Nojoto: Largest Storytelling Platform

Best ਚੰਗੀ Shayari, Status, Quotes, Stories

Find the Best ਚੰਗੀ Shayari, Status, Quotes from top creators only on Nojoto App. Also find trending photos & videos about ਚੰਗੀ ਸਿਹਤ ਲਈ ਨੁਸਖੇ, ਚੰਗੀਆਂ ਗੱਲਾਂ ਸਟੇਟਸ, ਚੰਗੀਆਂ ਗੱਲਾਂ, ਚੰਗੀ ਸੋਚ ਸਟੇਟਸ, ਚੰਗੀ ਖੇਤੀ,

  • 14 Followers
  • 15 Stories
    PopularLatestVideo

Pammy Sehgal

#ਚੰਗੀ ਏ ਉਡੀਕ 
ਲੱਗਦੀ ਐ ਲੰਮੀ ਭਾਵੇਂ  ਚੰਗੀ ਏ ਉਡੀਕ ਓਏ 
ਮੁੱਕਜੇ  ਉਡੀਕ  ਜਿੱਥੇ   ਸੀਨੇ ਪਲ਼ੇ ਚੀਕ ਓਏ 

ਬੜਾ ਔਖਾ ਹੁੰਦਾ ਸੱਚੀਂ   ਹੈ ਪਲ ਪਲ ਕੱਟਣਾ
ਜਿੰਦਗੀ ਵੀ ਭੈੜੀ ਬਣ  ਜਾਂਦੀ ਏ ਸ਼ਰੀਕ ਓਏ 

ਦੇਰ- ਸਵੇਰ  ਭਾਵੇਂ   ਅੱਲਾ  ਘਰ  ਆ  ਜਵੇ 
ਯਾਦਾਂ ਚ ਨਾ ਹੋਵੇ  ਕੋਈ ਬੰਨ੍ਹਵੀਂ ਤਰੀਕ ਓਏ

ਸੁੱਕਦੀ ਨੀ ਕਦੇ ਵਗੇ  ਅੱਖਾਂ ਪਿੱਛੇ ਨਹਿਰ ਜੋ
ਸ਼ਾਲਾ ਰੱਖੀਂ ਖ਼ੈਰ    ਨਾ ਟੱਪੇ  ਕਦੇ ਲੀਕ ਓਏ 

ਖ਼ਿਆਲਾਂ ਤੋਂ ਵੀ ਲੰਮੀ  ਔਖੀ  ਸੌਖੀ ਹੋਜੂ ਪਾਰ 
ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ 

ਦਿਲ ਵਾਲੇ  ਦਿਲ ਤੱਕ  ਨੱਪ  ਲੈਂਦੇ  ਰਾਹ  ਨੇ
ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ 
.......#ਹਰਜੀਤ ਕੌਰ ਪੰਮੀ ......

©Pammy Sehgal
  #RAMADAAN

Pammy Sehgal

#ਚੰਗੀ ਏ ਉਡੀਕ 
ਲੱਗਦੀ ਐ ਲੰਮੀ ਭਾਵੇਂ  ਚੰਗੀ ਏ ਉਡੀਕ ਓਏ 
ਮੁੱਕਜੇ  ਉਡੀਕ  ਜਿੱਥੇ   ਸੀਨੇ ਪਲ਼ੇ ਚੀਕ ਓਏ 

ਬੜਾ ਔਖਾ ਹੁੰਦਾ ਸੱਚੀਂ   ਹੈ ਪਲ ਪਲ ਕੱਟਣਾ
ਜਿੰਦਗੀ ਵੀ ਭੈੜੀ ਬਣ  ਜਾਂਦੀ ਏ ਸ਼ਰੀਕ ਓਏ 

ਦੇਰ- ਸਵੇਰ  ਭਾਵੇਂ   ਅੱਲਾ  ਘਰ  ਆ  ਜਵੇ 
ਯਾਦਾਂ ਚ ਨਾ ਹੋਵੇ  ਕੋਈ ਬੰਨ੍ਹਵੀਂ ਤਰੀਕ ਓਏ

ਸੁੱਕਦੀ ਨੀ ਕਦੇ ਵਗੇ  ਅੱਖਾਂ ਪਿੱਛੇ ਨਹਿਰ ਜੋ
ਸ਼ਾਲਾ ਰੱਖੀਂ ਖ਼ੈਰ    ਨਾ ਟੱਪੇ  ਕਦੇ ਲੀਕ ਓਏ 

ਖ਼ਿਆਲਾਂ ਤੋਂ ਵੀ ਲੰਮੀ  ਔਖੀ  ਸੌਖੀ ਹੋਜੂ ਪਾਰ 
ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ 

ਦਿਲ ਵਾਲੇ  ਦਿਲ ਤੱਕ  ਨੱਪ  ਲੈਂਦੇ  ਰਾਹ  ਨੇ
ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ 
.......#ਹਰਜੀਤ ਕੌਰ ਪੰਮੀ ......

©Pammy Sehgal #RAMADAAN

Ravi ayra

read more
ਮੈਂ ਮਸ਼ਹੂਰ ਬਣਕੇ ਕੀ ਲੈਣਾ…
ਬਦਨਾਮ ਹੀ ਚੰਗੀ ਹਾਂ,
ਖਾਸੀਅਤ ਤਾਂ ਤੁਹਾਡੇ ਵਿਚ ਹੈ…
ਮੈਂ ਆਮ ਹੀ ਚੰਗੀ ਹਾਂ
 ® ਵੀ

Manjit 2015

#Shayari

read more
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ 
ਉਹਦਾ ਵਾਰ ਵਾਰ ਕਹਿਣਾ ਕਿ ਮੈਨੂੰ ਛੱਡ ਕੇ ਨਾ ਜਾਈ
ਉਹਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ
ਉਹਦਾ ਰੋਂਦਾ ਹੋਇਆ ਚਿਹਰਾ ਮੈਨੂੰ ਪਸੰਦ ਨਹੀ
ਪਰ ਉਹਦੇ ਬੁੱਲਾਂ ਦੀ ਮੁਸਕਾਨ
ਮੈਨੂੰ ਚੰਗੀ ਲੱਗਦੀ ਹੈ
ਉਹਨੂੰ ਮੇਰਾ ਬਹੁਤਾ ਨੇੜੇ ਆਉਣਾ ਪਸੰਦ ਨਹੀ
ਮੈਨੂੰ ਉਹਦੀ ਇਹ ਗੱਲ ਚੰਗੀ ਲੱਗਦੀ  
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ
ਮਨਜੀਤ  2015

jhalla

ਸਿਆਣੀ

read more
ਤੂੰ ਪਰਾਇਆ ਕਰ ਗਿਆ ਚੰਗੀ ਲੱਗੀ ਤੇਰੀ ਅਦਾ
ਤੱਕ ਕੇ ਨੀਵੀਂ ਪਾਉਣਾ
ਤੇਰੇ ਨੈਣ ਭਰੇ ਸ਼ਰਮਾ ਨਾਲ

ਚੰਗੀ ਲੱਗੀ ਤੇਰੀ ਅਦਾ
ਉਂਝ ਬੜਾ ਕੁਜ ਜਾਣਦੇ ਹੋਏ ਵੀ
 ਜੋ ਅਣਜਾਣ ਬਣੇ ਰਹਿੰਦੇ ਨੇ
ਸਭ ਕੁਜ ਪਤਾ ਹੁੰਦੇ ਵੀ 
ਵਾਰ ਵਾਰ ਸਵਾਲ ਪੁੱਛਦੇ ਨੇ

ਚੰਗੀ ਲੱਗੀ ਤੇਰੀ ਅਦਾ
 ਜੁਬਾਨ ਨਾਲੋਂ ਵੱਧ ਅੱਖੀਆਂ ਨਾਲ
ਗੱਲ ਕਰਨਾ
ਹੋਰਨਾਂ ਕੁੜੀਆਂ ਵਾਂਗ
ਜਿਆਦਾ ਨਾ ਬੋਲਣਾ

ਚੰਗੀ ਲੱਗੀ ਤੇਰੀ ਅਦਾ
ਮੇਰੇ ਵਾਂਗੂੰ ਨੀਵੀਂ ਪਾ ਕੇ ਪੜ੍ਹਨ ਜਾਣਾ
ਤੇ ਨੀਵੀਂ ਪਾ ਕੇ ਘਰ ਪਰਤ ਆਉਣਾ
                                          ਝੱਲਾ ਸਿਆਣੀ

Guri

ਬਾਰਿਸ਼

read more
ਬਾਰਿਸ਼ ਬਾਰਿਸ਼ ਦਾ ਮੌਸਮ ਬਹੁਤ ਸਵਨਾ
ਸਭ ਨੂੰ ਕਰਦਾ ਦੀਵਨਾ
ਬੱਚੇ ਨਵਾਣ ਰੀਜਾ ਲਾ ਕੇ
ਬੁੱਢੇ ਦੇਖਣ ਅੰਦਰ ਭੈ ਕੇ
ਥੋੜੀ ਹੋਵੇ ਚੰਗੀ ਲੱਗਦੀ
ਬਹੁਤੀ ਕਿਸਾਨਾਂ ਲਈ ਆਫ਼ਤ ਬਣਦੀ
ਇਹ ਬਾਰਿਸ਼ ਹੈ ਮੇਰੇ ਦੋਸਤ
ਕਿਸੇ ਨੂੰ ਚੰਗੀ ਤੇ 
ਕਿਸੇ ਨੂੰ ਮੰਡੀ ਲੱਗਦੀ ਹੈ
guri ਬਾਰਿਸ਼

Harman Chahal

ਚੰਗੀ ਸੀ ਨੂੰ ਤਾਂ ਬੰਦਾ ਚੰਗੀ ਸੀ ਕਹਿਕੇ ਭੁੱਲ ਜਾਂਦਾ
ਪਰ ਜੋ ਧੋਖਾ ਦੇਗੀ ਓਹਨੂੰ ਕੋਈ ਕਿਵੇਂ ਭੁੱਲ ਸਕਦਾ #friendship#lost#lostboy

_@Ramandeepkaur Mattu

#OpenPoetry ਸਾਡੇ ਹੰਝੂਆਂ ਦਾ ਰੁੱਖ ਉਹਨੂੰ ਪਤਾ ਹੀ ਨਹੀਂ
ਸਾਡਾ ਹਾਲ ਕੀ ਏ ਉਹਨੂੰ ਇਹ ਵੀ ਪਤਾ ਨਹੀਂ
ਉਹ ਸਾਡਾ ਨਾ ਕਦੇ ਸੀ ਤੇ ਨਾ ਕਦੇ ਹੋਏਗਾ
ਇਸ ਗੱਲ ਦਾ ਐਹਸਾਸ ਸਾਨੂੰ ਚੰਗੀ ਤਰ੍ਹਾਂ ਏ
👆👆 
 ਸਭ ਕੁਝ ਜਾਣ ਕੇ ਅਨਜਾਣ ਬਣੇ ਰਹਿਣਾ
 ਆਪਣਿਆਂ ਅੱਖਾਂ ਨੂੰ ਝੂਠੇ ਸੁਪਨੇ ਵਿਖਾਉਣਾ
ਇਹ ਵੀ ਤਾਂ ਚੰਗੀ ਗੱਲ ਨਹੀਂ

Harman Maan

ਯਾਦ ਹੈ ਮੈਨੂੰ ਤੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਤੂੰ ਬਹੁਤ ਸੋਹਣਾ ਲਿਖਦੀ ਹੈ
ਅੱਜ ਮੈਂ ਤੇਰੇ ਲਈ ਲਿਖਣਾ......ਦੱਸ ਕੀ ਲਿਖਾ .....
ਤੇਰਾ ਪਿਆਰ ਲਿਖਾ ਜਾ ਤਕਰਾਰ ਲਿਖਾ
ਸਾਰੇ ਪੁਛਦੇ ਵਜਾਹ ਮੇਰੇ ਤੋ ਉਦਾਸ ਰਹਿਣ ਦੀ ......
ਚੱਲ ਦੱਸ ਤੇਰਾ ਨਾਮ ਲਵਾ ਜਾ ਆਪਣੀ ਤਕਦੀਰ ਲਿਖਾ
ਤੂੰ ਕਹਿੰਦਾ ਸੀ ਅਕਸਰ ਮੈਂ ਚੰਗੀ ਲੱਗਦੀ ਹਾ ਤੈਨੂੰ....
ਪਰ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ
ਹੁਣ ੲਿਸ ਵਿੱਚ ਕਿਸਮਤ ਲਿਖਾ ਜਾ ਮੇਰਾ ਕਸੂਰ ਲਿਖਾ
ਤੂੰ ਕਹਿੰਦਾ ਸੀ ਮੈ ਜਜਬਾਤੀ ਹਾਂ ......
ਜੋ ਮੇਰੇ ਜਜਬਾਤਾਂ ਨਾਲ ਖਿਲਵਾੜ ਹੋੲਿਆ
ਉਹਦੇ ਵਿੱਚ ਤੇਰਾ ਨਾਂ ਲਵਾਂ ਜਾ ਦੁਨੀਆਂ ਦਾ ਦਸਤੂਰ ਲਿਖਾ
ਬਹੁਤ ਜੀਅ ਕਰਦਾ ਮੈ ਆਪਣਾ ਆਪ ਲਿਖਾ .....
ਤੂੰ ਹੀ ਦੱਸ ਪਹਿਲਾਂ ਤੇਰਾ ਪਿਆਰ ਲਿਖਾ ਜਾ ਟੁੱਟਿਆ ੲਿਤਬਾਰ ਲਿਖਾ ......
#Harman Maan

Roop Golan

ਨਵੀਆਂ ਪੁਲਾਂਘਾਂ

read more
ਆਜੋ ਸਾਰੇ ਨਵੀਆਂ, ਪੁਲਾਂਘਾਂ ਅਸੀਂ ਪੁੱਟ ਲਈਏ,
ਦੁੱਖਾਂ ਤੇ ਦਲਿੱਦਰਾਂ ਨੂੰ,  ਦੂਰ ਕਿਤੇ ਸੁੱਟ ਲਈਏ।
ਕਾਲੀ ਰਾਤ ਦਾ ਹੁੰਦਾ,  ਜਿਵੇਂ ਖੌਫ ਡਰਾਂਵਦਾ,  
ਦੁਧੀਆ ਸਵੇਰ ਦਾ ਨਤਾਰਾ,  ਸਭ ਨੂੰ ਭਾਂਵਦਾ। 
ਕਿਉਂ ਨਾ ਹਨੇਰਿਆਂ ਤੋਂ ਅਸੀਂ,  ਸਦਾ ਲਈ ਟੁੱਟ ਲਈਏ।
ਆਜੋ ਸਾਰੇ ਨਵੀਆਂ, ਪੁਲਾਂਘਾਂ.............। 
ਰਲ ਭਾਈ, ਭਾਈ ਬਹੀਏ,  ਗੱਲ ਚੰਗੀ ਲੱਗਦੀ, 
ਹਾਂਜੀ ਤੇ ਹਜ਼ੂਰੀ ਵਾਲੀ,  ਹਲਚਲ ਚੰਗੀ ਲੱਗਦੀ।
ਕਿਉੰ ਨਾ ਰਿਸ਼ਤਿਆਂ ਦੇ ਨਾਲ,  ਅਸੀਂ ਹੋ ਇੱਕ ਜੁੱਟ ਲਈਏ।
ਆਜੋ ਸਾਰੇ ਨਵੀਆਂ, ਪੁਲਾਂਘਾਂ............। ਨਵੀਆਂ ਪੁਲਾਂਘਾਂ
loader
Home
Explore
Events
Notification
Profile