Nojoto: Largest Storytelling Platform

Best happytaranwaliya Shayari, Status, Quotes, Stories

Find the Best happytaranwaliya Shayari, Status, Quotes from top creators only on Nojoto App. Also find trending photos & videos about happy birthday to me, kumar happy birthday to you songs, kumar happy birthday to you, quotes about being happy and in love, happy birthday to you ji song download,

  • 1 Followers
  • 24 Stories
    PopularLatestVideo

Happy Taranwaliya

Sukhrakhinanka🙏 #happytaranwaliya..✍🏽 Kalyani Shukla Vallika Poet Kamal Joshi Lokesh Jain Gagandeep Singh #SukhrakhiNanka🙏

read more
Tere Bina jeena kinna aoukha hai 
tu naa hove ta'n saah sukde ne 
tere bin ta'n roti v nahi pakdi 
jina chir jina tere naal 
                @happy taranwaliya..✍🏽 #Sukhrakhinanka🙏
#happytaranwaliya..✍🏽 Kalyani Shukla Vallika Poet Kamal Joshi Lokesh Jain Gagandeep Singh

Happy Taranwaliya

#wmk..🙏🙏 #happytaranwaliya..✍🏽 Kalyani Shukla Vallika Poet Lokesh Jain Kamal Joshi Lipika Jain

read more
ਨੀਂ ਦਸ ਕਿਹੜੇ ਦਿਲ ਦੇ ਕੋਨੇ ਵਿਚ ਸਾਨੂੰ 
Side ਕਰਕੇ ਰਖੀ ਬੈਠੀ ਏਂ 
ਇਕ ਨਵੀ ਮੌਹਬਤ ਵਿਚ ਪੇਸ਼ ਕਰ ਸਾਨੂੰ ,ਕਿਉਂ
Hide ਕਰਕੇ ਰਖੀ ਬੈਠੀ ਏ
                           @happy taranwaliya..✍🏽 #Wmk..🙏🙏
#happytaranwaliya..✍🏽 Kalyani Shukla Vallika Poet Lokesh Jain Kamal Joshi Lipika Jain

Happy Taranwaliya

Wmk🙏🙏 #happytaranwaliya..✍🏽 Danvir Jaat Lipika Jain Kalavati Kumari Roshni Jangu Ruma Gupta

read more
ਰੋਜ ਕਿਤਾਬਾਂ ਪੜ ਕੇ ਲਿਖਣਾ ਕੋਈ ਸ਼ਾਇਰੀ ਨਹੀਂ
ਅਪਣੇ ਚਾਰ ਚੁਫੇਰੇ ਜੋ ਹੁੰਦਾ ਉਹ ਵੀ ਤਾਂ ਲਿਖਣਾ ਫਰਜ ਕੁੜੇ 
ਆ ਲਿਖੀਏ ਜਿੰਦਗੀ ਦੇ ਕੁਝ ਸਚ ਲੁਕੇ ਤਾਂਹੀ ਤਾਂ ਫਰਮਾਨ ਹੋਨਗੇ ਦਰਜ ਕੁੜੇ #Wmk🙏🙏
#happytaranwaliya..✍🏽 Danvir Jaat Lipika Jain Kalavati Kumari Roshni Jangu Ruma Gupta

Happy Taranwaliya

#wmk ..🙏🙏 #happytaranwaliya..✍🏽 keep sharing and keep sporting Vallika Poet Kalyani Shukla Ruma Gupta Payal Singh Namita

read more
mute video

Happy Taranwaliya

Wmk🙏🙏 #happytaranwaliya..✍🏽 Kalavati Kumari Lipika Jain Jyoti Yadav Pinky Kumari Kavita Rani

read more
ਮੈਨੂੰ ਰੋਜ ਦੇਖਦੀ ਰਹਿੰਦੀ ਐ 

ਇਕ ਤਸਵੀਰ ਪਈ ਐ ਉਹਦੀ ਮੇਰੇ ਕੋਲ 
@happy taranwaliya..✍🏽 #Wmk🙏🙏
#happytaranwaliya..✍🏽 Kalavati Kumari Lipika Jain Jyoti Yadav Pinky Kumari Kavita Rani

Happy Taranwaliya

Wmk🙏🙏 #happytaranwaliya..✍🏽 Kalavati Kumari Lipika Jain Pinky Kumari Kavita Rani Suman Lata

read more
ਲਫਜਾ ਰਾਹੀ ਬਿਆਨ ਕਰਾਂ ਕੇ ਅਖਬਾਰਾਂ ਚ ਲਿਖਾ ਦਿਆ 

ਹੁਣ ਮੈਂ ਚਾਹੁੰਦਾ ਹਾਂ ਅਪਣੇ ਅੰਦਰ ਦਾ ਦੁਖ ਸੁਨਾ ਦਿਆ 

ਜਾਂ ਲਿਖ ਲਿਖ ਕੇ ਹੀ ਮਿਟਾ ਦਿਆ 

ਪਰ ਕਈ ਵਾਰੀ ਦਿਲ ਕਰਦਾ ਕੇ ਸਬ ਨੂੰ ਬਿਨ ਬੋਲੇ ਹੀ ਸੁਨਾ ਦਿਆ 

ਲਿਖਦੇ ਲਿਖਦੇ ਉਹ ਲਿਖਤਾ ਇਹਨਾਂ ਹਥਾਂ ਨੇ 

ਜੋ ਖੁਆਬ ਕਦੇ ਵੇਖਿਆ ਨਹੀਂ ਇਹਨਾਂ ਅਖਾਂ ਨੇ 
                             
                                     @happy taranwaliya..✍🏽 #Wmk🙏🙏
#happytaranwaliya..✍🏽 Kalavati Kumari Lipika Jain Pinky Kumari Kavita Rani Suman Lata

Happy Taranwaliya

Wmk🙏🙏 #happytaranwaliya..✍🏽 keep sharing keep sporting Kalavati Kumari Pinky Kumari Suman Lata Renu Sihag Poonam

read more
KUDI- ਕਹਿੰਦੀ ਵੇ ਲੈਜਾ ਮੈਨੂੰ ਦੂਰ ਕਿਤੇ ਇਹਨਾਂ ਨੋਕਾਂ , ਝੋਕਾਂ ਤੋਂ , ਅਪਣਿਆ ਤੋਂ ਦੂਰ ਇਹਨਾਂ ਬੇਗਾਨੇ ਲੋਕਾਂ ਤੋਂ , ਮੈਂ ਨੀਂ ਰਹਿਣਾ ਬਿਨ ਤੇਰੇ , ਤੂੰ ਹੀ ਸਬ ਕੁਝ ਮੇਰਾ ਏ , ਤੂੰ ਹੀ ਨਹੀਂ ਮੰਨਦਾ ਘਰ ਤੋਂ ਭਜਣ ਨੂੰ ਮੇਰਾ ਤੇ ਹਾਥੀ ਜਿਡਾ ਜੇਰਾ ਏ , ਵੇ ਚਲ ਚਲੀਏ ਇਸ ਦੁਨੀਆ ਤੋਂ ਦੂਰ ਕਿਤੇ , ਜਿਥੇ ਨਾ ਕੋਈ ਵੀ ਦਿਸੇ ,
                                  @happy taranwaliya..✍🏽
MUNDA-ਉਹ ਕਹਿੰਦੀ ਮੇਰਾ ਬਾਪੁ ਨਹੀਂ ਮੰਨਦਾ ਪਿਆਰਾ ਨੂੰ , ਮੇਰੀ ਡੋਲੀ ਤੂਰਜੂ ਹੋਰ ਕਿਤੇ ਏਸ ਮਹੀਨੇ 12 ਨੂੰ , ਮੈਂ ਜਿਥੇ ਤੇਰੇ ਘਰਦੇ ਰਾਜੀ ਤੋਂ ਵੀ ਹੋਜਾ ਓਥੇ ਰਾਜੀ , ਮਾਂਪਿਆ ਤੋਂ ਬਾਹਰ ਨਾਂ ਜਾ ਤੈਨੂੰ ਤੇਰੇ ਬਾਰੇ ਸੋਚਣ ਗੇ , ਉਹ ਅਪਣੀ ਥਾਂ ਤੇ ਸਹੀ ਨੇ ਮਾੜੇ ਕੰਮ ਤੋਂ 20 ਵਾਰੀ ਤੈਨੂੰ ਰੋਕਣ ਗੇ , ਕੁਝ ਨੀਂ ਰਖਿਆ ਪਿਆਰਾ ਚ ਮੈਨੂੰ ਪਤਾ ਤੇਰੇ ਮੇਰੇ ਨਾਲੋਂ ਵਡੇ ਨੇ ਜੇਰੇ , ਅਜ ਨਹੀਂ ਤੇ ਕਲ ਸਹੀ ਮੇਰੇ ਵਰਗੇ 20 ਮਗਰ ਫਿਰਨ ਗੇ ਤੇਰੇ , ਮੈਂ ਤਾਂ ਭਜ ਕੇ ਜਾਨਾ ਨਹੀਂ , ਕਰਦੀ ਨੀਂ ਮੇਰੀਆਂ ਗਲਤੀਆਂ ਜੇ ਮਾਫ ਹੁੰਦੀਆ ਨੇ , ਇਜਤਾਂ ਨਾਲ ਪਗਾਂ ਕਿਤੇ ਸਾਫ ਹੁੰਦੀਆ ਨੇ , ਹੁਣ ਤੂੰ ਅਪਣੇ ਘਰ ਨੂੰ ਜਾ ਤੇਰੀ ਵੇਟ ਕਰਦੇ ਹੋਣੇ , ਤੈਨੂੰ ਵੀ ਸ਼ਾਇਦ ਖਬਰ ਨਹੀਂ ਤੇਰੇ ਤੇ ਕਿੰਨਾ ਮਰਦੇ ਹੋਣੇ #Wmk🙏🙏
#happytaranwaliya..✍🏽
keep sharing keep sporting  Kalavati Kumari Pinky Kumari Suman Lata Renu Sihag Poonam

Happy Taranwaliya

Wmk🙏🙏 #happytaranwaliya..✍🏽

read more
ਮਾੜੀਆਂ ਨਜਰਾਂ ਵਾਲੇ ਪਿਠ ਪਿਛੋਂ ਨਹੀਂ ਸਾਹਮਣੇ ਠੋਕੇ ਮੈਂ , 

ਅਪਣੇ ਪਿੰਡ ਦੀਆਂ ਕੁੜੀਆਂ ਦੇ ਕਦੇ ਰਾਹ ਨੀਂ ਰੋਕੇ ਮੈਂ

Izta'n saanjiya'n ne , bin izto'n rooha wanjiya'n ne

                          @happy taranwaliya..✍🏽 #Wmk🙏🙏
#happytaranwaliya..✍🏽

Happy Taranwaliya

wmk🙏🙏 #happytaranwaliya..✍🏽 Harshul Pandey Danvir Jaat Lipika Jain Pinky Kumari Kavita Rani #Wmk🙏🙏

read more
ਮੈਨੂੰ ਥੋੜਾ ਥੋੜਾ ਕਰਕੇ ਰੋਜ ਮੁਕਾਈ ਜਾਂਦੀ ਆ , ਇਕ ਵਖਰੀ ਸ਼ਹਿ ਹੈ ਉਹ ਜੋ ਮੇਰੇ ਅੰਦਰ ਆਈ ਜਾਂਦੀ ਆ , ਖੋਰੇ ਕਾਲੇ ਜਾਦੂ ਕਰਦੀ ਆ ਉਹ ਮੇਰੀ ਰੂਹ ਨੂੰ ਅਪਣਾ ਪਾਠ ਪੜਾਈ ਜਾਂਦੀ ਆ , ਇਕ ਵਖਰੀ ਸ਼ਹਿ ਹੈ ਉਹ ਜੋ ਮੇਰੇ ਅੰਦਰ ਆਈ ਜਾਂਦੀ ਆ , ਕੋਈ ਰੰਗ ਰੂਪ ਨਹੀਂ ਉਹਦਾ ਖੋਰੇ ਕਾਲੀ ਹੈ ਜਾਂ ਚਿਟੀ , ਮਹਿਸੂਸ ਜਹੀ ਹੁੰਦੀ ਖੋਰੇ ਸੋਨਾ ਹੈ ਜਾਂ ਮਿਟੀ , ਰੋਜ ਨਵਾਂ ਕੋਈ ਇਹਸਾਸ ਕਰਾਈ ਜਾਂਦੀ ਆ , ਇਕ ਵਖਰੀ ਸ਼ਹਿ ਹੈ ਉਹ ਜੋ ਮੇਰੇ ਅੰਦਰ ਆਈ ਜਾਂਦੀ ਆ
 
                                     @happy taranwaliya..✍🏽 #wmk🙏🙏
#happytaranwaliya..✍🏽 Harshul Pandey Danvir Jaat Lipika Jain Pinky Kumari Kavita Rani

Happy Taranwaliya

#wmk..🙏🙏 #happytaranwaliya..✍🏽 keep sharing and keep sporting Lipika Jain Kalavati Kumari Sadanand Mandal Jyoti Yadav Pinky Kumari

read more
mute video
loader
Home
Explore
Events
Notification
Profile