Nojoto: Largest Storytelling Platform

Best masss Shayari, Status, Quotes, Stories

Find the Best masss Shayari, Status, Quotes from top creators only on Nojoto App. Also find trending photos & videos aboutlove massage in hindi with image, mast shayari love, love massage in english, love massage in marathi, mass tamil movie images with quotes,

  • 3 Followers
  • 20 Stories

Adv..A.S Koura

ਜਿਹਨੂੰ ਤਾਂਘ ਸੱਜਣ ਦੀ ਹੋਵੇ ,
ਉਹ ਪਾਰ ਵੀ ਨਦੀਆਂ ਕਰ ਲੈਂਦੇ ।
ਪੱਕਾ ਘੜਾ ਹੋਵੇ ਨਾ ਜੇਕਰ ,
ਉਹ ਕੱਚੇਆ ਤੇ ਵੀ ਤਰ ਲੈਂਦੇ ।
ਅਗ ਵਾਲ ਹੱਡਾ ਦੀ ਲਾ ਧੂਣੀ,
ਉਹ ਸੇਕ ਵੀ ਸੱਜਣ ਨੂੰ ਕਰ ਲੈਂਦੇ ।
ਦੁਖ ਕੱਟਣੇ  “ਕੌੜੇ “ ਨਹੀਉਂ ਸੌਖੇ, 
ਉਹ ਮਾਸ ਫਾੜ ਵੀ ਪਟ ਦਾ ਰਖ ਲੈਂਦੇ ।
ਮਾਸ ਫਾੜ ਵੀ ਪਟ ਦਾ,,,,,,,,,,

©Adv..A.S Koura #mass #masss 

#shaadi

Follow us on social media:

For Best Experience, Download Nojoto

Home
Explore
Events
Notification
Profile