Nojoto: Largest Storytelling Platform

Best poshamPa Shayari, Status, Quotes, Stories

Find the Best poshamPa Shayari, Status, Quotes from top creators only on Nojoto App. Also find trending photos & videos about posham pa, safaid posh meaning in hindi, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/43da8a0a4a21a051d96f30ec3277af18/ladki-hai-ghar-se-dur-jaa-ke-kya-kar-legi, https://nojoto.com/amp/post/48d2d3d3c5ec8d3dc6445ca3c80407b8/unse-mohabbat-kamal-ki-hoti-hai-jinka-milna-mukadd,

  • 2 Followers
  • 3 Stories
    PopularLatestVideo

RAJ RAAJ

मु'आशरा ,तहज़ीब ,रस्मों-रिवाज़ 
की दुहाई देकर
औरत को 
पर्दा-नशीं करने वाला मु'आशरा  
ख़ुद औरत को
      पर्दे के पीछे ,बे-पर्दा करता है ।       
                                                               (मु'आशरा= समाज ) 

पंकज राज

©RAJ RAAJ #urdu #Hindi #Poetry #Lines #kaafiya #poshamPa #Adab #ehsaas #alfaaz 

#Pardanashin

RAJ RAAJ

      

ਇਛਾਵਾਂ ਦੇ ਘੜੇ ਵਿੱਚੋਂ ,ਇਕ ਬੂੰਦ ਲੈ ਕੇ, ਆਪਣੇ  ਬੁੱਲ੍ਹਾਂ ਤੇ ਰੱਖ ਲਈ 
ਪਰ ਪਿਆਸ ਨਾ ਬੁੱਝੀ ।
ਫਿਰ ਥੋੜਾ ਸੋਚ ਕੇ, ਹੌਂਸਲਾ ਕਰ ,ਬੁੱਕ ਭਰ ਲਈ  
ਕਿ ਸ਼ਾਇਦ ਸੁੱਕੇ  ਬੁੱਲ੍ਹਾਂ ਤੇ ,ਤਰਾਈ ਆ ਜਾਵੇ ?
ਪਰ ਫਿਰ ਵੀ ਮਨ ਨੂੰ , ਅੱਧ-ਪਿਆਸਾ ਜਿਹਾ , ਮਹਿਸੂਸ ਹੋਇਆ । 

ਫਿਰ ਹਾਰ ਕੇ , ਇਛਾਵਾਂ ਦੇ ਘੜੇ ਨੂੰ ,ਦੋਹਾਂ ਹੱਥਾਂ ਨਾਲ ਚੁੱਕ 
ਇਕ ਬੇ-ਸਬਰੇ ਵਾਂਗ ,ਇਕੋ ਸਾਹ ਵਿਚ ,
ਸਾਰੀ ਪਿਆਸ ਬੁਝਾਉਣੀ  ਚਾਹੀ । 

ਇਸ ਬੇ-ਸਬਰੀ  ਵਿੱਚ, ਇਛਾਵਾਂ ਨਾਲ ਭਰਿਆ ਘੜਾ
ਆਪਣੇ  ਉਪਰ ਰੋੜ ਬੈਠਾ । 
ਸਰੀਰ ਸਾਰਾ ਭਿੱਜ ਗਿਆ  

ਬਸ ,ਇਕ ਬੂੰਦ ਹੀ ਬੁੱਲ੍ਹਾਂ ਤੇ ,ਆਣ ਖਲੋਤੀ  । 

ਪੰਕਜ ਰਾਜ

©RAJ RAAJ desire 
#Punjabi #poetry #poshampa #Punjabipoetry #nazam #vichar #tassvur #sahitya #kalam 

#raindrops

Chandan Yadav

Gopal das "Neeraj" dada #anniversary #poshamPa

read more
 Gopal das "Neeraj" dada #anniversary #poshamPa


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile