Nojoto: Largest Storytelling Platform

Best iharidhaliwal Shayari, Status, Quotes, Stories

Find the Best iharidhaliwal Shayari, Status, Quotes from top creators only on Nojoto App. Also find trending photos & videos about iha designs, iha, how to get rid of your love handles, how to get rid of love handles in 3 days, how to get rid of love handles diet,

  • 1 Followers
  • 47 Stories

iharidhaliwal

ਇਕੱਲਾ ਮਾਪਿਆਂ ਦਾ ਪੁੱਤ ਸੀ
ਹਾਏ ਨੀ ਕਿਹੜੇ ਰਾਹੇ ਪੈ ਗਿਆ 
ਮੁੰਡਾ ਸੋਨੇ ਦਾ ਛੱਲਾ ਪੀਲ਼ਾ 
ਪਿੱਤਲ ਰਹਿ ਗਿਆ...💛

©iharidhaliwal #iharidhaliwal #kujkhasgallan  

#Light

iharidhaliwal

ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,
ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal #iharidhaliwal #kujkhasgallan ✍🏻🌺

#brokenwindow

iharidhaliwal

   ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,

ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal
  #iharidhaliwal #kujkhasgallan  🌺✍🏻

#Nature

iharidhaliwal

#iharidhaliwal #kujkhasgallan 🌺✍🏻

read more
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ,
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..

©iharidhaliwal #iharidhaliwal #kujkhasgallan 🌺✍🏻

iharidhaliwal

#iharidhaliwal #kujkhasgallan 🌺✍🏻 #SAD

read more
ਕਿਥੋਂ‬ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ,
ਕੋਈ‬ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ,
ਮੁਹੱਬਤ‬ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ,
ਕਿਉਂਕਿ‬ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ

©iharidhaliwal #iharidhaliwal #kujkhasgallan  🌺✍🏻

#SAD

iharidhaliwal

#iharidhaliwal #kujkhasgallan 🌺✍🏻

read more
ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ 
ਪਰ ਯਾਦ ਤੇਰੀ ਦਮ ਤੋ ਵੱਖ ਨਹੀ
ਸਾਰਾ ਜੱਗ ਰਾਤ ਨੂੰ ਸੌ ਜਾਦਾ 
ਮੇਰੀ ਮੁੱਦਤ ਤੋ ਲਗਦੀ ਅੱਖ ਨਹੀ

©iharidhaliwal #iharidhaliwal #kujkhasgallan 🌺✍🏻

iharidhaliwal

#iharidhaliwal #kujkhasgallan 🌺✍🏻 #wait

read more
ਇੱਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆ ਕੇ ਗਲ ਨਾਲ ਲਾਵੇ,,
ਇੱਕ ਚਿੱਤ ਕਰੇ ਉਹਨੂੰ ਭੁੱਲ ਜਾਵਾਂ, ਉਹ ਕਦੇ ਨਜ਼ਰ ਨਾ ਆਵੇ,,

©iharidhaliwal #iharidhaliwal #kujkhasgallan 🌺✍🏻

#wait

iharidhaliwal

ਕਿੰਨੀ ਕੁ ਦੇਰ ਟਿਕਦੀ ਸਾਹਾਂ 'ਚ ਮਹਿਕ ਤੇਰੀ,,

ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ,,

©iharidhaliwal #iharidhaliwal #kujkhasgallan  🌺✍🏻

#directions

iharidhaliwal

ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ.....
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ......
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ......

©iharidhaliwal #iharidhaliwal #kujkhasgallan  ✍🏻🌺

#lovebirds

iharidhaliwal

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ 
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ,,
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ,,

©iharidhaliwal #iharidhaliwal #kujkhasgallan  ✍🏻🌺
loader
Home
Explore
Events
Notification
Profile