Nojoto: Largest Storytelling Platform

Best ਮੈਂ_ਧੂੜ_ਹਾਂ Shayari, Status, Quotes, Stories

Find the Best ਮੈਂ_ਧੂੜ_ਹਾਂ Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

Rishu

#yqbhaji #ਮੈਂ_ਧੂੜ_ਹਾਂ #yqdidi #ਮੇਰੀਜ਼ਿੰਦਗੀ

read more
ਮੈਂ ਕੌਣ ਹਾਂ

ਨਾ ਹੀ ਅੱਖ, ਜੀਭ, ਬੁੱਲ,ਨਾ ਕੰਨ ਹਾਂ ,ਨਾ ਵਾਲ ਹਾਂ
ਨਾ ਮੈਂ ਢਿੱਡ, ਨਾ ਹੀ ਖੂਨ,ਨਾ ਹੱਡੀਆਂ ਦਾ ਜਾਲ ਹਾਂ,
ਨਾ ਹੀ ਹਾਂ  ਮੈਂ ਨਸ ਨਾੜੀ,ਨਾ ਰੂਪ ਰੰਗ ਖ਼ਾਲ ਹਾਂ
ਨਾ ਹੀ ਹਾਂ ਸਰੀਰ ਮੈਂ,ਨਾ ਉਮਰ, ਨਾ ਸਾਲ ਹਾਂ
ਨਾ ਹੀ ਪਦ ਡਿਗਰੀ ਜਾਂ,ਨਾ ਨਾਂ ਧਨ ਮਾਲ ਹਾਂ
ਨਾ ਹੀ ਹਾਂ ਮੈਂ ਰਾਘਵ,ਨਾ ਜੋਸਫ਼,ਬਿਲਾਲ ਹਾਂ
ਨਾ ਹੀ ਹਾਂ ਮੈਂ ਅੱਗ ਪਾਣੀ,ਨਾ ਹਵਾ ਹਾਂ, ਨਾ ਕਾਲ ਹਾਂ
ਕਿਓਂ ਕਿੰਨੇ ਭੇਜਿਆ ਏ,ਜਾ ਗਲਤੀ ਕਮਾਲ ਹਾਂ
ਸੱਚ ਪਹਿਚਾਣ ਕੀ ਏ,ਕੌਣ ਹਾਂ "ਸਵਾਲ ਹਾਂ"
ਮੈਂ ਤਾਂ ਇੱਕ ਰੌਸ਼ਨੀ ਹਾਂ,ਸੋਚ ਹਾਂ, ਖਿਆਲ ਹਾਂ
ਰੂਹ ਹਾਂ, ਸਰੀਰ ਦੇ,ਜੁੜਿਆ ਮੈਂ ਨਾਲ਼ ਹਾਂ
ਸੱਚ ਪਹਿਚਾਣ ਇਹੀ,"ਰੱਬ ਦਾ ਮੈਂ ਲਾਲ ਹਾਂ"
 #yqbhaji #ਮੈਂ_ਧੂੜ_ਹਾਂ #yqdidi #ਮੇਰੀਜ਼ਿੰਦਗੀ

Pankaj Singh Chawla

Sat Shree Akal, Mai dhoorh han os bhathe dia neeha di, jihne mainu ajj itt wang majboot bnaya. "Mai Dhoorh ha" nu lai ke sehyog(collab) nu lai k apne vichar sanjhe karo #ਮੈਂ_ਧੂੜ_ਹਾਂ #mai_dhoorh_ha #collab_yqbhaji #yopowrimo18_punjabi #napowrimo18_punjabi #YourQuoteAndMine

read more
मैं धूड़ हाँ अपने मुरशद दी,
जिन्हें मैंनु तराश के अपने काबिल बना दित्ता।।
 Sat Shree Akal,

Mai dhoorh han os bhathe dia neeha di, jihne mainu ajj itt wang majboot bnaya.

"Mai Dhoorh ha" nu lai ke sehyog(collab) nu lai k apne vichar sanjhe karo
#ਮੈਂ_ਧੂੜ_ਹਾਂ #mai_dhoorh_ha #collab_yqbhaji
#YoPoWriMo18_Punjabi
#NaPoWriMo18_Punjabi

Shankki Sharma

Sat Shree Akal, Mai dhoorh han os bhathe dia neeha di, jihne mainu ajj itt wang majboot bnaya. "Mai Dhoorh ha" nu lai ke sehyog(collab) nu lai k apne vichar sanjhe karo #ਮੈਂ_ਧੂੜ_ਹਾਂ #mai_dhoorh_ha #collab_yqbhaji #yopowrimo18_punjabi #napowrimo18_punjabi #YourQuoteAndMine

read more
ਮੈਂ ਧੂੜ ਹਾਂ ਮੁਸਾਫਿਰ ਦੇ ਭਟਕੇ ਉਸ ਰਾਹ ਦੀ

ਜਿਸ ਭਟਕੇ ਰਾਹ ਨੇ ਮੇਨੂ ਸਹੀ ਰਾਹ ਦਿਖਾਯਾ Sat Shree Akal,

Mai dhoorh han os bhathe dia neeha di, jihne mainu ajj itt wang majboot bnaya.

"Mai Dhoorh ha" nu lai ke sehyog(collab) nu lai k apne vichar sanjhe karo
#ਮੈਂ_ਧੂੜ_ਹਾਂ #mai_dhoorh_ha #collab_yqbhaji
#YoPoWriMo18_Punjabi
#NaPoWriMo18_Punjabi

About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile