Nojoto: Largest Storytelling Platform

Best Jass_sodhi Shayari, Status, Quotes, Stories

Find the Best Jass_sodhi Shayari, Status, Quotes from top creators only on Nojoto App. Also find trending photos & videos about jass manak girlfriend kaun hai, new song jass manak and guri, jass bajwa dil da raja 880, jass bajwa tera time, jass manak new all song,

  • 1 Followers
  • 3 Stories

Jass SoDhi

ਓ ਚੁੱਪ ਚਾਪ ਜਿਹਾ ਰਹਿੰਦਾ ਐ ਨਾ ਹੀ ਕਿਸੇ ਨਾਲ ਬਹਿੰਦਾ ਐ ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ #Jass_sodhi

read more
ਓ ਚੁੱਪ ਚਾਪ ਜਿਹਾ ਰਹਿੰਦਾ ਐ
ਨਾ ਹੀ ਕਿਸੇ ਨਾਲ ਬਹਿੰਦਾ ਐ

ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ
ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ

ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ
ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ

ਖ਼ੁਦ ਨੂੰ ਚੰਗਾ ਘੱਟ ਤੇ ਮਾੜਾ ਦੱਸੇ ਜਿਆਦਾ
ਬਾਗੀ ਨੇ ਇਖ਼ਲਾਕ ਬੱਸ ਉਨ੍ਹਾਂ ਚ ਰਹਿੰਦਾ ਐ ।।

- Jass  ਓ ਚੁੱਪ ਚਾਪ ਜਿਹਾ ਰਹਿੰਦਾ ਐ
ਨਾ ਹੀ ਕਿਸੇ ਨਾਲ ਬਹਿੰਦਾ ਐ

ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ
ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ

ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ
ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ

Jass SoDhi

ਜ਼ਹਿਰ ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ #Jass_sodhi

read more
              ਜ਼ਹਿਰ

ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ 

ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ 

ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ 

ਤੇ ਨਮੇ ਦੇ ਚੱਕਰ ਚ ਪੁਰਾਣੀਆਂ ਜੜਾਂ ਵੀ ਵੱਡ ਰਹੇ ਨੇ........

.........
               ਜ਼ਹਿਰ

ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ 

ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ 

ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ

Jass SoDhi

ਤੈਨੂੰ ਪਤਾ ਐ ਤੈਨੂੰ ਸਾਦਗੀ ਕਿੰਨੀ ਜੱਚਦੀ ਐ ਤੇਰੇ ਹਾਸੇ ਅੰਬਰਾਂ ਤੇ ਲਿਸ਼ਕਦੇ ਤਾਰਿਆਂ ਨੂੰ ਵੀ ਹੱਸਣ ਲਾ ਦਿੰਦੇ ਆ #Quote #Pyar #yqbaba #Collab #simile #Jass_sodhi

read more
ਤੈਨੂੰ ਪਤਾ ਐ 

ਤੈਨੂੰ ਸਾਦਗੀ ਕਿੰਨੀ ਜੱਚਦੀ ਐ

ਤੇਰੇ ਹਾਸੇ ਅੰਬਰਾਂ ਤੇ ਲਿਸ਼ਕਦੇ

ਤਾਰਿਆਂ ਨੂੰ ਵੀ ਹੱਸਣ ਲਾ ਦਿੰਦੇ ਆ 

ਤੇਰੇ ਬੋਲ ਮੁਰਦਿਆਂ ਵਿੱਚ ਵੀ

ਜਾਨ ਪਾ ਦਿੰਦੇ ਆ 

ਤੇਰਾ ਤੁਰਨਾ ਮੋਰਾਂ ਨੂੰ 

ਮਾਤ ਪਾਉਂਦਾ ਐ 

ਤੈਨੂੰ ਰੱਬ ਨੇ ਫ਼ੁਰਸਤ ਨਾਲ ਬਣਾਇਆ ਐ 

ਤੂੰ ਰੱਬ ਦੀ ਬਣਾਈ ਹੋਈ ਇੱਕ

ਖ਼ਾਸ ਮੁੱਹਬਤ ਹੈਂ ।।
 ਤੈਨੂੰ ਪਤਾ ਐ 

ਤੈਨੂੰ ਸਾਦਗੀ ਕਿੰਨੀ ਜੱਚਦੀ ਐ

ਤੇਰੇ ਹਾਸੇ ਅੰਬਰਾਂ ਤੇ ਲਿਸ਼ਕਦੇ

ਤਾਰਿਆਂ ਨੂੰ ਵੀ ਹੱਸਣ ਲਾ ਦਿੰਦੇ ਆ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile