Nojoto: Largest Storytelling Platform

Best shah_lyrics_majra Shayari, Status, Quotes, Stories

Find the Best shah_lyrics_majra Shayari, Status, Quotes from top creators only on Nojoto App. Also find trending photos & videos about dil ki chahat novel by jannat shah, bulleh shah quotes on love in punjabi, bulleh shah quotes on love in hindi, astan hai yeh kis shah e zeeshan ka lyrics, bulleh shah love shayari in punjabi,

  • 2 Followers
  • 21 Stories

@Shah_Lyrics_Majra

एक बात तो है कि जिस से एक वार मुहबत हो जाए, 
उस से कभी नफ़रत नही होती, 
फिर चाहे वो कितना भी बूरा कयों न हो।
@Shah_Lyrics_Majra......✍️ #shah_lyrics_majra 

#together

@Shah_Lyrics_Majra

@shah_lyrics_Majra #shah_lyrics_majra #ਸ਼ਾਇਰੀ

read more
ਜਿਸ ਰਾਹ ਤੇ ਤੇਰੇ ਨਾਲ ਚੱਲਾ,
ਉਹ ਰਾਹ ਨਾ ਮੁਕੇ,
ਜੋ ਤੇਰੇ ਨਾਲ ਬੈਠ ਕੇ ਪੀਵਾ,
ਉਹ ਚਾਹ ਨਾ ਮੁਕੇ,
ਜੋ ਤੇਰੇ ਕਰਕੇ ਚਲਦੇ ਨੇ,
ਉਹ ਸਾਹ ਨਾ ਮੁਕੇ,
ਲਿਖ-ਲਿਖ ਭਰਦਾ ਕਾਪੀ ਸਾਰੀ,
ਪਰ ਤੇਰਾ ਨਾਂ ਨਾ ਮੁਕੇ।
Sh@h_Lyrics_Majra....✍️ @shah_lyrics_Majra #shah_lyrics_Majra

@Shah_Lyrics_Majra

ਨਾ ਲਿਖਣੇ ਸੀ ਨਾਂ ਬਾਹਾਂ ਤੇ
ਨਾ ਪੈਣਾ ਸੀ ਇਨ੍ਹਾਂ ਰਾਹਾਂ ਤੇ,
ਜਿਨ੍ਹਾਂ ਰਾਹਾਂ ਤੇ ਮੈਨੂੰ ਪਾ ਛੱਡਿਆ,
ਮੈਥੋ ਵੀ ਨਾ ਫੇਰ ਰਹਿ ਹੋਇਆ,
ਉਸਦੀਆ ਅੱਖਾਂ ਇਸ਼ਕ ਕਰਾ ਛੱਡਿਆ।
  
ਨਾ ਹੋਣਾ ਸੀ ਇਨੇ ਔਖੇ,
ਨਾ ਹੀ ਮਿਲਣੇ ਸੀ ਧੋਖੇ,
ਉਹਨੇ ਮੈਨੂੰ ਧੋਖੇ ਦੇ ਰਾਹ ਪਾ ਛੱਡਿਆ,
ਮੈਥੋ ਵੀ ਨਾ ਫੇਰ ਰਹਿ ਹੋਇਆ, 
ਉਸਦੀਆ ਅੱਖਾਂ ਇਸ਼ਕ ਕਰਾ ਛੱਡਿਆ

ਕਿੱਥੇ ਲਿਖਣੇ ਸੀ ਜ਼ਜਬਾਤ,
ਜੇ ਨਾ ਪਾਉਦੀ ਇਸ਼ਕੇ ਦੀ ਬਾਤ,
ਉਹਦੀਆ ਬਾਤਾਂ ਸ਼ਾਇਰ ਬਣਾ ਛੱਡਿਆ,
ਮੈਥੋਂ ਵੀ ਨਾ ਫੇਰ ਰਹਿ ਹੋਇਆ,
ਉਸਦੀਆ ਅੱਖਾਂ ਇਸ਼ਕ ਕeਰਾ ਛੱਡਿਆ।
@shah_Lyrics_Majra.....✍️. #shah_lyrics_majra

@Shah_Lyrics_Majra

ਤੇਰੀ ਰੂਹ ਨੂੰ ਮਿਲੇ ਸਕੂਨ,
ਕੁਝ ਅੈਸਾ ਕਰ ਜਾਵਾ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਤੂੰ ਜਿੱਤ ਜਾਵੇ ਹਰ ਵਾਰ,
ਤੇ ਮੈ ਹਰ ਵਾਰ ਹਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,
 
ਤੂੰ ਖੜਾ ਹੋਵੇ ਕੀਤੇ ਧੁੱਪ ਚ,
ਬੱਦਲ ਬਣ ਮੈ ਵਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਯਾਦ ਨਾ ਮੇਰੀ ਕਦੇ ਸਤਾਵੇ ਤੈਨੂੰ,
ਤੇ ਮੈ ਤੇਰੀਆ ਯਾਦਾਂ ਚ ਹੀ ਸੜ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ।
@Shah_Lyrics_Majra.....✍️ #shah_lyrics_majra

@Shah_Lyrics_Majra

ਲੱਭਦੀਆ ਨੇ ਨਜ਼ਰਾਂ ਉਹਦੀਆ ਹੁਣ ਕਿਸੇ ਹੋਰ ਨੂੰ,
 ਨਜ਼ਰ ਹੁਣ ਉਹਦੀ ਮੇਰੇ ਵੱਲ ਨਹੀ ਆਉਦੀ,
ਮਿਲਦੀ ਹੋਣੀ  ਉਹ ਹੁਣ ਕਿਸੇ ਹੋਰ ਨੂੰ,
ਮੈਨੂੰ ਮਿਲਣ ਲਈ ਉਸਦੀ ਕਲ ਨਹੀ ਆਉਦੀ,
ਕਰਦੀ ਹੋਣੀ ਗੱਲਾਂ ਹੁਣ ਕਿਸੇ ਹੋਰ ਨਾਲ,
ਜੋ ਮੇਰੇ ਅੱਗੇ ਉਹਨੂੰ ਹੁਣ ਗੱਲ ਨਹੀ ਆਉਦੀ।
@Shah_Lyrics_Majra.........✍️ #shah_lyrics_majra 

#Darknight

@Shah_Lyrics_Majra

ਪਤਾ ਨਹੀ?ਕਹੋ ਜਹੀ ਮੁਹੱਬਤ ਆ ਤੇਰੇ ਨਾਲ,
 ਤੈਨੂੰ ਖੋਹ ਕੇ ਵੀ ਪਾਉਣ ਦੀਆ ਉਮੀਦਾ ਲੱਗੀਆ ਰਹਿੰਦੀਆਂ ਨੇ,

ਜੇ ਅੱਖਾਂ ਬੰਦ ਕਰਾ,
ਤਾ ਇਹ ਵੀ ਤੈਨੂੰ ਵੇਖ ਦੀਆ ਰਹਿੰਦੀਆ ਨੇ,
ਜੇ ਗੌਰ ਨਾਲ ਸੁਣਾ,
ਤਾ ਬੁੱਲੀਆ ਵੀ ਤੇਰਾ ਨਾਂ ਲੈਦੀਆ ਨੇ, 
ਜੇ ਇਹੀ ਗੱਲ ਹਵਾਵਾਂ ਤੋ ਪੁੱਛਾਂ ,
ਤਾ ਮਿਲੁਗੀ ਇੱਕ ਦਿਨ ਜਰੂਰ ਉਹ ਵੀ ਇਹੀ ਕਹਿੰਦੀਆ ਨੇ।
@Shah_Lyrics_Majra.....✍️ #shah_lyrics_majra

@Shah_Lyrics_Majra

ਕਿਤਾਬ ਦੇ ਪੰਨਿਆ ਵਰਗੀ ਹੁੰਦੀ ਅੈ ਜ਼ਿੰਦਗੀ
ਅਗਲੇ ਪੰਨੇ ਤੇ ਕੀ ਲਿਖਿਆ ਕੁਝ ਨੀ ਪਤਾ।
@shah_lyrics_majra........✍️ #shah_lyrics_majra 

#BooksBestFriends

@Shah_Lyrics_Majra

Busy ਸ਼ਬਦ ਹੈ ਤਾ ਚਾਰ ਅੱਖਰਾ ਦਾ,
ਪਰ ਦੂਰੀ ਕਈ ਸਾਲਾ ਦੇ ਪਿਆਰ ਚ ਪਾ ਦਿੰਦਾ।
@Shah_Lyrics_Majra.......✍️ #shah_lyrics_majra

@Shah_Lyrics_Majra

Alone  ਉਹ ਮੇਰੇ ਲਈ ਆਮ,ਲੋਕਾ ਲਈ ਖਾਸ ਹੋ ਗਈ
ਉਸ ਨੂੰ ਮੇਰੀ ਨਹੀ,ਗੈਰਾ ਦੀ ਮੁਹੱਬਤ ਰਾਸ ਹੋ ਗਈ
ਉਹਨੂੰ ਛੱਡ,ਖੁਦ ਤੇ ਲਿਖਣ ਦੀ ਆਸ ਹੋ ਗਈ
ਹੁਣ ਪਿਆਰ ਮੁਹੱਬਤ ਦੀ ਗੱਲ ਮੇਰੇ ਲਈ ਬਕਵਾਸ ਹੋ ਗਈ
@Shah_Lyrics_Majra........✍️ #shah_lyrics_majra
#alone

@Shah_Lyrics_Majra

ਚਿਹਰਾ ਬਦਲਿਆ ਗੱਲ ਠੀਕ ਸੀ,
ਤੂੰ ਕਿਰਦਾਰ ਬਦਲਿਆ ਗੱਲ ਚੰਗੀ ਨੀ,
ਤੂੰ ਬਦਲੀ ਗੱਲ ਠੀਕ ਸੀ, 
ਤੂੰ ਯਾਰ ਬਦਲਿਆ ਗੱਲ ਚੰਗੀ ਨੀ।
Shah_Lyrics_Majra......✍️ #shah_lyrics_majra 

#Drops
loader
Home
Explore
Events
Notification
Profile