Nojoto: Largest Storytelling Platform

Best mahibirthlia Shayari, Status, Quotes, Stories

Find the Best mahibirthlia Shayari, Status, Quotes from top creators only on Nojoto App. Also find trending photos & videos about jind mahi love you oye, jind mahi love you, vekho ni ki kar gaya mahi lyrics, mahi mar raha hai, mahi maar raha hai,

  • 2 Followers
  • 21 Stories

Mahi Birthlia

इज़हार -ऐ -इश्क़ #mahibirthlia #nojohindi #Books Rishi Joshi Madhu Chauhan✍️ #शायरी

read more
इज़हार - ऐ - इश्क़  मुझे आता नही
जज़्बात - ऐ - दिल  तभी बतलाता नहीं
शायर हूं इक आदत है मेरी
बिन तर्जो के बातें कह पाता नहीं

©Mahi Birthlia
  इज़हार -ऐ -इश्क़ #mahibirthlia #nojohindi #Nojoto 

#Books  Rishi Joshi Madhu Chauhan✍️

Mahi Birthlia

इज़हार -ऐ -इश्क़ #mahibirthlia #nojohindi #Books Rishi Joshi Madhu Chauhan✍️ #शायरी

read more
इज़हार - ऐ - इश्क़  मुझे आता नही
जज़्बात - ऐ - दिल  तभी बतलाता नहीं
शायर हूं इक आदत है मेरी
बिन तर्जो के बातें कह पाता नहीं

©Mahi Birthlia इज़हार -ऐ -इश्क़ #mahibirthlia #nojohindi #Nojoto 

#Books  Rishi Joshi Madhu Chauhan✍️

Mahi Birthlia

ਕੁੱਝ ਲਿੱਖਦੇ ਆ ✍️🖋️✍️nojoto #nojotopunjabi #mahibirthlia #own #thought Rishi Joshi #ਸ਼ਾਇਰੀ

read more

Mahi Birthlia

#Dil ki kitab #Love #Books #mahibirthlia #Quote #HeartBook Rishi Joshi Mintu #FriendshipDay

read more
तेरी याद तेरी बात
तेरे साथ की हुई मुलाकात
तेरे साथ बिताया मुझे पल पल याद
दिल करता तुझे सामने बैठा कर पढ़ लूं
तू मेरे लिए है एक अनोखी किताब

©Mahi Birthlia #dil ki kitab #Love #Books #mahibirthlia #Quote 

#HeartBook  Rishi Joshi Mintu

Mahi Birthlia

No one can understand your feelings
because 
your feelings are yours
not theirs
😇

©Mahi Birthlia #mahibirthlia 

#Books

Mahi Birthlia

तो छोड़ दो ना मुझे #mahibirthlia #Shayar #SAD #romance

read more

Rishi Joshi

#Quotes #Shayari #kavita #NojotoWriter #writer #Punjabi #Poet #likht Eisha mahimastan Lumbini Shejul Ritika Singh pooja negi# Jaya Maurya #rishijoshi #mahibirthlia #thought

read more
ਹੱਥ ਮੇਰੇ ਚ ਸੱਜਣਾ ,ਬੇਸ਼ਕ ਨਹੀਂ ਲਕੀਰ ਤੇਰੀ
ਬਸ ਮਰਨ ਨੀਂ ਦਿੰਦੀ ,ਸਾਂਭੀ ਇੱਕ ਤਸਵੀਰ ਤੇਰੀ।
                  - rishi joshi #Quotes #shayari #kavita #nojotowriter #writer #punjabi
#poet #likht Eisha mahimastan  Lumbini Shejul Ritika Singh pooja negi# Jaya Maurya 
#rishijoshi #mahibirthlia

Mahi Birthlia

ਸਬੇ ਖੁਸ਼ ਰਹਿਣ #mahibirthlia

read more
ਚਾਹੁੰਣ ਵਾਲੇ ਵੀ ਖੁਸ਼ ਰਹਿਣ
ਰਵਾਉਣ ਵਾਲੇ ਵੀ ਖੁਸ਼ ਰਹਿਣ
ਖੁਸ਼ ਓਹ ਵੀ ਰਹਿਣ ਜੋ ਨਾਲ ਖੜੇ ਨਹੀਂ
ਝੂਠ ਨੂੰ ਸੱਚ ਬਣਾਉਣ ਲਈ ਬਹਾਨੇ ਘੜੇ ਨਹੀਂ
ਸੱਬ ਉੱਚੀਆਂ ਉਚਾਈਆਂ ਚੜ੍ਹਦੇ ਰਹਿਣ
ਨਾ ਬਤਲਾਉਂਣ ਵਾਲੇ ਵੀ ਖੁਸ਼ ਰਹਿਣ
ਦਿੱਲੋ ਦੁਆਂ ਮਾਹੀ ਦੇ ਇਹੋ ਕਹਿਣ
ਸਬੇ ਖੁਸ਼ ਰਹਿਣ
🙏🏻🙏🏻 ਸਬੇ ਖੁਸ਼ ਰਹਿਣ #mahibirthlia

Mahi Birthlia

#ਸ਼ਾਇਰੀ #mahibirthlia योगिता राजपूत ☕ Rishi Joshi

read more
ਪੁਰਾਣੇ ਖੱਤ ਅੱਜ ਖੋਲ੍ਹ ਬਹਿ ਗਿਆ
ਜ਼ਿੰਦਗੀ ਫ਼ੇਰ ਤੋਂ ਰੋਲ੍ਹ ਬਹਿ ਗਿਆ
ਛੱਡਦੀ ਨਾ ਤੈਨੂੰ ਮਰ ਜਾਂ ਭਾਵੇਂ
ਇਹ ਤੁੱਕ ਪੜ੍ਹ ਕੇ ਹੌਲ ਪੈ ਗਿਆ
ਇਸ਼ਕ ਖ਼ੰਜਰ ਮੇਰੇ ਸਿੰਨੇ ਬਹਿ ਗਿਆ
ਤੇਰੇ ਬਾਜੋਂ ਮਾਹੀ ਮਰਦਾ ਰਹਿਗਿਆਂ
ਦਿੱਤੀ ਤੋਹਫ਼ੇ ਵਿੱਚ ਬਦਨਾਮੀ
ਜਾ ਮਰਜਾ ਵੇ ਤੂੰ ਜਾਂਦਾ ਕਹਿਗਿਆ
ਸੱਚ ਕਹਾ ਕਯਾ ਵਾਹ ਕਹਿਗਿਆ
ਤੂੰ ਤਾਂ ਆਪਣੇ ਰਾਹ ਪੈ ਗਿਆ
ਤੈਨੂੰ ਟੋਲ੍ਹਦਾ ਰਿਹਾ ਮੈ ਓਥੇ ਹੀ
ਓਹਨਾਂ ਰਾਹਾਂ ਵਿੱਚ ਮਾਹੀ ਰੁੱਲਦਾ ਰਹਿ ਗਿਆ #ਸ਼ਾਇਰੀ #mahibirthlia योगिता राजपूत ☕ Rishi Joshi

Mahi Birthlia

#DearZindagi लगता है उनकी दुआएं कबूल हो गयी
🤚🤚
तभी एक एक करके सभी माही से दूर जा रहे है
💔💔💔
✍️माही✍️ #DearZindagi #shayari #nojotoshayari #nojotoquotes #poetry #heartbroken #mahibirthlia #stories
loader
Home
Explore
Events
Notification
Profile