Find the Latest Status about siddhu name tattoo from top creators only on Nojoto App. Also find trending photos & videos about, siddhu name tattoo.
veer siddhu
ਉਹਨੇ ਕਿਹਾ ਚੱਲ ਸਜਦਾ ਕਰੀਏ ਤੇਰੇ ਰੱਬ ਨੂੰ ਮੈਂ ਕਿਹਾ ਸੱਜਣਾਂ ਮੇਰਾ ਰੱਬ ਤਾਂ ਤੂੰ ਐ.... ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਦਰਦ ਜਬ ਹਦ ਸੇ ਗੁਜ਼ਰਤਾ ਹੈ ਵੀਰ ਹਮ ਜੀਅ ਭਰਕੇ ਰੋ ਲੈਤੇ ਹੈਂ ਦੇਖਤੇ ਹੈ ਜਬ ਕਿਸੀ ਕੋ ਦਰਦ ਮੇਂ ਹਮ ਰੋਤੇ ਰੋਤੇ ਮੁਸਕਰਾ ਲੇਤੇ ਹੈਂ... ਵੀਰਪਾਲ ਸਿੱਧੂ ਮੌੜ ©veer siddhu kmli siddhu....
veer siddhu
ਅਸੀਂ ਜਦ ਵੀ ਮਰਦੇ ਹਾਂ ਜੀਵਨ ਦੇ ਅੰਤ ਵਿੱਚ ਮਰਦੇ ਹਾਂ। ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਕਵਿਤਾ ਵੀ ਜਮਾਂ ਤੇਰੇ ਵਰਗੀ ਹੀ ਹੈ ਮੇਰੀ ਥੋੜੀ ਜਿਹੀ ਅਣਗਹਿਲੀ 'ਤੇ ਦੂਰ ਚਲੀ ਜਾਂਦੀ ਹੈ ਕਿਧਰੇ ਰੁੱਸ ਕੇ..... ਲੱਖ ਕੋਸ਼ਿਸ਼ ਕਰਦੀ ਹਾਂ ਮਨਾਉਣ ਦੀ ਇਹਨੂੰ ਵੀ ਮੁੜਦੀ ਨਹੀਂ ਇਹ ਵੀ ਤੇਰੇ ਵਾਂਗ ਮੁੜ ਕੇ.... ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਇਹ ਆਪਣੇ ਨਹੀਂ ਬੇਗਾਨੇ ਨੇ ਵੀਰ ਤੂੰ ਇਹਨਾਂ ਲਈ ਐਵੇਂ ਤਪਿਆ ਨਾ ਕਰ, ਲੋਕਾਂ ਨੇ ਲੋਕ ਹੀ ਰਹਿਣੈ ਵੀਰ ਤੂੰ ਰੱਬ ਸਮਝ ਐਵੇਂ ਇਹਨਾਂ ਨੂੰ ਜਪਿਆ ਨਾ ਕਰ ਭੁੱਲਣਾ ਸਿੱਖ ਕੁਝ ਗੱਲਾਂ ਨੂੰ ਵੀਰ ਤੂੰ ਐਵੇਂ ਦਿਲ ਤੇ ਲਾ ਕੇ ਕੁਝ ਗੱਲਾਂ ਨੂੰ ਰਟਿਆ ਨਾ ਕਰ ਨਾ ਤੇਰਾ ਸਰਦਾ ਉਹਦੇ ਬਿਨ ਵੀਰ ਗੁੱਸਾ 'ਚ ਆ ਕੇ ਤੂੰ ਉਹਤੋਂ ਪਾਸਾ ਵੱਟਿਆ ਨਾ ਕਰ ਜੇ ਹੰਝੂ ਨੇ ਤਾਂ ਹੰਝੂ ਹੀ ਸਹੀ ਵੀਰ ਤੂੰ ਐਵੇਂ ਲੋਕ ਦਿਖਾਵੇ ਲਈ ਨਕਲੀ ਹਾਸਾ ਹੱਸਿਆ ਨਾ ਕਰ।। ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
ਧਨ ਨੂੰ ਨਹੀਂ ਪਤਾ ਕਿ ਮੈਂ ਧਨ ਹਾਂ ਵਸਤੂਆਂ ਨੂੰ ਨਹੀਂ ਪਤਾ ਅਸੀਂ ਵਸਤੂਆਂ ਹਾਂ ਸਾਡੀ ਅੱਖ ਜਿਸ ਤਰ੍ਹਾਂ ਦਾ ਦੇਖਣਾ ਚਾਹੁੰਦੀ ਹੈ ਉਹ ਉਸੇ ਤਰ੍ਹਾਂ ਦਾ ਸਾਹਮਣੇ ਵਾਲੀ ਵਸਤੂ ਦਾ ਮੁੱਲ ਬਣਾ ਲੈਂਦੀ ਹੈ। ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਸਭ ਤੋਂ ਸੋਹਣਾ ਅਹਿਸਾਸ ਹੁੰਦਾ ਹੈ ਮੁਹੱਬਤ ਪਰ ਇਸ 'ਚ ਵੀ ਮੈਂ ਲੋਕਾਂ ਨੂੰ ਅਕਸਰ ਤੜਫ਼ਦੇ ਹੀ ਦੇਖਿਆ ਹੈ,, ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਚੁੱਪ ਰਹਿਣਾ ਤੇ ਚੁੱਪ ਹੋਣਾ ਦੋਵਾਂ 'ਚ ਫਰਕ ਹੁੰਦੈ ਸੱਜਣਾਂ ਸਭ ਹੁੰਦਿਆਂ ਤੜਫ਼ ਸਹਿਣੀ,ਇਹ ਵੀ ਤਾਂ ਨਰਕ ਹੁੰਦੈ ਸੱਜਣਾਂ! ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
BeHappy ਜਦੋਂ ਅਸੀਂ ਗੁੱਸੇ ਵਾਲ਼ੀ ਗੱਲ 'ਤੇ ਵੀ ਗੁੱਸਾ ਕਰਨੋਂ ਹੱਟ ਜਾਂਦੇ ਹਨ, ਉਦੋਂ ਅਸੀਂ ਸਹਿਜ ਹੋ ਜਾਂਦੇ ਹਾਂ।। ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
BeHappy ਬਹੁਤ ਲੋਕ ਆਏ ਤੇਰੇ ਬਾਅਦ ਆ ਮੁਹੱਬਤ ਭਰੀਆਂ ਗੱਲਾਂ ਕਰਨ, ਸ਼ਾਇਦ ਉਹ ਨਹੀਂ ਜਾਣਦੇ ਸੀ ਸੁੱਕੇ ਗੁਲਾਬ ਕਦੇ ਮਹਿਕਦੇ ਨਹੀਂ ਹੁੰਦੇ। ਵੀਰਪਾਲ ਸਿੱਧੂ ਮੌੜ ©veer siddhu kmli siddhu..