Find the Latest Status about dil to pachano sakalan ch ki rakheya punjabi shyari images download from top creators only on Nojoto App. Also find trending photos & videos about, dil to pachano sakalan ch ki rakheya punjabi shyari images download.
gurvinder sanoria
White ਮੈ ਜਿਸਮ ਦੇ ਨਹੀਂ ਰੂਹ ਦੇ ਸੁਮੇਲ ਬਾਰੇ ਸੋਚਦਾ ਸਾਂ, ਸ਼ਾਇਦ ਏਸੇ ਲਈ ਜਿਊਦਿਆ ਤੈਨੂੰ ਪਾਉਣਾ ਮੁਸ਼ਕਿਲ ਹੋਗਿਆ। ਤੇਰੇ ਇਸ਼ਕ ਨੇ ਸ਼ਾਇਰ ਦੀ ਜਗਾ ਜੇ ਮੈਨੂੰ ਫਕੀਰ ਬਣਾਇਆ ਹੁੰਦਾ ਨ ਤ ਮੈ ਤੈਨੂੰ ਗੀਤਾਂ ਦੀ ਜਗ੍ਹਾ ਲੇਖਾ ਵਿੱਚ ਲਿਖ ਲੈਂਦਾ ©gurvinder sanoria #sad_quotes #Life_experience #true_love #Nojoto #Punjabi #shyari
Varinder Aujla
ਸ਼ਮਝ ਨਾ ਆਵੇ ਕਿੰਝ ਇਜ਼ਹਾਰ ਕਰਾਂ ਮੈਂ, ਤੂੰਹੀ ਦੱਸ ਕਿਵੇਂ ਦਿਲ ਵਾਲੀ ਗੱਲ ਦੱਸੀਏ। ਤੈਨੂੰ ਨੀ ਪਤਾ, ਮੇਰੇ ਹਾਲ ਦਿਲ ਦਾ, ਤੇਰੇ ਤੋ ਚੋਰੀ ਚੋਰੀ ਤੈਨੂੰ ਤੱਕੀਏ। ਤਰੀਫ਼ਾ ਵਿੱਚ ਗੱਲ ਕਦੇ ਦੱਸ ਦੱਨੇ ਆ, ਜਜ਼ਬਾਤਾ ਉੱਤੇ ਦੱਸ ਕਿਵੇਂ ਕਾਬੂ ਰੱਖੀਏ। ਓਸ ਚੰਨ ਵਿੱਚ ਤਾਂ ਦਾਗ ਕਈ ਨੇ, ਏਸ ਚੰਨ ਵਿੱਚ ਕੀ ਕਮੀ ਲੱਭੀਏ। ©Varinder Aujla #chaand #varinderaujla #Love #follow4follow #shyari #Trending #Punjabi #Dard #viral #ViralVideo
soni
anmol hote hein wo log jo apki awaz se apke dil ka haal bata dete hein ©soni #dil ki baat
sweetu
मांग भरने वाले का शरीर पर हक हो सकता है, मन और दिल पर नहीं। ©sweetu Dil ki baat