Nojoto: Largest Storytelling Platform

New ਵਿਚਾਰ ਪੰਜਾਬੀ ਵਿਚ Quotes, Status, Photo, Video

Find the Latest Status about ਵਿਚਾਰ ਪੰਜਾਬੀ ਵਿਚ from top creators only on Nojoto App. Also find trending photos & videos.

gurniat shayari collection

#Manmohan_Singh_Dies ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

read more
Google ਬਨ ਰਹੇ ਹੈ,ਬਨੇਗੇ ਏ ਭਾਰਤ ਤੇਰੇ ਵਾਰਿਸ ਔਰ ਭੀ
ਨਹੀ ਕੋਈ ਮਨਮੋਹਨ ਸਿੰਘ ਜੀ ਜੈਸਾ ਸਪੁੱਤ ਹੋਗਾ
ਅਨਪੜ੍ਹ ਲੀਡਰ ਕੀ ਰੀਸ ਕਰੂ ਏਸ ਵਿਦਵਾਨ ਦੀ
ਔਰੋ ਕਾ ਨਹੀ ਦੇਖਾ,ਦੀਵਾਨਾ ਇਤਨਾ ਯੂਥ ਹੋਗਾ
ਆਇਡਲ ਮਾਨਤੇ ਹੈ ਲੋਗ ਇਨਕੋ
ਕਿਆ ਜੋ ਸਭ ਯਾਦ ਰਖੇਗੇ
ਇਨਕੇ ਜੈਸਾ ਲੀਡਰ ਪੜਾ ਲਿਖਾ ਆਏ 
ਔਰ ਲੀਡ ਕਰੇ ਦੇਸ਼ ਕੋ
ਯਹੀ ਹਮ ਇਨਕੇ ਹੱਕ ਮੇ ਫਰਿਆਦ ਕਰੇਗੇ
#ਵਾਹਿਗੁਰੂ ਆਪਣੇ ਸਿੱਖ ਨੂੰ,ਆਪਣੇ ਚਰਨਾਂ ਚ ਨਿਵਾਸ ਦੇਵੇ

©gurvinder sanoria #Manmohan_Singh_Dies  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

Prabh

#Book ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ

read more
Unsplash ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...

©Prabh #Book    ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ

Prabh

#lovelife ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

read more
Unsplash ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ

©Prabh #lovelife  ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

Aman Majra

ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

read more
ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ,

ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ,
ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ...

©Aman Majra    ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

jeet musical world

manzoorsad_quotes ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ

read more
White  ਖਵਰੇ ਕਿੱਥੇ ਕਿੱਥੇ ਲੈ ਕੇ ਜਾਏਂਗਾ,
ਹਰ ਥਾਂ ਤੂੰ ਨੇ ਮਿੱਥੇ ਲੈ ਕੇ ਜਾਏਂਗਾ!
ਬਾਂਹ ਨਾ ਛੱਡੀ ਮੇਲੇ ਵਿੱਚ ਵਿੱਚ ਅਨਜਾਣੇ ਦੀ,
ਸੱਭ ਮਨਜੂਰ ਹੈ ਜਿੱਥੇ ਲੈ ਕੇ ਜਾਏਗਾ!!
   ✍️ ਜਤਿੰਦਰ ਜੀਤ

©jeet musical world  manzoor#sad_quotes  ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ

Aman Majra

#good_night ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਰਿਲੇਸ਼ਨਸ਼ਿਪ ਕੋਟਸ

read more
White हीरों की बस्ती में हमने कांच ही कांच बटोरे हैं

कितने लिखे फ़साने फिर भी सारे कागज़ कोरे है,


दिलों में खोट है ज़ुबां से प्यार करते हैं

बहुत से लोग दुनिया में यही व्यापार करते हैं...

©Aman Majra #good_night  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਰਿਲੇਸ਼ਨਸ਼ਿਪ ਕੋਟਸ

Aman Majra

#Colors ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਟੈਕਸਟ ਸ਼ਾਇਰੀ

read more
ਲਿਖ ਤਾਂ ਹਰ ਕੋਈ ਲੈਂਦਾ,
ਪਰ ਜੇ ਸੱਟ ਦਿਲ ਤੇ ਲੱਗੇ ਸਵਾਦ ਫਿਰ ਆਉਂਦਾ,

ਮਿਊਜ਼ਿਕ ਦੇ ਸਿਰ ਤੇ ਹਰ ਕੋਈ ਗਾ ਲੈਂਦਾ,
ਜੇ ਕੋਈ ਰੂਹ ਤੋਂ ਗਾਵੇ ਸਵਾਦ ਫਿਰ ਆਉਂਦਾ,

ਉਸਤਾਦ ਤਾਂ ਹਰ ਕੋਈ ਬਣਾ ਲੈਂਦਾ,
ਜੇ ਉਸਤਾਦ ਨਾਲੋਂ ਸੁਰ ਚੰਗਾ ਕੋਈ ਲਾਵੇ ਸਵਾਦ ਫਿਰ ਆਉਂਦਾ,

ਮਰ ਤਾਂ ਹਰ ਇੱਕ ਨੇ ਹੀ ਜਾਣਾ ਇੱਕ ਦਿਨ,
ਅਮਨ ਕੁੱਝ ਚੰਗਾ ਕਰਕੇ ਜਾਵੇ ਸਵਾਦ ਫਿਰ ਆਉਂਦਾ...
ਅਮਨ ਮਾਜਰਾ

©Aman Majra #Colors  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਟੈਕਸਟ ਸ਼ਾਇਰੀ
loader
Home
Explore
Events
Notification
Profile