Find the Best ਜਿੰਦਗੀ Shayari, Status, Quotes from top creators only on Nojoto App. Also find trending photos & videos aboutਜਿੰਦਗੀ translate in english, ਜਿੰਦਗੀ status, ਜਿੰਦਗੀ ਦਾ ਸੱਚ, ਜਿੰਦਗੀ ਕੀ ਹੈ, ਜਿੰਦਗੀ ਸ਼ਾਇਰੀ,
ਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਨਖਰਾ ਆਸ਼ਕ ਨੂੰ ਮਿੱਟੀ, ਮਿੱਟੀ ਨੂੰ ਆਸ਼ਕ ਜੱਚਦਾ ਤੇਰੀ ਅੱਖ ਪਾਇਆ ਨਾ ਬੱਚਦਾ ਏ ਰੱਬ ਜਾਣੇ, ਇਹ ਨਖਰਾ ਸੱਚਦਾ ਜਾ ਕੱਚਦਾ ਏ ਰੌਲਾ ਸਾਰਾ ਮਤ ਦਾ ਏ......... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਜਿੰਦਗੀ ਦੀਆਂ ਪਗ ਡੰਡੀਆਂ #ਜਿੰਦਗੀਦੀਆਪਗਡੰਡੀਆ
#ਜਿੰਦਗੀ ਦੀਆਂ ਪਗ ਡੰਡੀਆਂ #ਜਿੰਦਗੀਦੀਆਪਗਡੰਡੀਆ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਅਧਿਆਪਕ #ਬੱਚਪਨ #ਮਾਸੂਮੀਅਤ #ਜਿੰਦਗੀ Teacher #Childhood #Worldwide #ਮਾਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਗੁਰਸੇਵਕਸਿੰਘਲੰਬੀ #ਕਵਿਤਾ #ਕਵਿਤਾਵਾਂ #ਪਿਆਰ #ਜਿੰਦਗੀ #ਯਾਰ #ਵਾਰ #ਇਸ਼ਕ #ਦੋਗਲੀਦੁਨਿਆਂ #ਦੋਗਲੇ_
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਮੇਲਾ ਵੇਖਣ ਆਈ ਜਿੰਦੜੀਏ #ਮੇਲਾ #ਮਾਇਆ #ਜਿੰਦਗੀ ਜਿੰਦਾਬਾਦ #ਜਿੰਦੜੀਏ #ਜਿੰਦਗੀ
read moreNëélåm Råñï
ਤੇਰੀਆ ਫਰਜਾਂ ਦਾ ਮੁੱਲ ਮਾਏ ਨੀਂ ਮੈਂ ਚੁੱਕਾ ਨਹੀਂ ਸਕਦੀ ਤੇਰੇ ਤੋਂ ਮਿਲੀਆਂ ਖੁਸ਼ੀਆ ਦਾ ਕਿੰਝ ਮੁੱਲ ਚੁਕਾਵਾ ਮੈ ਤੁਹੀ ਰੱਬ ਏ ਮੇਰਾ ਮਾਏ ਕਿੰਝ ਮੰਗਾ ਤੇਰੇ ਲਈ ਦੁਆਵਾ ਮੈਂ ਬਸ ਇਕੋ ਹੀ ਮੰਗ ਮੰਗਦੀ ਮੈ ਤੇਰਾ ਖੁਸ਼ੀਆਂ ਦੇ ਵੱਲ ਰਾਹ ਹੋਵੇ ਹਰ ਜਨਮ ਵਿੱਚ ਮੈਂ ਤੇਰੀ ਧੀ ਤੇ ਤੁਹੀ ਮੇਰੀ ਮਾਂ ਹੋਵੇ ਕਿੰਨਾ ਪਿਆਰ ਕਰਦੀ ਮੈਂ ਤੇਰੇ ਨਾਲ ਦਿਲ ਆਪਣਾ ਦਿਖਾ ਨਹੀਂ ਸਕਦੀ ਤੇਰੀਆ ਫਰਜਾਂ ਦਾ ਮੁੱਲ ਮਾਏ ਨੀ ਮੈਂ ਚੁੱਕਾ ਨਹੀਂ ਸਕਦੀ ©Nëélåm Råñï #MothersDay #ਮੇਰੀ #ਮਾਂ #mother #ਮਾਪੇ #Mother #motherlove #ਜਿੰਦਗੀ #ਜਿੰਦਜਾਨ_ਪੰਜਾਬੀ #ਪੰਜਾਬੀ Jagsir Singh Silent Love Hitesh Swati Srivastava Mishra Miracle Adi_indian_boy:
#MothersDay #ਮੇਰੀ #ਮਾਂ #Mother #ਮਾਪੇ #Mother #motherlove #ਜਿੰਦਗੀ #ਜਿੰਦਜਾਨ_ਪੰਜਾਬੀ #ਪੰਜਾਬੀ Jagsir Singh Silent Love Hitesh Swati Srivastava Mishra Miracle Adi_indian_boy:
read more#ਤੇਰਾ ਜੱਸ
#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ... . #ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia ©#ਤੇਰਾ ਜੱਸ #Massage #roya #Yaad #kalam #viral #in #Phone Puja Udeshi Anshu writer khushboo kumari Pooja Udeshi Sheetal Kumari
#ਤੇਰਾ ਜੱਸ
#ਜਿੰਦਗੀ #HUmanity #ਬਾਪੂ Anshu writer khushboo kumari Pooja Udeshi Sheetal Kumari saumya Jain
read more#ਤੇਰਾ ਜੱਸ
#ਫੁੱਲਕਾਰੀ #ਪਿਆਰ #ਪੰਜਾਬੀ #ਜਿੰਦਗੀ Puja Udeshi Miss khan Sheetal Kumari Pooja Udeshi khushboo kumari
read more