Find the Latest Status about ਪਤੀ-ਪਤਨੀ ਪਿਆਰ ਤਕਰਾਰ from top creators only on Nojoto App. Also find trending photos & videos.
gurniat shayari collection
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ ਤੂੰ ਰੋ ਕੇ ਸੱਚੀ ਹੋ ਗਈ ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ ਤੇਰੇ ਵਾਲੀ ਹੋਈ ਜਦ ਨਾਲ ਤੇਰੇ ਤਾਂ ਤੈਨੂੰ ਸਾਡਾ ਚੇਤਾ ਆਇਆ ਏ ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ ©gurniat shayari collection #GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
#GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
read moregurniat shayari collection
ਮਾਸ਼ੂਕ ਨਾਲ ਬਿਤਾਇਆ ਹਰ ਪੱਲ ਜਿਸ ਆਸ਼ਕ ਲਈ ਤਿਉਹਾਰ ਵਰਗਾ ਹੋਵੇ ਉਹ ਆ ਰਸ਼ਮੀ ਜਹੇ ਦਿਨ ਨਹੀ ਮਨਾਉਦਾ ©gurniat shayari collection #Love ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਮੇਰੀ ਬੁੱਗੀ ਪਿਆਰ ਅਤੇ ਆਸ਼ਕੀ
Love ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਮੇਰੀ ਬੁੱਗੀ ਪਿਆਰ ਅਤੇ ਆਸ਼ਕੀ
read moregurniat shayari collection
White ਉਹ ਬੋਲ ਕੇ ਨਹੀ ਦੱਸਦੇ ਦਿਲ ਦੀਆ ਗੱਲਾ ਅੱਖਾਂ ਚੋ ਪੜ ਲੈਦੇ ਨੇ ਜਿਹਨਾ ਦੇ ਇਸ਼ਕ ਰੂਹਾਂ ਦੇ ਹੁੰਦੇ ਹਨ ©gurniat shayari collection #love_shayari ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ
#love_shayari ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ
read moregurniat shayari collection
White ਤੇਰੇ ਕਹਿਣ ਨਾਲ ਕੀ ਹੋਣਾ ਦਿਲਾ ਕੁਝ ਉਸਨੂੰ ਵੀ ਤ ਅਹਿਸਾਸ ਹੋਵੇ ਜਿਸ ਇਸ਼ਕ ਦੀ ਤੂੰ ਏਨੀ ਰਟ ਲਾਈ ਉਸਦੇ ਲਈ ਵੀ ਉਹ ਖਾਸ ਹੋਵੇ ©gurniat shayari collection #Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
#Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
read moreJaggi Marar
White ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ, ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ.... ©Jaggi Marar ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
read moregurniat shayari collection
ਬੇ ਰਹਿਮ ਫ਼ਰਿਸ਼ਤਾ ©gurniat shayari collection ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ
ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ
read moregurniat shayari collection
ਚੱਲ ਹਵਾ ਚ ਪਤੰਗ ਵਾਂਗ ਉਡੀਏ ਅਜ਼ਾਦ ਬੇ ਖੋਫ ਬਸ ਡੋਰ ਹੈਵੇ ਸਾਹਾ ਦੀ ©gurniat shayari collection #makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
#makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
read moreAman Majra
ਅਸੀਂ ਤਾਂ ਤੇਰੇ ਮੁਰੀਦ ਆਂ, ਦੀਦਾਰ ਦੇਵੇਂਗੀ ਤਾਂ ਤਰਜਾਂਗੇ, ਨਹੀਂ ਤਾਂ ਫੇਰ ਏਦਾਂ ਹੀ ਮਰਜਾਂਗੇ.. ਅਮਨ ਮਾਜਰਾ ©Aman Majra ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
read moregurniat shayari collection
White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ ਮੰਨ ਲੈਦੇ ਆ ਅਸੀ ਗਲਤ ਚੱਲ ਤੂੰ ਚੰਨਾ ਸਹੀ ਪਰ ਹੋਣਾ ਅਹਿਸਾਸ ਜਦੋ ਭੁੱਲ ਦਾ ਤੈਨੂੰ ਪਛਤਾਉਣ ਦਾ ਵਖਤ ਨਹੀ ਮਿਲਣਾ ਪੈੜਾ ਦੀ ਮਿੱਟੀ ਮੱਥੇ ਲਾ ਲਾ ਰੋਵੇਗਾ ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ ©gurniat shayari collection #Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ
#Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ
read moregurniat shayari collection
Unsplash ਏਕ ਤਸਵੀਰ ਲੈ ਲਵਾਂ ਤੇਰੀ ਹੱਸਦੀ ਦੀ ਕੈਦ ਕਰ ਲਾ ਪੱਲ ਵਿੱਚ ਤਸਵੀਰ ਧਰਵਾਸ ਬਣਨਗੇ ਬੀਤੇ ਵਕਤ ਜਦ ਤੈਨੂੰ ਯਾਦ ਕਰ ਜਦ ਕੀਤੇ ਦਿਲ ਉਦਾਸ ਹੋਇਆ ©gurniat shayari collection #snow ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਪੰਜਾਬੀ ਸ਼ਾਇਰੀ ਪਿਆਰ
#snow ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਪੰਜਾਬੀ ਸ਼ਾਇਰੀ ਪਿਆਰ
read more