Nojoto: Largest Storytelling Platform

Best shahs_lyrics_Majra Shayari, Status, Quotes, Stories

Find the Best shahs_lyrics_Majra Shayari, Status, Quotes from top creators only on Nojoto App. Also find trending photos & videos about shahs of sunset, of sunset shahs, ali shahs of sunset, kanti shahs latest movie ok 10, shahs meaning,

  • 1 Followers
  • 2 Stories

@Shah_Lyrics_Majra

ਜਿਸ ਦਿਨ ਦਾ ਵੇਖਿਆ ਤੈਨੂੰ,
ਕੁਝ ਹੋਰ ਚੰਗਾ ਨਹੀ ਲੱਗਦਾ,
ਦਿਲ ਕਰਦਾ ਵੇਖੀ ਜਾਵਾ ਤੈਨੂੰ,
ਹੁਣ ਕੋਈ ਹੋਰ ਨਹੀ ਫੱਬਦਾ,
ਦਿਲ ਤੇਰਾ ਹੋਣ ਨੂੰ ਕਰਦਾ, 
ਖਹਿੜਾ ਛੱਡ ਇਸ ਜੱਗ ਦਾ,
ਮੇਲ ਹੋ ਗਿਆ ਤੇਰੇ ਨਾਲ ,
ਜਿਵੇ ਲੱਕੜ ਨਾਲ ਅੱਗ ਦਾ,
ਸਾਥ ਤੂੰ ਨਾ ਛੱਡੀ ਸੱਜਣਾ,
ਹੱਥ ਮੈ ਵੀ ਨਹੀ ਛੱਡਦਾ।
@Shah_Lyrics_Majra.....✍️ #shahs_Lyrics_Majra

#Love

@Shah_Lyrics_Majra

#shahs_lyrics_Majra @shah_Lyrics_Majra

read more
ਜਦੋ ਨਹੀ ਹਸਦੇ ਸੀ,
 ਤਾਂ ਉਹ ਪਾਗਲ ਦਸਦੀ ਸੀ,
ਜੇ ਹੁਣ ਹਸਦੇ ਆ,
ਤਾਂ ਲੋਕੀ ਪਾਗਲ ਦਸਦੇ ਆ।
@Shah_Lyrics_Majra........✍️। #shahs_lyrics_Majra @shah_Lyrics_Majra


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile