Nojoto: Largest Storytelling Platform

Best kalli Shayari, Status, Quotes, Stories

Find the Best kalli Shayari, Status, Quotes from top creators only on Nojoto App. Also find trending photos & videos about ki main kalli aa lyrics, the sakte chali tu kalli kalli, kalli ho gayi, kalli meaning in english, roti khadi aa k nahi kalli maa puchdi,

  • 7 Followers
  • 5 Stories
    PopularLatestVideo

Geetu pandey

mute video

Inder✍️

ਕੁਝ ਲਿਖ ਦਿੰਦਾ ਹਾਂ ਜੱਗਬੀਤੀ.. 
ਪਰ ਬਹੁਤੀ ਲਿਖੀ ਮੈਂ ਹੱਡਬੀਤੀ.. 
      ਵਿਸਥਾਰ 'ਚ ਤਾਂ ਹਾਲੇ ਦੱਸਿਆ ਨਹੀਂ.. 
ਕਿ ਕਿਹੜੀ ਮੇਰੇ ਤੇ ਕੱਦ ਬੀਤੀ.. 
ਕੁਝ ਬੰਦੇ ਏਦਾਂ ਨਜਰੋਂ ਗਿਰੇ ..    
ਕਿ ਗਿਰਨ ਵਾਲੀ ਤਾਂ ਹੱਦਬੀਤੀ .. 
ਕਿ ਮਰਨਾ ਸੌਖਾ ਲੱਗਦਾ ਐ ਹੁਣ.. 
ਕਿਉਂਕਿ ਮੌਤ ਨਾਲੋਂ ਵੀ ਵੱਧ ਬੀਤੀ.. 
ਬਸ ਯਕੀਨ ਉਠ ਗਿਆ ਮੇਰਾ ਤਾਂ.. 
ਕੱਲੀ ਕੱਲੀ ਮੇਰੇ ਤੇ ਜਦ ਬੀਤੀ.. 
ਲਿਖਤਾਂ ਵਿੱਚ ਪੂਰੀ ਵਾਹੀ ਨਹੀਂ.. 
ਅਜੇ ਤਾਂ ਦੱਸੀ inder ਨੇ ਬਸ ਅੱਧ ਬੀਤੀ.. !

©Inder✍️ #kalli #kalli #mere #te #kadd #beeti 😞 #inder #jaani 
🖤🖤🖤

#InternationalTeaDay

rajpal (bugga) sarpunch

meri kalam

read more
roshan ujjala dekh rhe..ye kalli  kalli raton mein...sambal sambal krr chalna e mussafir..naa aa janna kissi ki baton mein .. meri kalam

Jyoti thakur

मैं कमली हो गइयाँ,
तेनु तरस ज़रा नी आया,
मैं कल्ली हो गइयाँ,
वे तेनु तरस ज़रा नी आया। #kamli #kalli #jogan #taras


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile