Nojoto: Largest Storytelling Platform

Best lyrics_by_gopi_cheema Shayari, Status, Quotes, Stories

Find the Best lyrics_by_gopi_cheema Shayari, Status, Quotes from top creators only on Nojoto App. Also find trending photos & videos about दिल ने ये कहा है दिल से lyrics, जिसके हृदय में राम नाम बंद है lyrics, रूठा है तो मना लेंगे lyrics, कौन कहते है भगवान आते नहीं lyrics, ज़िन्दगी एक सफर है सुहाना lyrics,

  • 1 Followers
  • 119 Stories
    PopularLatestVideo

Gopi Cheema

ਕੱਲ੍ਹ  ਲੱਗੀ  ਸੀ  ਅੱਜ ਟੁੱਟੀ ਐ .
ਹੰਝੂ  ਪਲਕਾਂ  ਤੇ ਆਏ  ਹੋਏ  ਨੇ..... 

ਗ਼ਲਤੀ  ਮੇਰੀ  ਹੀ  ਸੀ  ਮੈਂ  ਲਾਰੇ  ਵਿਆਹ  ਦੇ  ਲਾਏ  ਹੋਏ  ਨੇ 
   ਮੈਂ ਲਾਰੇ  ਵਿਆਹ  ਦੇ  ਲਾਏ  ਹੋਏ  ਨੇ #lyrics_by_gopi_cheema

Gopi Cheema

mute video

Gopi Cheema

ਰੱਬ ਜਾਣੇ ਮੈਂਨੂੰ ਚਾਹੁੰਦੀ ਆ ਜਾਂ ਬਣਾਉਂਦੀ fool ਜਿਹਾ
 
ਸੂਰਜ ਚੜਦਾ ਤੇ ਢਲ ਜਾਂਦਾ ਪਰ ਉਹਦਾ ਢਲ ਦਾ ਨਾ ਨੂਰ ਜਿਆ 

ਪੈਰ ਜਿੱਥੇ ਧਰੇ ਮਿੱਟੀ ਚੁੱਕਣ ਨੂੰ ਜੀ ਕਰਦਾ

ਕਰ ਦੇਵਾਂ ਇਜ਼ਹਾਰ ਪਿਆਰ ਦਾ

ਬਸ ਪੁੱਛਣ ਤੋ ਦਿਲ ਡਰਦਾ #Lyrics_by_gopi_cheema

Gopi Cheema

ਵਾਧੇ ਕਰਕੇ ਉਮਰਾਂ ਦੇ........
ਵਿੱਚ ਵਿਚਾਲੇ ਨਹੀਂ ਛੱਡਣਾ ਚਾਹੀਦਾ ਯਾਰਾ 

ਜੇ ਦਿਲ ਲਾਇਆ ਤਾਂ ਡਰ ਵੀ ਲੱਗਣਾ  ਚਾਹੀਦਾ ਯਾਰਾ #Lyrics_by_gopi_Cheema

Gopi Cheema

 #Lyrics_by_gopi_Cheema  #Punjabi #hindi #sharry

Gopi Cheema

ਮੈਂ ਜਦ ਵੀ ਸੱਜਣਾਂ ਨੂੰ ਪੁੱਛਿਆ .. 
ਕਿਵੇਂ ਓ ਕੀ ਕਰਦੇ ਓ ?

ਤਾਂ ਉਹ ਇਹ ਕਿਹ ਦਿੰਦੇ
 ਕੇ Timepass  ਕਰੀਂ ਜਾਨੇ  ਆਂ ਬਸ 

ਪਰ ਕਦੇ ਇਹ ਨਹੀਂ ਦੱਸਿਆ ਕਿਸ ਕਿਸ ਨਾਲ 😐✍













            GopiCheema #Lyrics_by_gopi_Cheema

Gopi Cheema

 #Lyrics_by_gopi_Cheema

Gopi Cheema

ਕਿਸੇ  ਚੱਜਦੇ  ਕੰਮ  ਤੇ  ਲੱਗ  ਜਾਈਂ  ਗੋਪੀ, ਕੋਈ  ਚੱਜਦਾ  ਕੰਮ  ਕਰ  ਲਈਂ

 ਜਾਂਦੀ  ਜਾਂਦੀ  ਇਹ  ਸੁਣਾ  ਗਈ....
 
ਰੱਬ  ਜਾਣੇ  ਸਮਝਾ  ਕੇ  ਗਈ  ਐ ,  ਕਿ  ਦਿਮਾਗ  ਲਾ  ਗਈ ... #Lyrics_by_gopi_Cheema

Gopi Cheema

ਉਹਦਾ ਕਦੇ ਕਦੇ ਜੇ message  ਆ ਜਾਂਦਾ 
ਸੀਨੇ ਵਿਚ ਖਿੱਚ ਜੀ ਪਾ ਜਾਂਦਾ 

ਇੱਕ ਗਲੋਂ ਗੁੱਸਾ ਆਉਂਦਾ ਏ
ਇੱਕ ਗਲੋਂ ਚੜਦਾ ਮੈਨੂੰ ਚਾਅ ਜਾਂਦਾ 

ਉਹਦਾ ਕਦੇ ਕਦੇ ਜੇ message  ਆ ਜਾਂਦਾ 
ਸੀਨੇ ਵਿਚ ਖਿੱਚ ਜੀ ਪਾ ਜਾਂਦਾ 
        
GopiCheema #Lyrics_by_gopi_Cheema

Gopi Cheema

ਹੁਣ ਤਾਂ ਤੂੰ ਕਹੇਗਾਂ ਹੀ ਕਿ ਮੈਂ ਬਦਲ ਗਈ ਆਂ 


ਕਿਉਂਕਿ ਤੈਨੂੰ ਕੋਈ ਹੋਰ ਮਿਲ ਗਈ ਆ 
 
ਵੇ ਮੇਰੇ ਜਿਹੀ ਉਹਤੋਂ ਤੈਨੂੰ ਲੋਰ ਮਿਲਦੀ ਆ 







                   
      
              GopiCheema #Lyrics_by_gopi_Cheema
loader
Home
Explore
Events
Notification
Profile