Nojoto: Largest Storytelling Platform

Best SukhrakhiNanka🙏 Shayari, Status, Quotes, Stories

Find the Best SukhrakhiNanka🙏 Shayari, Status, Quotes from top creators only on Nojoto App. Also find trending photos & videos about nankar and malikana, tera nankana sahib, amar singh chamkila baba tera nankana, khushiyan baba nanka, aaja baba nanka,

  • 1 Followers
  • 9 Stories

Happy Taranwaliya

sukhrakhinanka🙏 #happy_taranwaliya..✍🏽 Kalyani Shukla Deepa Rajput Bina Babi Satyaprem Vallika Poet #SukhrakhiNanka🙏

read more
ਕੋਈ ਭਰ ਹਵਾ ਗੁਬਾਰੇ ਵਿਚ ਵੇਚੀ ਜਾਂਦਾ , ਕੋਈ ਪਾਣੀ ਤੋਂ ਉਠੀ ਭਾਪ ਵੇਚਦਾ ਏ 
ਕੋਈ ਵੇਚੇ ਗਲਾਂ ਗੰਦੀਆ , ਕੋਈ ਖੁਦ ਦਾ ਅਹਿਸਾਸ ਵੇਚਦਾ ਏ 
ਕਈ ਵੇਚ ਦਿੰਦੇ ਪਕੇ ਰੰਗਾ ਨੂੰ , ਕੋਈ ਚੇਹਰੇ ਬਿਲਕੁਲ ਸਾਫ ਵੇਚਦਾ ਏ 
ਬੜੇ ਬੈਠੇ ਦਿਲਾਂ ਦੇ ਹਮਦਰਦ ਜਹੇ , ਕੋਈ ਹੁਸਨ ਬਜਾਰੀ ਆਪ ਵੇਚਦਾ ਏ 
ਕਈ ਜਿਉਂਦੇ ਵਿਕਦੇ ਇਕ ਇਕ ਪੈਸੇ ਤੇ , Happy ਕੋਈ ਬੈਠਾ ਸ਼ਮਸ਼ਾਨੀ ਖੁਦ ਦੀ ਰਾਖ ਵੇਚਦਾ ਏ , ਏਥੇ ਕੁਝ ਨਹੀਂ ਲੁਕਿਆ , ਰਬ ਸਬ ਸਾਫ ਵੇਖਦਾ ਏ 
@happy taranwaliya..✍🏽 #sukhrakhinanka🙏
#happy_taranwaliya..✍🏽 Kalyani Shukla Deepa Rajput Bina Babi Satyaprem Vallika Poet

Happy Taranwaliya

Sukhrakhinanka🙏 #happy_taranwaliya..✍🏽 Vallika Poet Kalyani Shukla Deepa Rajput Bina Babi Chandraj Jain #Happy #SukhrakhiNanka🙏

read more
ਇਉਂ ਲਗਦਾ ਜਿਂਵੇ ਮੋਹਬਤ ਦਾ ਕੋਈ Election ਹੈ 
ਖਿਆਲਾਂ ਚ ਵੀ ਚੁਨਾਵ ਹੋ ਰਹੇ ਨੇ 
ਇਹ ਕਿਹੋ ਜਹੇ ਰੰਗ ਇਸ਼ਕ ਦੇ ਚੜ ਗਏ ਨੇ #Happy 
ਸਾਡੇ ਦੋਹਾਂ ਚ ਵੀ ਬਦਲਾਵ ਹੋ ਰਹੇ ਨੇ 
                              @happy taranwaliya..✍🏽 #Sukhrakhinanka🙏
#happy_taranwaliya..✍🏽 Vallika Poet Kalyani Shukla Deepa Rajput Bina Babi Chandraj Jain

Happy Taranwaliya

Sukhrakhinanka🙏 #happy_taranwaliya..✍🏽 Deepa Rajput Kalyani Shukla Vallika Poet Balraj Kumar Chandraj Jain #SukhrakhiNanka🙏

read more
ਹੋਲੀ ਹੋਲੀ ਆਇਆ ਕਰ ਸਜਨਾਂ 
ਤੇਰੇ ਖਿਆਲਾਂ ਚ ਮੇਰੇ ਨੈਣ ਸੁਤੇ ਨੇ ਵੇਖੀ ਕਿਤੇ ਜਗ ਹੀ ਨਾ ਜਾਨ 
ਬੇਸੁਰਤ ਜਹੀ ਰਹਿੰਦੀ ਹਾਂ ਮੈਂ ਵੇਖੀ ਕਿਤੇ ਲਗ ਹੀ ਨਾ ਜਾਨ
                     @happy taranwaliya..✍🏽 #Sukhrakhinanka🙏
#happy_taranwaliya..✍🏽 Deepa Rajput Kalyani Shukla Vallika Poet Balraj Kumar Chandraj Jain

Happy Taranwaliya

sukhrakhinanka🙏 #happy_taranwaliya..✍🏽 Payal Singh Namita Mukesh Kumar Nazma Shabnam Suraj Kumar #SukhrakhiNanka🙏

read more
Ik ik gal lukoke rakhi ae main mere jehan di 
paave zindgi haar hi jawa
par kasam khaali ae tere naal har pal rehan di
                          @happy taranwaliya..✍🏽 #sukhrakhinanka🙏
#happy_taranwaliya..✍🏽 Payal Singh Namita Mukesh Kumar Nazma Shabnam Suraj Kumar

Happy Taranwaliya

Sukhrakhinanka🙏 #happy_taranwaliya..✍🏽 Sanjay Sharma Prativa Giri Laxmi Rao Rakesh Kumar Subhan #SukhrakhiNanka🙏

read more
kayaa karega mujhe apne paas
 bula kar tu
mujhe mere jesa rehne de mujhe apne 
jesa mat kar tu 
             
              @happy taranwaliya..✍🏽 #Sukhrakhinanka🙏
#happy_taranwaliya..✍🏽 Sanjay Sharma Prativa Giri Laxmi Rao Rakesh Kumar Subhan

Happy Taranwaliya

Sukhrakhinanka🙏 #happy_taranwaliya..✍🏽 Lokesh Jain Harshul Pandey Gagandeep Singh Kalavati Kumari Lipika Jain #Happy #SukhrakhiNanka🙏

read more
Kade kade ta'n awaz maar ke keh dinda ae 
ke aah le tere haase , 
kade kade tu v rawoun lag janda ae 
kade kade ta'n aap hi rus janda mere naal 
kade kade ta'n aap hi manoun lag janda ae 
tera te mera ki rishta ae 
ki saband ne tere te mere vich 
main hi tenu bhaunda ha'n
hai ki essa mere chehre vich 
menu labke aap gwach janda ae 
ve tu hai kon jo mere kol aap aounda ae 
#happy taranwaliya..✍🏽 #Sukhrakhinanka🙏
#happy_taranwaliya..✍🏽 Lokesh Jain Harshul Pandey Gagandeep Singh Kalavati Kumari Lipika Jain

Happy Taranwaliya

Sukhrakhinanka🙏 #happytaranwaliya..✍🏽 Kalyani Shukla Vallika Poet Kamal Joshi Lokesh Jain Gagandeep Singh #SukhrakhiNanka🙏

read more
Tere Bina jeena kinna aoukha hai 
tu naa hove ta'n saah sukde ne 
tere bin ta'n roti v nahi pakdi 
jina chir jina tere naal 
                @happy taranwaliya..✍🏽 #Sukhrakhinanka🙏
#happytaranwaliya..✍🏽 Kalyani Shukla Vallika Poet Kamal Joshi Lokesh Jain Gagandeep Singh

Happy Taranwaliya

Sukhrakhinanka🙏 #happy_taranwaliya..✍🏽 Aisha Lokesh Jain Kamal Joshi Kalavati Kumari Leelawati Sharma #SukhrakhiNanka🙏

read more
ਜਰੂਰਤਾਂ ਬੰਦੇ ਨੂੰ ਕੰਮਜੋਰ ਬਨਾਉਂਦੀਆ ਨੇ
 ਨਹੀਂ ਤਾਂ ਹਰ ਇਨਸਾਨ ਹਰ ਸ਼ਹਿ ਦਾ ਮੋਹਤਾਜ ਨਾ ਹੁੰਦਾ 
ਹਰ ਬੰਦੇ ਚ ਖੁਦਾ ਹੈ , ਇਹ ਨਹੀਂ ਪਤਾ ਉਹ ਕਿਂਦੇ ਤੋਂ ਜੁਦਾ ਹੈ 
ਅਪਣੇ ਆਪ ਨੂੰ ਜਾਨਣ ਦੀ ਲੋੜ ਹੈ , ਰਬ ਤਾਂ ਉਹਦੀ ਬਨਾਈ ਹਰ
 ਸ਼ਹਿ ਚ ਵਸਦਾ ,  ਉਹ ਕਿਹੜੀਆ ਅਖਾਂ ਨੇ ਜਿਨੂੰ ਉਹ ਦਿਸਦਾ 
ਅੰਦਰੋਂ ਹੀ ਲਬੂਗਾ , ਬਾਹਰੋਂ ਤਾਂ ਪਖੰਡੀ ਲਬਦੇ ਨੇ 
                                      @happy taranwaliya..✍🏽 #Sukhrakhinanka🙏
#happy_taranwaliya..✍🏽 Aisha Lokesh Jain Kamal Joshi Kalavati Kumari Leelawati Sharma

Happy Taranwaliya

SukhrakhiNanka🙏 #happy_taranwaliya..✍🏽 Vallika Poet Kalyani Shukla Balraj Kumar Danvir Jaat Gagandeep Singh

read more
ਮੇਰਾ ਦਿਨ ਭਰ ਦਿਨ ਔਖਾ ਹੋਈ ਜਾਂਦਾ 
ਪਤਾ ਨਹੀਂ ਕਿਹੜੀ ਮਜਬੂਰੀ ਮੈਨੂੰ ਤੰਗ ਕਰੀ ਜਾਂਦੀ ਆ 
ਸਫਲਤਾ ਵਲ ਪੈਰ ਪੁਟਦਾ ਹਾਂ ਤਾਂ ਰਾਹ ਚ ਰੋਕਣ ਵਾਲੇ ਜਮਦੂਤ ਬੜੇ ਨੇ 
ਥਲੇ ਡਿਗਿਆ ਹੋਵਾਂ ਤਾਂ ਲੋਕ ਚਕਣ ਦੀ ਬਜਾਏ ਤਾੜੀਆਂ 
ਮਾਰਦੇ ਨੇ 
ਇਹ ਸਬ ਕਿਉਂ , ਕਿਵੇ , ਕਿਥੇ ਹੋ ਰਿਹਾ ਏ ਤੂੰ ਸਬ ਜਾਨਦਾ ਏਂ 
ਮੇਰਾ ਤੇਰੇ ਤੇ ਵਿਸ਼ਵਾਸ ਹੈ , ਬਸ ਤੂੰ ਪਲੇ ਨਾ ਝਾੜੀ 
ਬਸ ਉਹ ਦਿਨ ਚੜਾਦੇ ਰਬਾ , ਜਦੋਂ ਸਾਨੂੰ ਕੋਈ ਵਾਜ ਮਾਰਕੇ ਬੁਲਾਵੇ 
ਕੇ ਅਸੀ ਉਹਦੇ ਪੁਤਰ ਹਾਂ 
                                                       @happy taranwaliya..✍🏽 #SukhrakhiNanka🙏
#happy_taranwaliya..✍🏽 Vallika Poet Kalyani Shukla Balraj Kumar Danvir Jaat Gagandeep Singh


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile