Nojoto: Largest Storytelling Platform

Best deepgagansaini Shayari, Status, Quotes, Stories

Find the Best deepgagansaini Shayari, Status, Quotes from top creators only on Nojoto App. Also find trending photos & videos about beegees how deep is your love lyrics, deep quotes about love and life, heart deep to the lungs, deep things to say to someone you love, deep quotes on love,

  • 1 Followers
  • 67 Stories

GaganDeep Saini

हमसे मुलाकात करके देखना, 
फितरत बदल जाएगी...
यार! तुम ऐसे किऊँ बन गए, 
हर किसी की शिकायत आएगी...




'deepgagan' #deepgagan #deepgagansaini #noor_e_mohabbat 

#flyhigh

GaganDeep Saini

ਝੂਠ ਬੋਲਣਾ ਫਿਦਰਤ ਲੋਕਾਂ ਦੀ, 
ਅਸੀਂ ਸੱਚ ਬੋਲ ਕੇ ਠੱਗ ਲਈਏ...
ਗੱਲ ਛੇਤੀ ਕਿਸੇ ਨੂੰ ਦੱਸੀਏ ਨਾ ,
ਅਰਮਾਨ ਵੀ ਦਿੱਲ ਵਿੱਚ ਦੱਬ ਲਈਏ...


'deepgagan' #deepgagan #deepgagansaini #saini #noor_e_mohabbat 

#spark

GaganDeep Saini

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ...
ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ...
ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ...
ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, 
ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ...

'deepgagan' #deepgagan #deepgagansaini #noor_e_mohabbat #saini

#alone

GaganDeep Saini

ਗੱਲਾਂ ਤਾਂ ਬੋਹਤ ਨੇ ਕਰਨ ਲਈ, ਪਰ ਤੈਨੂੰ ਕਿਵੇਂ ਦੱਸਾਂ...
ਗਲਤੀਆਂ ਸਭ ਮੇਰੀਆਂ ਨੇ, ਮੈਂ ਤਾਨੇ ਤੈਨੂੰ ਕਿਵੇਂ ਕੱਸਾਂ...
ਤੇਰੀ ਜ਼ਿੰਦਗੀ ਨੂੰ ਨਰਕ ਮੈਂ ਬਣਾਇਆ ਏ, ਮੈਨੂੰ ਪਤੈ, 
ਤੇਰੇ ਨਾਲ ਬਹਿ ਕੇ ਘੜੀ-ਪਲ਼ ਹੱਸਾਂ ਵੀ ਤਾਂ ਕਿਵੇਂ ਹੱਸਾਂ...
                         
                                  'deepgagan' #deepgagan #deepgagansaini #noor_e_mohabbat 

#Light

GaganDeep Saini

Night quotes तारों से कर रहे थे हम गुफ़्तगू,
और चाँद को लगा शायद मेरी शिकायत हो रही है...

'deepgagan' #starmoon #deepgagan #deepgagansaini #saini #noor_e_mohabbat

GaganDeep Saini

ਦਿਲ ਦੇਖਣ ਨੂੰ ਲੱਗੇ ਮਲੂਕ, 
ਪਰ ਬਹੁਤ ਸ਼ੈਤਾਨੀਆਂ ਕਰਦਾ ਏ... 
ਕਈ ਵਾਰ ਪੈ ਜਾਂਦੀਆਂ ਨੇ ਭਾਰੀ, 
ਜੋ ਏਹ ਨਾਦਾਨੀਆਂ ਕਰਦਾ ਏ...
ਇੱਕ ਇਹੋ-ਜਿਹਾ ਸਿਲਸਿਲਾ ਮੈਨੂੰ ਸੱਚਾ ਇਸ਼ਕ ਹੋਇਆ ਸੀ...
ਹਰ-ਰੋਜ਼ ਓਦੋਂ ਮੈਂ ਸੋਹਣੇ ਸੁਫਨਿਆਂ ਦੀ ਨੀਂਦ ਸੋਇਆ ਸੀ...

'deepgagan' #deepgagan #deepgagansaini #saini #noor_e_mohabbat 

#DawnSun

GaganDeep Saini

ਤੂੰ ਲਾ ਰਿਹਾ ਸੀ ਇਲਜ਼ਾਮ, ਫਿਰ ਮੈਂ ਵੀ ਚੁੱਪ ਕਰ ਗਿਆ...
ਤੂੰ ਤਾਂ ਸੋਚਿਆ ਹੋਊਗਾ ਹਾਂ ਮੈਂ ਡਰ ਗਿਆ...
ਅੱਖਾਂ ਚੋਂ ਆਏ ਨਹੀਂ ਹੰਜੂ, ਬੇਸ਼ੱਕ ਮਨ ਅੰਦਰੋਂ ਭਰ ਗਿਆ...
ਤੂੰ ਲਾਏ ਇਲਜ਼ਾਮ ਤੇ ਮੈਂ ਚੁੱਪ ਕਰ ਗਿਆ...
ਤੈਨੂੰ ਲੋੜ ਪਊ ਹੋਰਾਂ ਦੀ, ਮੇਰਾ ਤਾਂ ਸਰ ਗਿਆ...
ਚਲੋ, ਸਾਡੇ ਉੱਤੇ ਵੀ ਅੱਜ ਧੋਖਿਆਂ ਦਾ ਮੀਂਹ ਵਰ੍ਹ ਗਿਆ...
ਤੂੰ ਤਾਂ ਸੋਚਿਆ ਹੋਊਗਾ ਹਾਂ ਮੈਂ ਡਰ ਗਿਆ...

                                           'deepgagan' #deepgagan #deepgagansaini #saini #noor_e_mohabbat 
#DropinOcean

GaganDeep Saini

ਤੇਰੀ ਆਦਤ ਸੀ ਪਹਿਲਾਂ, ਹੁਣ ਨਹੀਂ ਪਰਵਾਹ ਕਰਦੇ...
ਪਹਿਲਾਂ ਕਰਦੇ ਸੀ ਦਿਲੋਂ, ਹੁਣ ਨਹੀਂ ਤੇਰੇ ਲਈ ਮਰਦੇ...
ਹਰ ਵਾਰ ਸਾਨੂੰ ਮਾੜਾ ਕਹਿ ਜਾਨਾ ਏਂ ਸੱਜਣਾ, 
ਕੁੱਝ ਨਾ ਕੁੱਝ ਬੋਲਕੇ...
ਪਰ ਤੇਰਾ ਕਰਦੇ ਆਂ ਕਿੰਨਾ, ਕਦੇ ਦੇਖੀਂ ਦਿਲ ਫਰੋਲ ਕੇ...

'deepgagan' #deepgagan #deepgagansaini #saini #noor_e_mohabbat 

#alone

GaganDeep Saini

-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... 
-ਦੇਖਾਂਗੇ ਕਿੰਨੀ ਕੁ ਚੰਗੀ ਤਰ੍ਹਾਂ ਨਿਭਾਉਗਾ ਤੇਰੇ ਨਾਲ, 
 ਤੂੰ ਜੀਹਦੇ ਨਾਲ ਅੱਜ BFF ਦੇ Tag ਲਾਏ ਨੇ... 
-ਜਿਹੜੇ ਸਾਡੇ ਲਈ ਸਾਜਿਸ਼ਾਂ ਕਰਦੇ ਸੀ, 
 ਤੂੰ ਅੱਜ ਉਹ ਆਪਣੀ ਮਹਿਫ਼ਿਲ ਚ ਬਿਠਾਏ ਨੇ... 
-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... 
-Time ਹਰੇਕ 'ਤੇ ਆਉਂਦਾ ਬਾਈ, 
 ਚੰਗੇ-ਮਾੜੇ ਦਿਨ ਅਸੀਂ ਵੀ ਹੰਢਾਏ ਨੇ...
-ਉਹਨਾਂ ਤੋਂ ਜਾਕੇ ਪੁੱਛੀ, ਮੇਰਾ ਕਿਰਦਾਰ, 
 ਜਿਹੜੇ ਲੋਕ ਮੈਂ ਰੋਂਦੇ-ਰੋਂਦੇ ਹਸਾਏ ਨੇ...
-ਅਸੀਂ ਨਹੀਂ ਮਾਰੇ ਕਦੇ Screenshot, 
 ਤੂੰ ਬੇਸ਼ੱਕ ਮੇਰੇ ਰਾਜ਼ ਲੋਕਾਂ ਨੂੰ ਦਿਖਾਏ ਨੇ...
-simple ਜੇਹੀ ਗੱਲ ਐ, ਮੈਂ ਹਰੇਕ ਨੂੰ ਦਿਲ ਵਿੱਚ ਨਹੀਂ ਰੱਖਿਆ,
 ਉਂਝ ਬੜਿਆਂ ਨਾਲ ਹੱਥ ਮਿਲਾਏ ਨੇ...
-ਹਾਂ ਸੱਚ, ਤੈਨੂੰ ਸ਼ੱਕ ਸੀ ਨਾ, ਲੈ ਦੇਖ 'deepgagan' ਖੁਦ ਲਿਖ ਰਿਹੈ, 
  ਕੇ ਮੈਂ ਬੜਿਆਂ ਦੇ ਦਿਲ ਦੁਖਾਏ ਨੇ...
-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... #deepgagan #deepgagansaini #noor_e_mohabbat

GaganDeep Saini

ਮੈਨੂੰ ਚੰਗਾ ਲੱਗਦਾ ਏ ਕੱਲਿਆਂ ਰਹਿਣਾ...
ਤੈਨੂੰ, ਚੰਗਾ ਲੱਗਦਾ ਏ ਸਭ ਨੂੰ ਆਪਣਾ ਕਹਿਣਾ...
ਜੇ ਸੁਭਾਹ ਵਿੱਚ ਤਬਦੀਲੀ ਆ ਜਾਏ ਤਾਂ ਚੰਗੀ ਗੱਲ ਹੈ, 
ਨਹੀਂ ਤਾਂ ਫਿਰ ਇਸ਼ਕ ਵੀ ਲੱਗਦਾ ਏ ਇੱਕ-ਦੂਜੇ ਦੇ ਗਲ ਪੈਣਾ...

'deepgagan' #deepgagan #deepgagansaini #saini #noor_e_mohabbat 
#Beauty
loader
Home
Explore
Events
Notification
Profile