Nojoto: Largest Storytelling Platform

Best bejaan_shayer Shayari, Status, Quotes, Stories

Find the Best bejaan_shayer Shayari, Status, Quotes from top creators only on Nojoto App. Also find trending photos & videos about love shayery, love shayari hindi for boyfriend shayeri, hindi shayery, shayari on cheating in love urdu shayeri, teacher day shayery,

  • 1 Followers
  • 13 Stories

Bejaan_Shayer

ਇਸ ਪਿੰਡ ਦੀ ਮਿੱਟੀ ਚੋਂ ਮਿਲੇ ਨੇ ਕੁੱਝ ਤਾਬੀਜ਼,
ਪਤਾ ਕਰੋ ਕਿ ਇਹ ਕਿਤੇ ਰਾਂਝੇ ਦਾ ਪਿੰਡ ਤੇ ਨਹੀਂ।
@bejaan_shayer #bejaan_shayer #nojotopunjabi #punjabi

Bejaan_Shayer

ਅੱਜ ਕੱਲ ਤੂੰ ਦੇਖੀਂ ਨਹਿਰ ਦੇ ਕੰਢੇਆ ਤੇ ਉੱਗੇ ਘਾਹ ਦੇ ਉਪਰ ਰਾਤ ਦੀ ਪਈ ਤ੍ਰੇਲ ਤੇ ਜੱਦ ਸੂਰਜ ਦੀ ਪਹਿਲੀ ਕਿਰਣ ਪੈਂਦੀ ਹੈ,
ਤਾਂ ਵੀ ਉਹ ਤੇਰੇ ਤੋਂ ਖੂਬਸੂਰਤ ਨਹੀਂ ਹੁੰਦੀ।
@bejaan_shayer #bejaan_shayer #shayripunjabi #punjabishayri #punjabishayer

Bejaan_Shayer

#GuruTegBahadurJi ਤੇਰੇ ਵਿਹੜੇ ਵਿਚੋਂ ਉਡੀਆਂ ਜੋ ਓਹ ਚਿੜੀਆਂ ਭੁੱਲ ਨਾ ਜਾਣਾ,
ਵੇਖੀਂ ਕਿਤੇ ਬਾਬਲਾ ਆਪਣੀਆਂ ਕੂੜੀਆਂ ਭੁੱਲ ਨਾ ਜਾਣਾ। #bejaan_shayer #nojotoapp #nojoto #punjabishayri #hindishayri

Bejaan_Shayer

पहले मालरोड पर निकलते थे अपने दोस्तों के साथ,
आज Instagram बन गईं हैं गलियां हमारे शहर की।

follow:-@bejaan_shayer #bejaan_shayer #hindishayri #nojotohindi #nojoto #instagram #love

ਜੇ ਡਿੱਗ ਪਏ ਤਾਂ ਉਠਣ ਨੂੰ ਸਮਾਂ ਲੱਗਦਾ,
ਸੱਚ ਕਿਹਾ ਕਿਸੇ ਨੇ,
ਉਜੜ ਕੇ ਵਸਣ ਨੂੰ ਸਮਾਂ ਲੱਗਦਾ।

insta:-@bejaan_shayer #punjabi #punjabishayri #bejaan_shayer #bejaanshayer

Bejaan_Shayer

May God अब आमदे होती है मगर अब आमदे नहीं लिखतें,
अब छतें लिखते है मगर बरामदे नहीं लिखतें।
insta:-@bejaan_shayer #bejaan_shayer

Bejaan_Shayer

#bejaan_shayer nojoto #shayri

read more
RajivGandhi ਪੱਤਝੜ ਚ ਸੋਗ ਮਨਾਉਣ,
ਬਸੰਤ ਚ ਖੁਸ਼ੀ ਮਨਾਉਣੀ,
ਕੋਈ ਸਿਆਣਪ ਨਹੀਂ।
insta:-@bejaan_shayer #bejaan_shayer #nojoto #shayri

Bejaan_Shayer

ਚਲੋ ਮੈਂ ਮੰਨਦਾ ਕਿ ਪਿੰਡ ਉਜੜ ਜਾਂਦੇ ਨੇ,
ਪਰ ਪਰਦੇਸੀ ਲੋਕ ਵਸਨ ਲਈ ਕਿਧਰ ਜਾਂਦੇ ਨੇ।
insta-:@bejaan_shayer #bejaan_shayer #shayer #shayri #love
loader
Home
Explore
Events
Notification
Profile