Nojoto: Largest Storytelling Platform

New hopeless quotes Quotes, Status, Photo, Video

Find the Latest Status about hopeless quotes from top creators only on Nojoto App. Also find trending photos & videos about, hopeless quotes.

    LatestPopularVideo

Jyoti Jamlingappnavar

Mr.Upadhyay

Hopeless # जिंदगी #

read more

Durga Singh

Aman Majra

ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ,
ਕਿਉਂ ਪਿਆਰ ਮੇਰੇ ਵਿੱਚ ਏਨਾ ਦਰਦ ਲਿਖਿਆ,

ਕਿਉੰ ਬਦਨਾਮ ਕਰਵਾਉਣ ਲਈ ਮੈਂਨੂੰ ਤੂੰ,
ਕਿਸੇ ਅਜਨਬੀ ਦੇ ਏਨਾ ਹਮਦਰਦ ਲਿਖਿਆ...
                           ਅਮਨ ਮਾਜਰਾ

©Aman Majra #Hopeless

Mrs.1478

#Free endless hope with hopeless end #विचार

read more

Sakshi Dwivedi

#Hopeless

read more
White संस्कारों ने झुकना सिखाया है, पर किसी की अकड़ के सामने नहीं !

©Sakshi Dwivedi #Hopeless

UrBuN GbrU ✍️ 🙏☝️🙏

sweetie Bhumi

pawan prajapati

#Hopeless

read more

ਕਰਨ ਸਿੱਧੂ

ਸਾਨੂੰ ਡਰ ਜਿਹਾ ਲੱਗਦਾ ਇਸ਼ਕ ਤੋਂ, 
ਸੁਣਿਆ ਇਸ਼ਕ ਚ ਦਿਲ ਤਬਾਹ ਹੁੰਦੇ ਨੇ.. 
ਧੋਖਾ ਖਾ ਕੇ ਜਿਉਂਦੀ ਲਾਸ਼ ਬਣਦੇ ਨੇ, 
ਦਿਲ ਤਾਂ ਉਹਨਾਂ ਦੇ ਜੱਲ ਕੇ ਸਵਾਹ ਹੁੰਦੇ ਨੇ... 
ਦਿਲ ਲਾ ਕੇ ਕਹਿੰਦੇ ਦਿਲ ਮਿਲ ਜਾਂਦੇ ਨੇ, 
ਪਰ ਕਿਸਮਤ ਨੇ ਕੀਤੇ ਉਹਨਾਂ ਦੇ ਵੱਖ ਰਾਹ ਹੁੰਦੇ ਨੇ...

©ਕਰਨ  ਸਿੱਧੂ #Hopeless
loader
Home
Explore
Events
Notification
Profile