Nojoto: Largest Storytelling Platform

Best thakkgayehaan Shayari, Status, Quotes, Stories

Find the Best thakkgayehaan Shayari, Status, Quotes from top creators only on Nojoto App. Also find trending photos & videos about pyar to hona hi tha, pata nahi tha pyar me itna meetha dard hota hai, tha dil bekarar hai, pehle to kabhi kabhi gham tha lyrics, halchal thik thak hai,

  • 1 Followers
  • 1 Stories

Shankki Sharma

ਤੇਰੀ ਉਡੀਕ ਕਰਦੇ ਕਰਦੇ ਥੱਕ ਗਏ ਹਾਂ। Teri udeek karde karde Thakk gaye haaN Collab ਕਰੋ YQ Bhaji ਨਾਲ #YourQuoteAndMine #yqbhaji #ਥੱਕਗਏਹਾਂ #thakkgayehaan

read more
ਅਸੀਂ ਤੇਰੀ ਮਿੰਨਤਾਂ ਕਰਦੇ ਕਰਦੇ
ਥੱਕ ਗਏ ਹਾਂ
ਤੈਨੂੰ ਹਾਲ ਦਿਲ ਦਾ ਦਸਦੇ ਦਸਦੇ
ਥੱਕ ਗਏ ਹਾਂ
ਆਪਣਿਆਂ ਨੂੰ ਝੂਠ ਬੋਲਦੇ ਬੋਲਦੇ
ਥੱਕ ਗਏ ਹਾਂ
ਤੈਨੂੰ ਯਾਦ ਕਰ ਰਾਤਾਂ ਨੂੰ ਰੋਂਦੇ ਰੋਂਦੇ
ਥੱਕ ਗਏ ਹਾਂ
ਅਸੀਂ ਰੱਬ ਕੋਲੋ ਤੈਨੂੰ ਮੰਗਦੇ ਮੰਗਦੇ
ਥੱਕ ਗਏ ਹਾਂ
ਥੱਕ ਗਏ ਹਾਂ ਤੇਰੀ ਉਡੀਕ ਕਰਦੇ ਕਰਦੇ 
ਥੱਕ ਗਏ ਹਾਂ।

Teri udeek karde karde 
Thakk gaye haaN

Collab ਕਰੋ YQ Bhaji ਨਾਲ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile