Find the Best ਦੁਖੀ Shayari, Status, Quotes from top creators only on Nojoto App. Also find trending photos & videos about ਦà©à¨–à©€ meaning in english, ਦà©à¨–à©€ ਹੈ, ਦà©à¨–à©€ ਹੋà¨, ਦà©à¨–à©€ ਹਨ, ਦà©à¨–à©€ ਬਾਪ,
Anmol Singh
ਪਤਾ ਨਹੀਂ ਅੱਜ ਕੱਲ ਕਿ ਕੁਛ ਹੋਇਆ ਹੈ, ਦੁਖੀ ਅੰਦਰੋ ਲੱਗਦਾ ਜਿਵੇਂ ਕੁਛ ਖਾਸ ਮੈਂ ਖੋਹਿਆ ਹੈ... ਪਰ ਗੱਲ ਸਮਝੋ ਬਾਹਰ ਲੱਗ ਰਹੀ, ਬੇਵਜ੍ਹਾ ਹੀ ਜ਼ਿੰਦੜੀ ਸਾਨੂੰ ਜਿਵੇਂ ਠੱਗ ਰਹੀ... ਕੋਈ ਕਾਰਨ ਕੋਈ ਬਹਾਨਾ ਤੇ ਹੋਵੇ ਮੇਰੇ ਦੁਖੀ ਹੋਣ ਦਾ, ਪਰ ਬੇਵਜ੍ਹਾ ਹੀ ਥੋੜ੍ਹਾ ਚਿੱਤ ਕਰਦਾ ਕਿਸੇ ਦਾ ਰੋਣ ਦਾ.... No words.
Kamal
ਕਿਓ ਕਿਸੇ ਨੂੰ ਦੁਖੀ ਦੇਖ਼ ਕਿ ਹੁਣ ਦਿਲ ਦੁਖੀ ਨੀ ਹੁੰਦਾ, ਕਿਓ ਕਿਸੇ ਦੀ ਖੁਸ਼ੀ ਵਿੱਚ ਸ਼ਰੀਕ ਹੋਣਾ ਚੰਗਾ ਨੀ ਲੱਗਦਾ,,! ਮੈਂਨੂੰ ੲਿੰਦਾ ਦਾ ਬਣਾਓਣ ਵਿੱਚ ਥੋੜੀ ਮਿਹਰਬਾਨੀ ਤਾਂ ਦੁਨੀਅਾਂ ਦੀ ਵੀ ਅਾਂ, ਪਰ ਜਿਅਾਦਾ ਮਿਹਰਬਾਨੀ ਅਾਪਣਿਅਾਂ ਦੀ ਤੇ ਅਾਪਣਾਪਨ ਜਤਾਓਣ ਵਾਲਿਅਾਂ ਦੀ ਲੱਗਦੀ ੲੇ,,!📝ਕਮਲ
Lovepreet Dhillon
ਓ ਤੈਨੂੰ ਸਾਡੀ ਲੋੜ ਨਹੀ ਅਸੀਂ ਤੈਨੂੰ ਸਭ ਤੋਂ ਵੱਧ ਕੇ ਚਾਅ ਬੈਠੇ ਇਹ ਦਿਲ ਕਮਲਾ ਅਸੀ ਤੇਰੇ ਨਾਵੇ ਲਾ ਬੈਠੇ #ਦੁਖੀ
ਸਰਦਾਰ ਜੀ
ਅਫਸੋਸ ਇਸ ਗੱਲ ਦਾ ਨਹੀ ਕਿ ਇਨਸਾਨ ਦੁਖੀ ਹੈ.. ਅਫਸੋਸ ਦੀ ਗੱਲ ਇਹ ਹੈ ਕਿ ਇਨਸਾਨ ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਹੈ .. ਸਰਦਾਰ ਜੀ
Prince Singh Dost
ਬਹੁਤੇ ਲੋਕ ਆਪਣੇ ਦੁੱਖ ਤੋਂ ਇੰਨਾਂ ਦੁਖੀ ਨਹੀਂ ਹੁੰਦੇ ਜਿੰਨਾਂ ਕੇ ਕਿਸੇ ਦੇ ਸੁੱਖ ਨੂੰ ਦੇਖ ਕੇ ਹੁੰਦੇ ਨੇ, ਅਗਰ ਤੁਸੀ ਕਿਸੇ ਦੇ ਦੁੱਖ ਦੇਖ ਕੇ ਦੁਖੀ ਹੁੰਦੇ ਓ ਤੇ ਉਸਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਕੁਦਰਤ ਨੇ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਪ੍ਰਿੰਸ ਸਿੰਘ
HARMAN MOOSE WALA
ਤੇਰਾ ਧੋਖਾ ਵੀ ਚੰਗਾ ਲੱਗਿਆ# ਫੇਰ ਵੀ ਰੱਬ ਕੋਲੋ ਤੈਨੂੰ ਮੰਗਿਆ# ਕਿੰਦਾ ਭੁੱਲਜੇ ਮੂਸੇ ਵਾਲਾ ਹਰਮਨ # ਬੜਾ ਸੁਹਾਵਣਾ ਸੀ ਉਹ ਵਕਤ ਜੋ ਤੇਰੇ ਨਾਲ ਲੰਘਿਆ# #ਦੁਖੀ #sad #sidhumoosewala
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto