Find the Best jasvinderk Shayari, Status, Quotes from top creators only on Nojoto App. Also find trending photos & videos about bhondekar ke jas, jasvinder singh bajaj, jasvinder singh, jasvinder singh banwait, ÄrÄ no mÄjas,
©Jasvinder Kaur
ਤੇਰੇ ਨਾਲ ਮੇਰਾ ਜਹਾਨ ਏ ਤੂੰ ਹੀ ਮੇਰੀ ਪਹਿਚਾਣ ਏ ਤੂੰ ਹੀ ਮੇਰੀ ਜਿੰਦ ਜਾਨ, ਮੇਰਾ ਅਭਿਮਾਨ ਏ ਹਰ ਮੁਸ਼ਕਿਲ ਲਗਦੀ ਆਸਾਨ ਏ ਜੱਦ ਬਾਪੂ ਤੂੰ ਮੇਰੇ ਨਾਲ ਏ.... 😍❤️💕🤗 ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। #ਬਾਪੂ #fatherdaughterlove #jasvinderk #nojoto
©Jasvinder Kaur
Father A father is someone who -Teaches u lessons of life -Support u selflessly -Encourage u what u do -Holds u when u cry -Scolds u when u do mistakes and break the rules And for me he is my first love❤️ ,,, my super hero,,my magician .......... who fulfill my all wishes🤗 ❤️💕🤗 Happy Father’s Day. #fathersday #fathersdayquote #jasvinderk #fatherdaughter #foreverlove #myhero
©Jasvinder Kaur
ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਸੀ ਨਾ ਪੇਪਰ ਦੇਕੇ ਟੇਂਸ਼ਨ ਈ ਮੁਕ ਜਾਂਦੀ ਸੀ ਪਰ ਹੁਣ ਜ਼ਿੰਦਗੀ ਈ ਇਮਤਿਹਾਨ ਬਣ ਕੇ ਰਹਿ ਗਈ ਆ ਰੋਜ਼ ਨਵਾਂ ਪੇਪਰ ਲੈਂਦੀ ਆ ਰੋਜ ਨਵੀਂ ਟੇਂਸ਼ਨ ਜਿੰਦ ਈ ਮੁਕ ਜਾਣੀ,, ਪਰ ਆਹ ਟੇਂਸ਼ਨਾ ਨੇ ਨੀ ਮੁੱਕਣਾ। 🙄😨😢 #randomthoughts #remberingthosedays #punjabiquote #bachpan #jindgi_ki_sacchai #nojoto #jasvinderk
©Jasvinder Kaur
ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ, ਬਚਾਈਏ ਰੁੱਖ, ਲਗਾਈਏ ਰੁੱਖ, ਆਪਣਾ ਆਸਾ ਪਾਸਾ ਹਰਾ ਭਰਾ ਕਰੀਏ। ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ, ਬਚਾਈਏ ਬੇਜ਼ੁਬਾਣਾ ਦੀ ਜਾਨ , ਛੱਤ ਤੇ ਥੋੜਾ ਦਾਣਾ, ਥੋੜਾ ਪਾਣੀ ਰਖੀਏ। -©Jasvinder Kaur Aao milye,, milke ek sohna karj kriye, Bcahiye rukh, Lgaiiye rukh, Apna aasa pass hra phra kriye. Aao milye ,,, milke ek sohna karj kriye, Bcahiye bejubana di jaan, Shtt te thoda Dana, thoda pani rkhiye.❤️ #plantmoretrees #birds #dana #pani #punjabiquote #jasvinderk #nojoto
©Jasvinder Kaur
Dear Yuvraj वेसै तो खिलाड़ी बहुत हैं, पर जिसका सबके दिलों पर राज है, वो कोई और नहीं, वो युवराज है। ❤️The SIXER KING- Yuvraj Singh -©Jasvinder Kaur ❤️❤️ #writersclub #dearyuvi #yuvrajsingh #hindiquotes #jasvinderk #nojoto
©Jasvinder Kaur
तेरे सामने मैं आऊं, तेरी हवा के आगोश में खो जाऊं, तुझको देख कर कुछ-कुछ होता है। पसीना सूख जाता है, नींद आ जाती है, ये कोई और नहीं ये मेरा पंखा है। 😂😂😜 हंसते रहो,, हंसाते रहो,,, #garmi #bachao_grmi_se #masti_mood #hindiquotes #jasvinderk #nojoto
©Jasvinder Kaur
#BestFriend'sDay कुछ दोस्त होते हैं जिंदगी में ऐसे,, जैसे वो हैं या नही कोई फर्क नही पड़ता। कुछ दोस्त होते हैं जिंदगी में ऐसे,, उनके बिना Lecture लगाने का मन नही करता। #bestfriends #friends_for_life #miss_u_friends #nojoto #jasvinderk
©Jasvinder Kaur
वो कागज़ की कश्ती, वो बारिश का पानी, याद कर लें हम अपना बचपन, हे! मेरे मौला बरसा दो पानी। जल रहें हैं हम धूप में,, मार रही है लू। कुछ तो तरस करो, हे! मेरे मौला,, बरसा दो तुम थोड़ा सा पानी। मिल जाए गर्मी से राहत,,कर दो बारिश,, एक बार फिर चलाएं कश्ती जी लें हम बचपन की कहानी। #barish #missing_childhood_days #bcpn_dairy #nojoto #hindiquotes #jasvinderk
©Jasvinder Kaur
ਬੀਤ ਗਿਆ ਉਹ ਵੇਲਾ, ਬਚਪਨ ਦੇ ਸੋਹਣੇ ਦਿਨ। ਹੁੰਦੀ ਸੀ ਗਰਮੀ ਦੀਆਂ ਛੁੱਟੀਆਂ, ਜਾਂਦੇ ਸੀ ਨਾਨਕੇ ਪਿੰਡ। beet gya ohh Vella, bcpn de sohne din. hundi c grmi diya chuttiya, jande c nanke pind. #grmi #summerholidays #missingthosedays #yaddan_bcpn_diya #nojoto #jasvinderk
©Jasvinder Kaur
बहुत याद आती हैं, वो बातें, किस्से-कहानियां जो सुनाती थी मेरी नानी चली गई हमसे दूर,,,खुद बन कर एक कहानी..😔😢 miss u nani 😢😢 #nani #nanikapyar #memories #khaniyan #lovefornani #hindiquote #jasvinderk