Find the Best punjabikhania Shayari, Status, Quotes from top creators only on Nojoto App. Also find trending photos & videos about punjabi love shayri image download 0, love shayari image punjabi, jab koi baat bigad jaye punjabi version, meri maa mera rab punjabi song mp3 download, love punjab full movie hd,
ਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 2 ਮਾਂ ਨੇ ਮੈਨੂੰ ਕਦੀ ਵੀ ਆਪਣੀ ਧੀ ਨਹੀ ਸਮਝਿਆ, ਮਾਂ ਹਮੇਸ਼ਾ ਮੇਰੇ ਤੇ ਮੇਰੇ ਭਰਾ ਬਿੱਟੂ ਵਿਚ ਫਰਕ ਕਰਦੀ , ਮਾਂ ਹਮੇਸ਼ਾ ਮੇਰੇ ਤੇ ਗੁੱਸਾ ਕਰਦੀ , ਮੈਨੂੰ ਤਾਂ ਵੇਖ ਕੇ ਹੀ ਹਰਖ ਜਾਂਦੀ , ਮਾਂ ਮੈਨੂੰ ਕੁੱਟਦੀ ਮਾਰਦੀ ਤੇ ਰੋਟੀ ਵੀ ਬਣਾ ਕੇ ਨਾ ਦਿੰਦੀ ਜੇ ਮੈਂ ਇਹ ਸਬ ਗੱਲਾਂ ਪਾਪਾ ਨੂੰ ਦੱਸਦੀ ਤਾਂ ਪਾਪਾ ਕਹਿੰਦੇ ਕੋਈ ਨਾ ਜੱਸੋ ਪੁੱਤ ਮੈ ਕਰਦਾ ਤੇਰੀ ਮਾਂ ਨਾਲ ਗੱਲ , ਅਸਲ 'ਚ ਮੇਰੇ ਪਾਪਾ ਵੀ ਮੰਮੀ ਤੋ ਡਰਦੇ ਸੀ । ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #punjabikhania #akela #punjabialfaaz #punjabicouples जलते आंसू Anuradha Sharma PAYAL KUMARI Adi_indian_boy: Swaran Hans
ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #punjabikhania #akela #punjabialfaaz #punjabicouples जलते आंसू Anuradha Sharma PAYAL KUMARI Adi_indian_boy: Swaran Hans #ਸਮਾਜ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited