Find the Best NojotoPujabi Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,
Sukhbir Singh Alagh
ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I ਗੱਲਾਂ ਉਸਦੀਆਂ ਮਹਾਸ਼ਾ ਅੱਲਾਹ ਮੈਂ ਤਾਂ ਫ਼ੈਨ ਬਣ ਗਿਆ ਤੇਰਾ I ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I ਕਦੀ ਕਦੀ ਉਹ ਰੁੱਸ ਜਾਉਂਦਾ ਕਦੀ ਕਦੀ ਖੁਸ਼ ਮਿਜਾਜ਼ ਰਹਿੰਦਾ ਏ I ਉਂਝ ਤਾਂ ਕੁਝ ਦੱਸਦਾ ਨਹੀਂ ਪਰ ਚਿਹਰਾ ਬਹੁਤ ਕੁਝ ਕਹਿੰਦਾ ਏ I ਚਿਹਰਾ ਛੁਪਿਆ ਪਰਦੇ ਪਿੱਛੇ ਅੱਜੇ ਤਾਂ ਹੈ ਘੁੱਪ ਹਨੇਰਾ I ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I ਗੱਲਾਂ ਉਸਦੀਆਂ ਮਹਾਸ਼ਾ ਅੱਲਾਹ ਮੈਂ ਤਾਂ ਫ਼ੈਨ ਬਣ ਗਿਆ ਤੇਰਾ I ©Sukhbir Singh Alagh #Nojotopujabi #maaboli #sukhbirsinghalagh #shayari #lyrics #song #OneSeason
pujabi #maaboli #sukhbirsinghalagh #Shayari #lyrics song #OneSeason
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited