Nojoto: Largest Storytelling Platform

Best ਪੰਜਾਬੀਸ਼ਾਇਰੀ Shayari, Status, Quotes, Stories

Find the Best ਪੰਜਾਬੀਸ਼ਾਇਰੀ Shayari, Status, Quotes from top creators only on Nojoto App. Also find trending photos & videos about

  • 50 Followers
  • 145 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਸੱਜਣ ਹੋਵੇ ਸੱਪ ਨਾ ਹੋਵੇ #ਸਾਝਾਪੰਜਾਬ #ਲਹਿੰਦਾਪੰਜਾਬ #ਪਾਕਿਸਤਾਨੀਪੰਜਾਬ # #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਕਵਿਤਾ ਪਾਣੀ ਤੇ ਪੰਜਾਬੀ ਕਵਿਤਾ ਮਾਂ ਪੰਜਾਬੀ ਕਵਿਤਾ ਪਿਆਰ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਹਮਸਫ਼ਰ ਸ਼ਾਇਰੀ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਇਸਕ ਮੌਹਲਾ #ਲਹੌਰ #ਪੁਰਾਣਾਪੰਜਾਬ #ਪੰਜਾਬੀਅਤ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬ #ਪਾਕਿਸਤਾਨੀਪੰਜਾਬ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਬੰਦੇ ਸਾਥ ਛੱਡ ਸਕਦੇ ਨੇ ,ਜਾਨਵਰ ਨਹੀ #ਇਨਸਾਨ #ਜਾਨਵਰ #ਵਫਦਾਰੀ#ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੂੰ ਬੀਜੇ ਤਾ ਫੁੱਲ ਹੀ ਬੀਜੇ ਉਗਣ, ਚਾਹੇ ਨਾ ਉਗਣ@balwinderbullet #ਕਵਿਤਾ#ਲਿਖਾਰੀ#ਲੇਖਕ #ਪੰਜਾਬੀ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬ #ਪਾਕਿਸਤਾਨੀਪੰਜਾਬ #ਬਲਵਿੰਦਰਬੁਲਟ #ਖੁਦਾਏਖੈਰ Copyright:- Instagram

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਮਹਿਫ਼ੂਜ਼ ਮੁਹੱਬਤਾ@Satindersartaj#ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ #ਪਾਕਿਸਤਾਨੀਪੰਜਾਬ #ਪਾਕਿਸਤਾਨੀਸੰਗੀਤ #ਪਾਕਿਸਤਾਨ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਅਸੀਂ ਲੈ ਲਈਆਂ ਖੁਦ ਮੁਖਤਿਆਰੀਆ, ਜਿੱਥੇ ਚਿੱਤ ਕਰੂ ਉੱਥੇ ਦਿਲ ਵਾਰਨਾ #ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ

read more

Sukhwinder Singh

#HeartfeltMessage #ਪੰਜਾਬੀ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ Poetry #audio #Punjabi #Trending #viral #Popular

read more

ਦੀਪਕ ਸ਼ੇਰਗੜ੍ਹ

#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ

read more
ਜਦ   ਕਦੇ   ਵੀ   ਓਹਨੂੰ   ਮਿਲਣਾ।
ਮਿਲਣਾ  ਲੈ  ਕੇ  'ਦਿਲ'  ਚ  ਚਾਅ।

ਮਿੱਠੀਆਂ - ਮਿੱਠੀਆਂ  ਢੇਰ  ਗੱਲਾਂ।
'ਚੁੱਲ੍ਹੇ'  ਤੇ  ਰਿੱਝਦੀ  ਰਹਿਣੀ  ਚਾਹ।

ਸ਼ਾਦਗੀ,ਨਿਮਰਤਾ ਨੇਕ ਨਿਆਮਤ।
ਸਭ  ਦਿੱਤਾ  ਓਹਦੀ   ਝੋਲ਼ੀ   ਪਾਅ।

ਨੱਕੀ     'ਕੋਕਾ',    'ਕੰਨੀ,   ਝੁਮਕੇ।
'ਫੱਬਤ     ਵੇਖ      ਰੁੱਕਣ     'ਸ਼ਾਹ।

ਰੰਗ    'ਸਾਂਵਲ਼ਾ',    ਲੰਮੇ    ਵਾਲ਼।
ਰਾਹੀ   ਤਕ    ਕੇ   ਭੁੱਲਣ   ਰਾਹ'।

ਓ   ਜਦ   ਵੀ   ਆਖੇ   ਜਾਵਾਂ   ਮੈਂ।
ਮੈਂ   ਮੁੜ   'ਚੁੱਲ੍ਹੇ'   ਧਰਲਾਂ   ਚਾਹ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬ 
#ਪੰਜਾਬੀਸਾਹਿਤ
loader
Home
Explore
Events
Notification
Profile