Find the Best JassiGhamouria Shayari, Status, Quotes from top creators only on Nojoto App. Also find trending photos & videos about jassi gill ke gane, mangeya ae dil jassi gill lyrics, jassi gill height in feet, tamanna meri jassi gill djpunjab, current song neha kakkar and jassi gill,
Jassi Ghamouria
Piyar Me Kabhii Jothh bola nhi Jaata... Jab hum ne he tum ko such bta diya toh jan boj ker tola nhii jaata... hmare sath kiye hoye waade gairo ke samne raaj khola nhi jaata... #JassiGhamouria #shayaririsum check Instagram account #shayaririsum
Jassi Ghamouria
दिसंबर तो आ गया, अब तुम कब आओगे मिठी मिठी बातों से कब हमें बिहलाओगे। सिर रखकर अपनी गोद में कब हमें सिहलाओगे। हर पल इन्तज़ार में रहते हैं कब तुम हमें अपनाओगे। #Nojoto_shayari #December #Aayoge #Jassighamouria
Jassi Ghamouria
ਨੀ ਤੂੰ ਨਗੀਨਾ ਜੜ ਵਿੱਚ ਗਾਨੀ ਕਾਹਦਾ ਗਲ ਵਿੱਚ ਪਾ ਲਿਆ। ਇਸਕ ਤੋਂ ਰਹਿੰਦੇ ਸੀ ਦੂਰ ਜੋ ਉਹ ਵੀ ਮੁੰਡਿਆ ਨੂੰ ਆਪਣੇ ਪਿੱਛੇ ਤੂੰ ਲਾ ਲਿਆ। ਕਿਵੇ ਕਰੀਏ ਤੈਨੂੰ ਹਾਸਲ ਵੱਡ ਵੱਡ ਫਿਕਰਾਂ ਨੇ ਮੁੰਡਿਆਂ ਨੂੰ ਖਾ ਲਿਆ। ਖੂਬਸੂਰਤੀ ਨੇ ਠਾਹਿਆ ਸੀ ਪਹਿਲਾਂ ਹੀ ਕਹਿਰ ਤੇਰੇ ਤੇ, ਤੇ ਦੂਜਾ ਕਾਹਦਾ ਨਗੀਨਾ ਤੂੰ ਗਲ ਵਿੱਚ ਪਾ ਲਿਆ। ਹਸਦੇ ਵਸਦੇ ਮੁੰਡਿਆ ਨੂੰ ਤੂੰ ਨਵੇ ਜਿਹੇ ਪੰਗੇ ਵਿੱਚ ਫਸਾ ਲਿਆ। Jassi Ghamouria #NojotoShayari #Nagina #Jassighamouria
Jassi Ghamouria
#Pehlealfaaz तुम आये मेरी जिंदगी में बहार की तरह। अलग होकर तुम से बन चुकी है जिंदगी हार की तरह। खास हुआ करती थी कभी अब तुम भी हमे देखती हो अनजान नार की तरह। गले से लगाकर रखा करती थी हमे जैसे सोने के हार की तरह। जुड चूका था दिल मेरा तेरे दिल से जैसे कोई तार की तरह। अब भी याद कर तेरे झूठे प्यार को रोता हूँ कोने में बैठ कर जैसे पडी हो बहुत मार की तरह। Jassighamouria #Nojoto #HeartbrokenShayari #Jassighamouria #AshiqmijaajShayar #Fakelove Gumnaam shayara Nehu❤ rithu navya Ritika Chouhan Shikha Verma Gauri Gupta
Jassi Ghamouria
ਉਹ ਦਿਲ ਮੇਰਾ ਤੌੜ ਹੀ ਗਿਆ। ਹੱਸਦੇ ਵੱਸਦੇ ਨੂੰ ਦੁੱਖਾਂ ਦੇ ਦਰਿਆ ਵਿੱਚ ਰੌੜ ਹੀ ਗਿਆ। ਪਿਆਰ ਵਾਲੀ ਦਿੱਤੀ ਸੀ ਨਿਸ਼ਾਨੀ ਜੋ ਉਹ ਵੀ ਮੈਨੂੰ ਵਾਪਸ ਮੋੜ ਹੀ ਗਿਆ। ਕੋਹਾ ਦੂਰ ਰਹਿੰਦਾ ਸੀ ਜੋ ਮੇਰਾ ਰਿਸ਼ਤਾ ਦਾਰੂ ਨਾਲ ਜੋੜ ਹੀ ਗਿਆ। #Jassighamouria# #Shayari_heartbroken_dukhi_Dardbhari_jassighamouria
Jassi Ghamouria
बरबाद हो चुका हूँ मैं उसकी तुम हो वजह। वेकसूर था मैं पर फिर भी मिली जुदाई की सजा। याद आती है तेरी जब चलती हैं सीली सीली सी हवा। #Jassighamouria#
Jassi Ghamouria
Tere Nal Payi iskq vali Baat.. ho giya c piyar vich phli mulakaat.. Andi Teri Yaad Eh Judai Vali Raat.. Iskq vich Dekhi Nhi Jandi Kde v insaani Jaat.. #jassighamouria#
Jassi Ghamouria
Hume tumse piyar hoya.. tumhe muj par aatvar hoya.. piyar hoya toh bo bhi etna besumaar hoya.. jab piyar hmara hadh se paar hoya.. tujko pane ka janon sir mere par swaar hoya.. #jassighamouria# #Love_addictive
Jassi Ghamouria
उसकी बदली नज़र.. हम थे बेखबर.. तुमने तो कर लिया सबर.. मुझे बरबाद करने मे छोड़ी नहीं कोई कसर। #Jassighamouria# #her_vision
Jassi Ghamouria
ਮਨਿਆ ਕਿ ਮੈਂ ਤੈਨੂੰ ਕਰਦਾ ਹਾਂ ਪਿਆਰ ਕਦੇ ਭੁੱਲ ਨਹੀਂ ਸਕਦਾ। ਜਿੰਦਗੀ ਹਜੇ ਬਾਕੀ ਆ ਤੇਰੇ ਪਿੱਛੇ ਰੁਲ ਨਹੀਂ ਸਕਦਾ। ਬੇਵਫਾ ਦਾ ਲੱਗਾ ਤੇਰੇ ਦਾਗ ਹੁਣ ਕਦੇ ਧੁੱਲ ਨਹੀਂ ਸਕਦਾ। ਮਕਸਦ ਮਿਲ ਗਿਆ ਜੀਣ ਦਾ ਹੋਰ ਦੁੱਖਾਂ ਦੀ ਹਨੇਰੀ ਝੁੱਲ ਨਹੀਂ ਸਕਦਾ । #Jassighamouria# #Live_For_yourself