Find the Best punjabishaari Shayari, Status, Quotes from top creators only on Nojoto App. Also find trending photos & videos about best love shayari in punjab in hindi i for girlfriend, love shayari image punjabi, desi status in punjabi love, 4 love stories of punjab, pun quotes about love,
adhoore.alfaazz
ਸਵਾਲ: ਰੌਣਕ ਚਿਹਰੇ ਦੀ ਕਿੱਥੇ ਉੱਡ ਗਈ ਏ,ਖਾਲੀ ਦੀਵੇ ਵਾਗੂੰ ਬੁਝਿਆ ਏ। ਉਡਾਰੀ ਉੱਚੇ ਅਸਮਾਨ 'ਚ ਲਾਉਣ ਵਾਲਾ, ਲਗਦਾ ਗ਼ਮ ਡੂੰਘੇ 'ਚ ਡੁੱਬਿਆ ਏ। ਜਵਾਬ: ਗ਼ਮਾਂ ਨੂੰ ਮੈਂ ਹੱਸ ਹੱਸ ਝੱਲਿਆ ਏ,ਪਰ ਡੁੱਬਿਆ ਉਹਦੇ ਪਿਆਰ'ਚ ਸੀ। ਜ਼ਰੂਰਤ ਉਹਦੀ ਨੂੰ ਹੱਕ ਮੈਂ ਹੱਕ ਸਮਝਦਾ ਰਿਹਾ, ਅਣਜਾਣ ਸੀ ਕਿ ਮੇਰੇ ਪਿੱਛੇ ਵੀ ਕੋਈ ਕਤਾਰ'ਚ ਸੀ। ਅਣਜਾਣ ਸੀ #punjabi #punjabipoetry #punjabishaari #sadquotes #lovequotes #shayari
ਅਣਜਾਣ ਸੀ #Punjabi #Punjabipoetry #punjabishaari #sadquotes #lovequotes #Shayari #ਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited