Nojoto: Largest Storytelling Platform

Best farmerprotestwithyourquote Shayari, Status, Quotes, Stories

Find the Best farmerprotestwithyourquote Shayari, Status, Quotes from top creators only on Nojoto App. Also find trending photos & videos about love quotes for far distance love, far distance love quotes, love message for husband far away, love farmer day, love farmer song from zambia,

  • 1 Followers
  • 4 Stories

Kulbir MaAn

ਜੇ ਕਿਸਾਨ ਉੱਗਣਾ ਜਾਣਦਾ ਹੈ, ਤਾਂ ਉਹ ਕੱਟਣਾ ਵੀ ਜਾਣਦਾ ਹੈ

किसान उगाना जानता है तो काटना भी जानता है। 

If the farmer knows to grow, then he also knows how to cut. #farmersprotest #kisanektajindabad #farmerprotestwithyourquote #pb31

Kulbir MaAn

ਅੱਜ ਚੁੱਪ ਆ ਹੁਣ ਸੱਚ ਬੋਲ ਨਹੀਂ ਸਕਦੇ ਕਿਉਂਕਿ ਡਰਦੇ ਆ ਪਰ ਡਰਦੇ ਕਿਸ ਤੋਂ ਓ ਏਹ ਨਹੀਂ ਪਤਾ ਕਿ ਡਰਦੇ ਕਿਸ ਤੋਂ ਆ ਹੁਣ ਸੱਚ ਨਾਲ ਖੜ ਨਹੀਂ ਸਕਦੇ ਕਿਉਂਕਿ ਡਰਦੇ ਆ ਸੱਚ ਏਹ ਆ ਡਰਦੇ ਆ ਅਸੀਂ ਅਪਣੇ ਆਪ ਤੋਂ ਜੋ ਅੱਜ ਜਾਹਲੀ ਜ਼ਿੰਦਗੀ ਜੀ ਰਹੇ ਆ ਡਰਦੇ ਆ ਤਾਂ ਉਸ ਤੋਂ ਆ ਵੀ ਕੀਤੇ ਅਸੀਂ ਸੱਚ ਬੋਲਣ ਵਾਲੇ ਲੋਕਾਂ ਵਾਗੂੰ ਬਦਨਾਮ ਨਾ ਜਾਈਏ ਜੋ ਡਰਦਾ ਏ ਜੋ ਸੱਚ ਨਹੀਂ ਬੋਲ ਸਕਦੇ ਉਹ ਇਨਸਾਨੀਅਤ ਤੇ ਬਹੁਤ ਵੱਡਾ ਧੱਬਾ ਆ ਅੱਜ ਲੋੜ ਹੈ ਸੱਚ ਨਾਲ ਖੜਨ ਦੀ ਪਰ ਡਰਦੇ ਆ ਸੱਚ ਨਾਲ ਖੜ ਨਹੀਂ ਸਕਦੇ #HashTags #farmerprotestwithyourquote

read more
Please read caption
Please ⛳👇👇👇👇
Share please 🙏🙏 ਅੱਜ ਚੁੱਪ ਆ ਹੁਣ ਸੱਚ ਬੋਲ ਨਹੀਂ ਸਕਦੇ
ਕਿਉਂਕਿ ਡਰਦੇ ਆ
ਪਰ ਡਰਦੇ ਕਿਸ ਤੋਂ ਓ
ਏਹ ਨਹੀਂ ਪਤਾ ਕਿ ਡਰਦੇ ਕਿਸ ਤੋਂ ਆ
ਹੁਣ ਸੱਚ ਨਾਲ ਖੜ ਨਹੀਂ ਸਕਦੇ
ਕਿਉਂਕਿ ਡਰਦੇ ਆ
ਸੱਚ ਏਹ ਆ ਡਰਦੇ ਆ ਅਸੀਂ ਅਪਣੇ ਆਪ ਤੋਂ
ਜੋ ਅੱਜ ਜਾਹਲੀ ਜ਼ਿੰਦਗੀ ਜੀ ਰਹੇ ਆ ਡਰਦੇ ਆ ਤਾਂ ਉਸ ਤੋਂ ਆ ਵੀ ਕੀਤੇ ਅਸੀਂ ਸੱਚ ਬੋਲਣ ਵਾਲੇ ਲੋਕਾਂ ਵਾਗੂੰ ਬਦਨਾਮ ਨਾ ਜਾਈਏ ਜੋ ਡਰਦਾ ਏ ਜੋ ਸੱਚ ਨਹੀਂ ਬੋਲ ਸਕਦੇ ਉਹ ਇਨਸਾਨੀਅਤ ਤੇ ਬਹੁਤ ਵੱਡਾ ਧੱਬਾ ਆ ਅੱਜ ਲੋੜ ਹੈ ਸੱਚ ਨਾਲ ਖੜਨ ਦੀ ਪਰ ਡਰਦੇ ਆ ਸੱਚ ਨਾਲ ਖੜ ਨਹੀਂ ਸਕਦੇ

Kulbir MaAn

ਹੁਣ ਆਪਸ ਵਿੱਚ ਲੜਨ ਦਾ ਸਮਾਂ ਨਹੀਂ
ਹੁਣ ਤਾਂ ਹੱਕਾ ਲਈ ਲੜਨ ਦਾ ਵੇਲਾ ਆ
ਆਪਾਂ ਦੂਰ ਹੋਏ ਆ ਜਿਸ ਇਤਿਹਾਸ ਤੋਂ
ਹੁਣ ਉਸਨੂੰ ਪੜ੍ਹਣ ਦਾ ਵੇਲਾ ਆ
ਡਟੇ ਸੀ ਡਟੇ ਆ ਤੇ ਡਟੇ ਰਿਹਾ ਗਏ 
ਜਿੱਤੇ ਬਿਨਾਂ ਅਸੀਂ ਪਿੱਛੇ ਨਹੀਂ ਹਟਾ ਗਏ 

     #farmerprotestwithyourquote #kisanektajindabad #kisan #delhiprotests

Kulbir MaAn

ਹੁਣ ਕਿਰਪਾ ਕਰਕੇ ਇਸ quote ਨੂੰ ਅਪਣੀ highlight story ਵਿੱਚ ਪਾ ਕੇ ਅੱਗੇ ਦੀ ਅੱਗੇ ਜਾਣਕਾਰੀ ਦਿਉ #farmerprotestwithyourquote #Kisanektajindabad #pb31 #delhiprotests

read more
ਸਾਰੇ YourQuote ਤੇ ਦੋਸਤਾਂ ਨੂੰ ਬੇਨਤੀ ਹੈ ਕਿ ਹੁਣ ਸਾਰੇ ਜਾਣੇ ਆਪਾਂ ਆਪਣੀਆਂ ਕਲਮਾਂ ਨੂੰ ਕਿਸਾਨ ਮੋਰਚੇ ਲਈ ਲਿਖ ਕੇ ਅਪਣਾ ਬਣਦਾ ਯੋਗਦਾਨ ਪਾਈਏ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਦੇ ਲੋਕ ਗ੍ਰਾਊਂਡ ਰਿਅਲਟੀ ਤੋ ਬਹੁਤ ਦੂਰ ਆ ਉਹਨਾਂ ਨੂੰ ਖੇਤੀ ਬਾਰੇ ਜਾਣਕਾਰੀ ਬਹੁਤ ਘੱਟ ਆ ਜਾ ਹੈ ਨੀ ਬਾਕੀ ਜੋ ਸਰਕਾਰ ਦਾ ਗੋਦੀ ਮੀਡੀਆ ਉਹ ਗ਼ਲਤ ਖ਼ਬਰਾਂ ਦਾ ਸੰਚਾਰ ਕਰ ਰਿਹਾ ਕਿਉਂਕਿ ਗ੍ਰਾਊਂਡ ਰਿਅਲਟੀ ਤੋ ਦੂਰ ਲੋਕ ਗੋਦੀ ਮੀਡੀਆ ਨੂੰ ਸੱਚ ਮੰਨ ਲੈਂਦੇ ਆ ਤੇ ਕਿਸਾਨਾਂ ਨੂੰ ਬਦਨਾਮ ਕਰਨ ਲੱਗ ਜਾਂਦੇ ਆ YourQuote ਤੇ ਬਹੁਤ ਲੋਕ ਜੋ ਅਣਜਾਣ ਆ ਹੁਣ ਇਸ ਲਈ ਹੁਣ ਆਪਾਂ ਸਾਰੇ ਜਾਣੇ ਮਿਲ ਕੇ hashtag tag ਚਲਾ ਕੇ ਤੇ ਅਪਣੀ ਰਚਨਾ ਕਵਿੱਤਾ ਵੱਖ ਵੱਖ ਭਾਸ਼ਾ ਵਿੱਚ YourQuote ਤੇ ਅਪਲੋਡ ਕਰੋ ਤੇ hashtag #farmerprotestwithyourquote ਚਲਾ ਕੇ ਇਸ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਈਏ 🙏ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏❤️ ਹੁਣ ਕਿਰਪਾ ਕਰਕੇ ਇਸ quote ਨੂੰ ਅਪਣੀ highlight story ਵਿੱਚ ਪਾ ਕੇ ਅੱਗੇ ਦੀ ਅੱਗੇ ਜਾਣਕਾਰੀ ਦਿਉ #farmerprotestwithyourquote #kisanektajindabad #pb31 #delhiprotests


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile