Nojoto: Largest Storytelling Platform

Best ਲਾਲਚ Shayari, Status, Quotes, Stories

Find the Best ਲਾਲਚ Shayari, Status, Quotes from top creators only on Nojoto App. Also find trending photos & videos about ਲਾਲਚੀ ਕੁੱਤਾ in hindi, ਲਾਲਚੀ in english, ਲਾਲਚ ਬੁਰੀ ਬਲਾ ਹੈ, ਲਾਲਚੀ ਕੁੱਤਾ ਕਹਾਣੀ, ਲਾਲਚੀ ਕੁੱਤਾ ਹਿੰਦੀ ਮੇਂ,

  • 2 Followers
  • 2 Stories
    PopularLatestVideo

Mani Mjara

read more
ਪੈਸੇ ਅਮੀਰ ਨੂੰ ਵੀ ਚਾਹੀਦੇ ਆ
ਤੇ
ਪੈਸੇ ਗਰੀਬ ਨੂੰ ਵੀ ਚਾਹੀਦੇ ਆ
ਫਰਕ ਬਸ ਲਾਲਚ ਦਾ
ਅਮੀਰ ਦਾ ਲਾਲਚ ਜੇਬ ਭਰਨ ਦਾ
ਤੇ
ਗਰੀਬ ਦਾ ਢਿੱਡ ਭਰਨ ਦਾ

ਸਹੀ ਆ ਜਾ ਗ਼ਲਤ comment ਕਰ ਕੇ ਦਸੋ @manii_thiara

Vicky Santpuria

#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ, #writer #हिन्दी #ਸੱਚ #ਪੰਜਾਬੀ #ਵਿੱਕੀ_ਸੰਤਪੂਰੀਆ #ਲੁੱਟ #ਘੜਾ #ਖੁਦ #ਲੋਕੀ #ਫੁੱਟ #ਨੰਗਾ #ਕਪੜਿਆਂ #ਹੱਥੋ #ਛੁੱਟ #ਲਾਲਚ #ਜੜਾਂ #ਆਪਣਿਆ #ਫੂਕ #ਸਾਂਹ #ਘੁੱਟ

read more
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile