Nojoto: Largest Storytelling Platform

Best ਮਾੜੀ Shayari, Status, Quotes, Stories

Find the Best ਮਾੜੀ Shayari, Status, Quotes from top creators only on Nojoto App. Also find trending photos & videos about ਮਾੜੀ to english, ਮਾੜੀ ਰੱਖੀਦੀ ਨੀ, ਮਾੜੀ ਗੱਲ, ਮਾੜੀ ਕਿਸਮਤ ਸਟੇਟਸ, ਮਾੜੀ ਰੱਖੀਦੀ,

  • 10 Followers
  • 12 Stories
    PopularLatestVideo

Gurtej Singh

##ਮਾੜੀ ਸੋਚ ਵਾਲੇ##

read more
mute video

Shayar Amrit

#ਮਾੜੀ ਕਿਸਮਤ #ਸ਼ਾਇਰੀ

read more
ਮੈਨੂੰ ਕਹਿੰਦੀ ਮੈਂ ਤੈਨੂੰ ਰੱਬ ਤੋਂ ਬਹੁਤ ਮੰਗਿਆ ਤੂੰ ਫਿਰ ਵੀ ਨੀ  ਮਿਲਿਆ !
ਮੈਂ ਕਿਹਾ ਕਮਲੀਏ ਅਸੀਂ ਕਿਸਮਤ ਨਾਲ਼ ਨੀਂ ਮਾੜੀ ਕਿਸਮਤ ਨਾਲ਼ ਮਿਲਿਆ ਕਰਦੇ ਆਂ !! #ਮਾੜੀ ਕਿਸਮਤ

Preet

ਹਰ ਜਗ੍ਹਾ ਮਾੜੀ ਕਹਿਣ ਵਾਲਿਆਂ
 ਮੈਂ ਐਨੀ ਵੀ ਨੀ ਮਾੜੀ
 ਪਿਆਰ ਤੈਨੂੰ ਨਜ਼ਰ ਨਾ ਆਇਆ,
ਸ਼ਾਇਦ ਕਿਸਮਤ ਤੇਰੀ ਵੀ ਸੀ ਮਾੜੀ।
✍️..Preet

roop uk

read more
ਜਿਹੜਾ ਕਹਿੰਦਾ ਐ ਮੁਹੱਬਤ ਮਾੜੀ ਆ 
ਉਹਨਾਂ ਨੂੰ ਇਕ ਗੱਲ ਕਹਾਂ ਮਿੱਤਰੋ
ਮੁਹੱਬਤ ਮਾੜੀ ਨਹੀ ਬਸ ਆਪਾਂ ਨੂੰ 
ਕਰਨੀ ਨਹੀ ਆਉਦੀ

roop uk

read more
ਨਾਹੀ ਹੀ ਮੁਹੱਬਤ ਮਾੜੀ ਨਾ ਮਾੜੀ ਯਾਰੀ
ਮਾੜੀ ਤਾਂ ਬੰਦੇ ਦੀ ਸੋਚ ਐ 
ਨਾ ਯਾਰ ਬੁਰੇ ਨਾ ਦਿਲਦਾਰ ਬੁਰੇ ਬੁਰੇ 
ਤਾਂ ਮੁਹੱਬਤ ਕਰਨ ਵਾਲੇ ਲੋਕ ਆ

ਵੋਹਰਾ ਸਾਬ

#OpenPoetry #ਸ਼ੱਕ #ਕਵਿਤਾ

read more
ਸ਼ੱਕ
ਚਾਰ ਬੰਦਿਆਂ ਚ ਕਾਹਤੋਂ ਮੈਨੂੰ ਭੰਡਦਾ
ਗੱਲ ਦੂਜਿਆਂ ਦੀ ਸੁਣਦੇ ਹੀ ਸਾਰ ਵੇ
ਮੈਨੂੰ ਸ਼ੱਕ ਦੀ ਨਿਗਾਹਾਂ ਨਾਲ ਤੱਕ ਨਾ,
ਵੇ ਚੰਨਾਂ ਐਨੀ ਵੀ ਨੀ ਮਾੜੀ ਤੇਰੀ ਨਾਰ ਵੇ
ਵੇ ਮੈ ਕੱਟਿਆ ਐ ਟੈਮ ਵੀ ਗਰੀਬੀ ਦਾ
ਫਟੀ ਚੁੰਨੀ ਨਾ ਮੈ ਸਿਰੋਂ ਕਦੇ ਲਾਹੀ ਵੇ
ਵੇ ਤੈਨੂੰ ਕਦਰ ਨਾ ਮੇਰੇ ਜਜ਼ਬਾਤ ਦੀ
ਇਕ ਜਿਉਂਦੀ ਚੰਨਾ ਤੇਰੇ ਬੱਸ ਸਾਂਹੀ ਵੇ
ਮੇਰੇ ਮਾਪਿਆਂ ਨੂੰ ਮੰਦਾ ਚੰਗਾ ਬੋਲਦਾ
ਤੇ ਮੈਨੂੰ ਆਖਦਾਂ ਐ ਕਾਹਤੋਂ ਬਦਕਾਰ ਵੇ
ਮੈਨੂੰ ਸ਼ੱਕ ਦੀ ਨਿਗਾਹਾਂ ਨਾਲ ਤੱਕ ਨਾ,
ਵੇ ਚੰਨਾਂ ਐਨੀ ਵੀ ਨੀ ਮਾੜੀ ਤੇਰੀ ਨਾਰ ਵੇ #OpenPoetry #ਸ਼ੱਕ

Hitesh Rajput

read more
ਕਿੰਨੀ ਸੋਹਣੀ ਬਣਾਈ ਰੱਬ ਨੇ
 ਕਿੰਨੀ ਸੋਹਣੀ ਤੇਰੀ ਸਾਦਗੀ ਆ 
ਇੱਕ ਵਾਰ ਗਾਲ ਕਰਨ ਦੀ ਕੋਸ਼ਿਸ਼ ਕਰ ਸਾਡੇ ਤੋਂ ਕੀ ਨਰਾਜ਼ਗੀ ਆ 
ਯਾਦ ਕਰ ਹਰ ਬਿੱਤੇ ਹੋਏ ਪਾਲ ਜਾਦ ਤੂੰ ਮੇਰੇ ਕੋਲ ਬੈਂਦੀ ਸੀ
 ਮੇਰੇ ਲਾਗੇ ਨਿੱਕੀ ਜਹੀ ਸਾਟ ਆਪਣੇ ਦਿੱਲ ਉੱਤੇ ਸੈਂਦੀ ਸੀ  

ਹੁਣ ਤਾਂ ਮੇਰੇ ਬਾਰੇ ਮਾੜਾ ਕੇਂਦੀ ਆ ਦੁਨੀਆ ਸਾਰੀ ਨੀ 
ਕਿਉਂ ਰੱਬਾ ਭੇਜੀ ਆ ਕਿਸਮਤ ਮੇਰੀ ਮਾੜੀ ਨੀ 
ਕਿਉਂ ਰੱਬਾ ਭੇਜੀ ਆ ਕਿਸਮਤ ਮੇਰੀ ਮਾੜੀ ਨੀ
                                               Hitesh Rajput

Gopi Cheema

ਕਹਿੰਦੀ : 
ਗੋਪੀ ਵੇ ਮੈਂ ਐਨੀ ਵੀ ਮਾੜੀ ਨਹੀਂ ਸੀ 
ਤੂੰ ਗੀਤਾਂ ਵਿੱਚ ਐਵੇਂ ਨਾ ਮਾੜੀ ਪਾਇਆ ਕਰ 

ਨਾਲੇ ਇੱਕ ਗੱਲ ਹੋਰ 
ਹੁਣ ਤਾਂ ਗੀਤਾਂ ਚ ਲੱਤਾਂ ਬਾਹਾਂ ਤੋੜਦੇ ਆ 
 ਤੂੰ ਐਵੇਂ Sad Song ਜੇ ਨਾ ਗਾਇਆ ਕਰ ✍ #Lyrics_by_gopi_Cheema #nojotoapp #terimerikahaani

Maninder Sidhu

read more
ਇਨਸਾਨ  ਚਾਹੇ  ਲੱਖ ਚੰਗਾ ਬਣਨ ਦੀ 
ਕੋਸਿਸ਼ ਕਰਲੇ ਜਾ ਫਿਰ  ਬਣ ਜੇ 
ਪਰ ਫਿਰ ਵੀ ਉਹ ਲੋਕਾ ਦੀਆਂ  ਨਜ਼ਰਾ 
ਵਿੱਚ ਮਾੜਾ ਹੀ ਦਿਸੇ ਗਾ ।
ਕਿਓਂਕਿ ਮਾੜਾ ਕੋਈ ਵੀ ਨੀ ਹੁੰਦਾ ,
ਮਾੜੀ ਹੁੰਦੀ ਆ ਤਾ ਬਸ ਇੱਕ  ਸੋਚ  ਜੋ
ਇਨਸਾਨ  ਨੂੰ ਮਾੜਾ  ਬਣਾ ਦਿੰਦੀ ਆ 
ਬਸ ਇੱਕ ਮਾੜੀ   ਸੋਚ  ਹੀ  ਇਨਸਾਨ
ਨੂੰ ਅੱਗੇ ਨਹੀ  ਵੱਧਣ ਦਿੰਦੀ ਤੇ ਲੋਕਾਂ  ਦੀਆਂ  ਨੱਜ਼ਰਾ  ਵਿੱਚ ਗਿਰਾ ਦਿੰਦੀ ਆ

Siza Khana Khana

#ਚੰਗੇ ਜਹਿ ਸੁਭਾਅ 🤗🤗 ਦੇ ਆ.....☺️😊 #ਤਾਹੀਓੰ.....👉ਸਾਰੇ👥 ਨੇ ਬੁਲਾਉੰਦੇ✌️😇!!! ਜੇ👆ਨੀਤ। ਹੁੰਦੀ #ਮਾੜੀ .....!!!!👎👎😏 ਫਿਰ✋ਦਸ ਭੱਲਾ ਇਥੇ #ਕੌਣ ਪੁੱਛਦਾ ? ? ? #Pakki #Siza

read more
 #ਚੰਗੇ ਜਹਿ ਸੁਭਾਅ 🤗🤗 ਦੇ ਆ.....☺️😊

#ਤਾਹੀਓੰ.....👉ਸਾਰੇ👥 ਨੇ ਬੁਲਾਉੰਦੇ✌️😇!!! 

ਜੇ👆ਨੀਤ।  ਹੁੰਦੀ  #ਮਾੜੀ .....!!!!👎👎😏

ਫਿਰ✋ਦਸ ਭੱਲਾ ਇਥੇ #ਕੌਣ ਪੁੱਛਦਾ ? ? ?
loader
Home
Explore
Events
Notification
Profile