Find the Best sehli_da_viah Shayari, Status, Quotes from top creators only on Nojoto App. Also find trending photos & videos about sehli, likhiya sanjog rab ne aaj tera mera viah hoya lyrics, viah lyrics in hindi, mein nahi karna viah, nahi karna viah,
Kr I Sh An (S.K.M.23)
ਮਸ਼ੂਕ ਦਾ ਵਿਆਹ ਯਾਦਾਂ ਤੇਰੀਆਂ ਜਿਹੜੀ ਸੌਣ ਨਹੀਂ ਦਿੰਦੀਆਂ, ਰਾਤਾਂ ਨੂੰ ਜਾਣ ਜਾਣ ਕੇ S.K.M.23 ਨੂੰ ਤੜਪਾਉਂਦੀਆਂ, ਤੂੰ ਸਜਾ ਸੁਪਨਾ ਪਾਕੇ ਕਿਸੀ ਹੋਰ ਲਈ ਵਿਆਹ ਵਾਲਾ ਜੌੜਾ, ਤੇਰੇ ਵਿਆਹ ਤੇ ਫ਼ਿਰ ਰਖਿਆ ਹੋਣਾ ਮੇਰੇ ਡੱਬ ਚ ਘੋੜਾ, ਦੱਸ ਕਿਵੇਂ ਬਚ ਜਾਵੇਗਾ ਜਿਹੜੇ ਸਿਰ ਤੇ ਹੋਵੇਗਾ ਸਿਹਰਾ, ਪਾਵੇਂ ਲਾ ਲਵੇ ਵਿਆਹ ਤੇ ਫੌਜੀਆਂ ਦਾ ਪਹਿਰਾ, ਜਦ ਤੇਰੇ ਘਰਦੇ ਮੇਰੇ ਕਰਕੇ ਥਾਣੇ ਘੁੰਮਣ ਲੱਗਣਗੇ, ਤਦ ਤੇਨੂੰ ਖਿਆਲ Kr_I_Sh_An ਦੇ ਆਉਣ ਲੱਗਣਗੇ, ਤਦ ਤੇਨੂੰ ਪਤਾ ਲੱਗਣਾ ਕਿੰਨੀ ਮਹਿੰਗੀ ਪਈ ਕਿਸੀ ਹੋਰਦੀ ਝਾਂਜਰ, ਜੀਹਦੇ ਕਰਕੇ ਮਾਰਦੀ ਪਈ ਹੈ Mr_Verma ਦੀ ਪਿੱਠ ਤੇ ਖੰਜਰ, ਦੱਸ ਫਿਰ ਕਿਵੇਂ ਬੱਚ ਜਾਵੇਗਾ ਉਹ ਕੰਜਰ, ਓਹਦੀ ਮੌਤ ਤੇ ਲਗਾ ਦੂੰ ਪੂਰੇ ਸ਼ਹਿਰ ਚ ਲੰਗਰ। ©Kr I Sh An (S.K.M.23) #S_K_M_23 #Kr_I_Sh_An #Mr_verma #sehli_da_viah #Mashuk #viah #treanding #Top #adishakti
Kr I Sh An (S.K.M.23)
ਜੱਦ ਤੂੰ ਓਹੀ ਨਾਮ ਦੇ ਮੁੰਡੇ ਨਾਲ ਵਿਆਹ ਕੀਤਾ। ਜੱਦ ਤੂੰ ਕਿਸੇ ਹੋਰ ਦੀਆਂ ਬਾਵਾਂ ਵਿੱਚ ਜਾ ਕੇ ਲਿਪਟੇਂਗੀ, ਤੱਦ Kr_I_Sh_An ਦੀ ਹਾਲਤ ਮਰਨ ਵਾਲੀ ਹੋਵੇਗੀ। ਜੱਦ ਤੂੰ ਓਹਦਾ ਨਾਮ ਲੈਕੇ ਓਹਨੂੰ ਬੁਲਾਵੇਂਗੀ, ਤਦ ਤੇਨੂੰ S.K.M.23 ਦੀ ਯਾਦ ਜਰੂਰ ਆਵੇਗੀ। ਤੂੰ ਓਹਨੂੰ Mr_Verma ਸਮਝ ਕੇ, ਓਹਦੇ ਨਾਲ ਕਿੰਨਾ ਵਕਤ ਗੁਜ਼ਾਰੇਂਗੀ? ਤੂੰ ਸਿਰਫ ਓਹਦੀ ਬਣਕੇ, ਕਿੰਨੀ ਦੇਰ ਓਹਦੇ ਨਾਲ ਨਿਭਾਵੇਂਗੀ? ਤੇਨੂੰ ਮੇਰੀ ਯਾਦ ਆਉਂਦੀ ਹੋਣੀ ਹੈ, ਜੱਦ ਤੂੰ ਆਪਣੇ ਘਰਵਾਲੇ ਦਾ ਨਾਮ ਲੈਂਦੀ ਹੋਣੀ ਹੈ। ਨਾਮ ਪਾਵੇਂ ਮਿਲਦਾ ਪਰ ਸ਼ਕਲ ਤਾਂ ਨੀ ਮਿਲਦੀ ਹੋਣੀ ਹੈ, ਫਿਰ ਤੂੰ ਓਹਦੇ ਨਾਲ ਰਾਤ ਬਿਤਾਉਂਦੀ ਹੋਣੀ ਹੈ। ©Kr I Sh An (S.K.M.23) #sad #Kr_I_Sh_An #S_K_M_23 #Mr_verma #jad_tu_kisi_hor_nal_viah_krvavengi #Trending #top_3_stories #most_popular #sehli_da_viah #confused
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited