Nojoto: Largest Storytelling Platform

Best ਹਨੇਰਾ Shayari, Status, Quotes, Stories

Find the Best ਹਨੇਰਾ Shayari, Status, Quotes from top creators only on Nojoto App. Also find trending photos & videos about ਹਨੇਰਾ meaning in english, ਹਨੇਰਾ translate in english, ਹਨੇਰਾ ਦਾ ਵਿਰੋਧੀ ਸ਼ਬਦ, ਹਨੇਰਾ ਸੀ, ਹਨੇਰਾ ਛਾ ਗਿਆ,

  • 2 Followers
  • 2 Stories
    PopularLatestVideo

Sunny ugoke ugoke

ਬੁਲੰਦ ਹੌਂਸਲੇ never give up.💪💪

read more
Tunnel    ਬੁਲੰਦ ਹੌਂਸਲੇ
💪💪💪💪💪
ਹੋਵੇ ਹਨੇਰਾ ਚਾਰੇ ਪਾਸੇ
ਪਾੜ ਹਨੇਰਾ ਕਿਰਨ ੳੁਮੀਦ ਦੀ 
ਨਿਕਲ ਹੀ ਜਾਂਦੀ ਹੈ
ਹੋਂਸਲੇ ਹੋਣ ਬੁਲੰਦ ਤਾਂ ਮੰਜਿਲ 
ਮਿਲ ਹੀ ਜਾਂਦੀ ਹੈ.......
ਸਮਝੀ ਨਾ ਸੁੱਕਿਅਾ ਰੁੱਖ 
ਅਾਪਣੇ ਅਾਪ ਨੂੰ
ੲਿੱਕ ਦਿਨ ਟਾਹਣੀ ਹਰੀ ਰੁੱਖ  ਦੀ
ਫੁੱਟ ਹੀ ਜਾਂਦੀ ਹੈ
ਹੌਂਸਲੇ ਹੋਣ ਬੁਲੰਦ ਤਾਂ ਮੰਜਿਲ
ਮਿਲ ਹੀ ਜਾਂਦੀ ਹੈ.........
ਨਾ ਸੋਚ ਲੰਘਿਅਾ ਸਮਾਂ 
ਹੱਥ ਨਹੀਂ ਅਾੳੁਣਾ
ੲਿੱਕ ਦਿਨ ਸੂੲੀਂ ਘੜੀ ਦੀ
ਨਾਲ ਮਿਲ ਹੀ ਜਾਂਦੀ ਹੈ
ਹੌਂਸਲੇ ਹੋਣ ਬੁਲੰਦ ਤਾਂ ਮੰਜਿਲ 
ਮਿਲ ਹੀ ਜਾਂਦੀ ਹੈੈ.......
ਨਾ ਸੋਚ ਲੰਮਾ ਰਸਤਾ ਹੈ
ਤੇਰੀ ਮੰਜਿਲ ਦਾ
ਹਜਾਰਾਂ ਮੀਲਾਂ ਦੇ ਸਫ਼ਰ ਦੀ ਨੀਂਹ 
ੲਿੱਕ ਕਦਮ ਨਾਲ ਰੱਖੀ ਜਾਂਦੀ ਹੈ
ਹੌਂਸਲੇ ਹੋਣ ਬੁਲੰਦ ਤਾਂ ਮੰਜਿਲ
ਮਿਲ ਹੀ ਜਾਂਦੀ ਹੈ...... ਬੁਲੰਦ ਹੌਂਸਲੇ 
never give up.💪💪


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile