Find the Best karamjit_puri Shayari, Status, Quotes from top creators only on Nojoto App. Also find trending photos & videos aboutlife story of om puri, how to make halwa puri for navratri, tujhe yaad kar liya hai aayat ki tarah shayari, shayri by om kara on inshaqvaaz set 0, mujhe apne bulaya ye karam nahi to kya hai naat lyrics,
karamjit puri
ਅੱਧੀ ਰਾਤ ਨੂੰ ਉਹੀ ਜਾਗਦੇ ਨੇ , ਗਿਆ ਵਿਛੜ ਜਿੰਨਾ ਦਾ ਯਾਰ ਹੋਵੇ। ਜਾਂ ਜਾਗਦੇ ਨੇ ਉਹ ਮਜਬੂਰ ਹੋਏ ਜਿਹਦੇ ਘਰਦਾ ਜੀਅ ਬੀਮਾਰ ਹੋਵੇ। ਜਾਂ.ਜਾਗਦਾ ਹੋਣਾਂ ਗਰੀਬ ਕੋਈ ਜਿਹਦੇ ਸਿਰ ਕਰਜੇ ਦਾ ਭਾਰ ਹੋਵੋ। ਜਾਂ ਜਾਗਦੇ ਮੇਹਨਤਾਂ ਕਰਨ ਵਾਲ਼ੇ ,, ਜਿਹਨੇ ਪਾਲਣਾ ਖੁਦ ਪਰਿਵਾਰ ਹੋਵੇ। ਜਾਂ ਜਾਗਦੇ ਵੱਧ ਜਨੂੰਨ ਵਾਲ਼ੇ , ਵੱਡਾ ਤੋਰਿਆ ਜਿੰਨਾ ਕਾਰੋਬਾਰ ਹੋਵੇ। ਜਾਂ ਜਾਗਦੀ ਬੈਠੀ ਹੋਣੀ ਮਾਂ.ਕੋਈ,, ਕੰੰਮ ਤੋਂ ਆਉਦੇ ਪੁੱਤ ਦਾ ਜੇ ਇੰਤਜ਼ਾਰ ਹੋਵੇ। ਜਾਂ ਜਾਗਦੇ ਡਰਾਈਵਰੀ ਕਰਨ ਵਾਲ਼ੇ, ਮੰਜ਼ਿਲ ਜਿਨਾਂ ਦੀ ਅੱਧ ਵਿਚਕਾਰ ਹੋਵੇ। ਕਰਮਜੀਤ ਜਾਗਣਾਂ ਸਫਲ ਉਹਦਾ, ਜਿਹਦਾ ਰੱਬ ਦੇ ਨਾਲ ਪਿਆਰ ਹੋਵੇ। #ਕਰਮਜੀਤ_ਪੁਰੀ✍️ #karamjit_puri ©karamjit puri #Night #Hard #work #Drive #Bisness #Family
karamjit puri
ਅਸੀਂ ਗੁੱਡ ਨਾਈਟ, ਗੁੱਡ ਮੌਰਨਿੰਗ ਹੀ ਕਹਿੰਦੇ ਥੱਕ ਗਏ ਤੈਨੂੰ ਤੇਰੀ ਤਾਂ.ਨਾਈਟ ਵੀ ਗੁੱਡ ਹੁੰਦੀ ਆ ਤੇਰੀ ਮੌਰਨਿੰਗ ਵੀ ਗੁੱਡ ਹੁੰਦੀ ਆ ਪਰ ਕਦੇ ਸਾਨੂੰ ਪੁੱਛਿਆ ?? ਸਾਡੀ ਗੁੱਡ ਕੇ ਨਹੀਂ??? #karamjit_puri ©karamjit puri #GoodNight #GoodMorning
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited