Nojoto: Largest Storytelling Platform

Best truelove💕 Shayari, Status, Quotes, Stories

Find the Best truelove💕 Shayari, Status, Quotes from top creators only on Nojoto App. Also find trending photos & videos about truelove and witts criteria, truelove and witts, truelove shayari for boyfriend in hinglish true love, truelove at neverland, truelove com india,

  • 9 Followers
  • 8 Stories

gautam G

truelove💔 #Love #truelove💕

read more

Yashema

truelove🤍 #Love #truelove💕

read more

Renuga Ganesan

f●®€v€®👭❤️❤️ #Love Truelove🥰Mine❤️ #truelove💕 #mine❤️

read more

cute_love

Truelove💜 #Love #truelove💕

read more

Reeta Srivastava

truelove💓 #myinnersoul #Love #truelove💕

read more

Pratiksha Singh

#Heart 💖 Crush💞 truelove💕 firstlove😊❤✌ Feeling💞 #Talk

read more
" CRUSH "

pane ko use dil mannate hazaar krta hai  , 
Per na jane kyu kahne se  , 
   
  "Kambakht dil ye bada darta hai "

Ek jhalak paane ko uski dil bekaraar rhta hai , 
Usse bat karne ko dil bechain sa rahta hai, 
Lekin 

" Kambakht dil ye bada darta hai "

Najre mila le ek baar bo dil bas yahi chahta hai  , 
Dhoke se hi shi takrao usse kahi dil bas yahi krta hai  , 
Lekin na jane kyu 

" Kambhakt dil ye bada darta hai "

Khusbo se uski dil mera mahak udta hai  , 
Man ki baat kahne ko dil fir ghabra udta hai, 
Na jane kyu 

" Kambhakt dil ye bada darta hai  "

Choone ko use dil kosis baar baar karta hai  , 
Hatho me hath hai dil sapne yahi dekha karta hai  , 
Dekhne se uske dil nazre bhi chura lia karta hai  , 
Sala 
 " Kambhakt dil ye bada darta hai "
        
                        -  pratiksha singh ❤ #Heart 💖 #Crush💞  #truelove💕 #firstlove😊❤✌ #Feeling💞

ਗੁਰੂ

truelove💕 #ਸ਼ਾਇਰੀ

read more
ਰਾਤ ਵੀ ਐ ਸੋਹਣੀ ਨਾਲੇ ਚੰਨ ਸੋਹਣਾ ਐ
ਚੰਨ ਵਿੱਚੋਂ ਤੇਰਾ ਚਹਿਰਾ ਮੈਨੂੰ ਦਿਖ ਰਿਹਾ ਐ
ਵਜਾ ਵੀ ਨਾ ਕੋਈ ਨਾ ਹੀ ਮਤਲਬ ਕੋਈ
ਤਾਹਵੀਂ ਝੱਲਾ ਜਿਹਾ ਤੇਰੇ ਲਈ ਲਿਖ ਰਿਹਾ ਐ
ਤੂੰ ਪੜਨਾ ਵੀ ਨਈ ਇਹਵੀ ਪਤਾ ਯਾਰਾ ਮੈਨੂੰ
ਬਸ ਚੰਨ ਨੂੰ ਹੀ ਦੇਖ ਜੇਰਾ ਕਰੀ ਬੈਠਾ ਹਾਂ
ਕਿਤੇ ਦੱਸ ਦਵੇ ਇਹੀ ਤੈਨੂੰ ਦਿੱਲ ਦੀਆਂ ਗੱਲਾਂ
ਇਹੀ ਸੋਚ ਇਜ਼ਹਾਰ ਤੇਰਾ ਕਰੀ ਬੈਠਾ ਹਾਂ
ਇੱਕ ਦੋ ਰਾਤਾਂ ਨਈਂ ਇਹ ਗੱਲ ਵੱਡੀ ਐ
ਤੈਨੂੰ ਤੱਕਿਆ ਜਦੋਂ ਦਾ ਸੋਣਾ ਭੁੱਲ ਗਿਆ ਸੀ
ਕੀਤਾ ਨਾ ਇਜ਼ਹਾਰ ਉਂਝ ਪਿਆਰ ਤਾਂ ਬਥੇਰਾ
ਪਹਿਲੀ ਵਾਰ ਦੇਖ ਹੀ ਤੇਰੇ ਉੱਤੇ ਡੁੱਲ ਗਿਆ ਸੀ
ਅੱਜ ਯਾਰ ਨਾ ਕੋਈ ਕੋਲ,,ਨਾਹੀਂ ਨਾਰ ਕੋਈ ਐ
ਖੁੱਦ ਨਾਲ ਗੱਲਾਂ ਤੇਰੀਆਂ ਹੀ ਕਰ ਰਿਹਾ ਹਾਂ
ਕਦੇ ਵਹਿਲ ਮਿਲੇ ਦੁਨੀਆ ਤੋਂ ਦੇਖੀ ਤਾਂ ਜਰੂਰ
ਜਾਗ ਰਾਤਾਂ ਨੂੰ ਮੈਂ ਨਿੱਤ ਕਿਵੇਂ ਮਰ ਰਿਹਾ ਹਾਂ
:-ਗੁਰੂ💕 #truelove💕


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile