Nojoto: Largest Storytelling Platform

Best pargat_grewal Shayari, Status, Quotes, Stories

Find the Best pargat_grewal Shayari, Status, Quotes from top creators only on Nojoto App. Also find trending photos & videos about pargat bhagu, sukhminderpal singh grewal, lovejeet singh grewal, punjabi sad song gippy grewal, hardeep grewal main nai auna 720,

  • 1 Followers
  • 4 Stories
    PopularLatestVideo

1

ਜਿੰਦਗੀ ਵਿਚ ਭੱਜ ਦੌੜ ਤਾ ਬਹੁਤ ਆ
ਪਰ ਹੁਣ ਕਦੇ ਸੂਣ ਸਲੀਕਾ ਨੀ ਖੇਡੇ
ਲੁਕ ਦੇ ਤਾ ਹੁਣ ਵੀ ਆਂ ਜੁੰਮੇਵਾਰੀ ਆਂ ਤੋਂ
ਪਰ ਹੁਣ ਕਦੇ ਲੁਕਣ ਮੀਚੀ ਨੀ ਖੇਡੇ
ਕੰਮਾਂ ਕਾਰਾਂ ਚ ਉਤਰਾ ਚੜਾ ਬਹੁਤ ਕਰਦੇ ਆ
ਪਰ ਹੁਣ ਕਦੇ ਉਚ ਕ ਨੀਚ ਨੀ ਖੇਡੇ
ਖੜਦੇ ਚੱਲਦੇ ਟੁੱਟ ਦੇ ਜੁੜ ਦੇ ਹੁਣ ਵੀ ਆ
ਪਰ ਹੁਣ ਕਦੇ ਬਰਫ ਪਾਣੀ ਨੀ ਖੇਡੇ
                      
                lkhari_munda

©Pargat Grewal #pargat_grewal #Punjabipoetry #Punjabi #punjab #instagram @pargat.singh_grewal
#AWritersStory

1

23 ਜੂਨ 
ਅੱਜ ਦਾ ਦਿਨ ਸਾਲ ਦੇ 
ਸਾਰੇ ਦਿਨਾਂ ਨਾਲੋਂ ਵੱਡਾ 

ਪਰ ਤੇਰੀ ਯਾਦ ਸਾਲ ਨਾਲੋਂ 
ਵੀ ਵੱਡੀ ਆ

©Pargat Grewal #23June #Yaad #pargat_grewal

1

APPLE ਦਾ ਫੋਨ ਤੇ ਵਿੱਚ JIO ਦਾ ਸਿਮ 
ਹੋਣ ਤੇ RECHARGE ਖ਼ਤਮ ਹੋਣ ਦੇ
 ਬਹਾਨੇ ਨੀ ਚੱਲਦੇ ਸੱਜਣਾ

©Pargat Grewal #Apple #IPhone #Jio #sim #black #pargat_grewal #nojoto

1

👩‍🦰Ladki Ladke Se - ik shayri sunao na

 👨‍🦰Ladka Suno - agar tum ho🌙moon to ma hu🌞sun
🤷‍♂️are ka sunau shayri chal chal chalti bann

©Pargat Grewal 😂😂 #Funny #funnyquotes #pargat_grewal #andlu_wale #punjab 

#Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile