੀ ਆਖਣ ਝੱਲਾ ਦੁਨੀਆਂ ਦਾਰੀ ਭੁੱਲ ਜਾਂਦੇ ਔ ਤੇ ਰਹਿੰਦੇ ਕਲਮ ਕੱਲਾ ਬੁੱਲ੍ਹੇ ਨੂੰ ਚੜੀ ਨਾਮ ਖੁਮਾਰੀ ਮੂੰਹੋਂ ਬੋਲੇ ਅੱਲ੍ਹਾ- ਅੱਲ੍ਹਾ ਬਲਜੀਤ ਮਾਹਲੇ ਤੇਰੇ ਅੰਦਰ ਮੁਰਸ਼ਦ ਤੂੰ ਕਿਹੜੇ ਦਰ ਤੁਰ ਚੱਲਾ ©BALJEET SINGH MAHLA ਮੁਰਸ਼ਦ Faraz Khan Kamal writer dream poetry by heart Rashmi vyas
ਮੁਰਸ਼ਦ Faraz Khan Kamal writer dream poetry by heart Rashmi vyas
read moreBALJEET SINGH MAHLA
ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ ©BALJEET SINGH MAHLA broken heart Faraz Khan Kamal Bhawana Mehra follow your heart# megha sen writer dream
broken heart Faraz Khan Kamal Bhawana Mehra follow your heart# megha sen writer dream
read moreBALJEET SINGH MAHLA
ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ©BALJEET SINGH MAHLA ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
read morepuja udeshi
hi 🤩🤩🤩✌🏻✌🏻✌🏻 enjoy festival of lights 😇 ©puja udeshi #pujaudeshi sushil M R Mehata(रानिसीगं ) DRx Khan Jitendra Singh R Ojha
#pujaudeshi sushil M R Mehata(रानिसीगं ) DRx Khan Jitendra Singh R Ojha
read more