Nojoto: Largest Storytelling Platform

Best ਵਿਸ਼ਵਾਸ਼ Shayari, Status, Quotes, Stories

Find the Best ਵਿਸ਼ਵਾਸ਼ Shayari, Status, Quotes from top creators only on Nojoto App. Also find trending photos & videos about ਵਿਸ਼ਵਾਸ਼ ਹੈ, ਵਿਸ਼ਵਾਸ਼ ਤੋਂ, ਵਿਸ਼ਵਾਸ਼ ਨਹੀ, ਵਿਸ਼ਵਾਸ਼ ਵਿਚ, ਵਿਸ਼ਵਾਸ਼ ਮਤ,

  • 3 Followers
  • 4 Stories

love

A gift to remember  ਉਂਝ ਤਾਂ ਇਸ ਦੁਨੀਆਂ ਤੇ ਕੁੱਝ ਵੀ ਨਹੀਂ,
ਪਰ ਜੇ ਕਰੀਏ ਵਿਸ਼ਵਾਸ਼ ਤਾਂ ਸਭ ਹੈ,
ਮੰਦਿਰ ਵਿੱਚ ਪਈ ਮੂਰਤੀ ਪੱਥਰ ਹੀ ਹੈ,
ਜਿਸਨੂੰ ਲੋਕਾਂ ਦੇ ਵਿਸ਼ਵਾਸ਼ ਨੇ ਬਣਾਤਾ ਰੱਬ ਹੈ। #Gift

Vishal Singh

read more
ਅਫਸੋਸ ਮੈਨੂੰ ਵਿਸ਼ਵਾਸ਼ ਸੀ ਉਸ ਉੱਤੇ,
ਉਸ ਨੇ ਮੇਰਾ, ਵਿਸ਼ਵਾਸ਼ ਬਣਾਈ ਰਖਿੱਆ।
ਜਿਵੇਂ ਉਸ ਨੇ ਹੋਰਾਂ ਨੂੰ ਕਿਹਾ ਸੀ,
ਕਿ ਮੈੰ ਸਿਰਫ ਤੇਰੀ ਹਾਂ
ਇਂਵੇਂ ਮੈੰਨੂੰ ਵੀ ਮੇਰੀ ਹੋਣ ਦਾ ਵਿਸ਼ਵਾਸ਼, ਲਾਰਾ ਲਾਈ ਰੱਖਿੱਆ।
nobi khosla

Quote deep gharu

#Trust #Dil #dilse #ਵਿਸ਼ਵਾਸ਼ Sana Kapoor Namita Writer Vallika Poet Balraj Kumar Madan Chauhan

read more
ਕਿਸੇ ਦੀਅਾ ੲਿਸ਼ਾਵਾਂ ਨੂੰ
 ਕਦੇ ਠੇਸ ਨਾ ਪਹੁੰਚਾਓ 
ਚਾਹੇ ਓਸਦੀ ਮੰਨਤ ਰੁੱਖ ਤੋਂ ਹੋਵੇ 
ਚਾਹੇ ਧੰਨੇ ਭਗਤ ਦੀ ਤਰਾਂ 
ਪੱਥਰ ਤੋਂ 
ਵਿਸ਼ਵਾਸ਼ ਦਿਲਾਂ ਚ ਹੁੰਦਾ 
ਗੱਲਾਂ ਚ ਨੲੀ

ਦੀਪ Gharu

©Deep Gharu Lyrics #Trust #Dil #dilse 

#ਵਿਸ਼ਵਾਸ਼ Sana Kapoor Namita Writer Vallika Poet Balraj Kumar Madan Chauhan

Quote deep gharu

#ਵਿਸ਼ਵਾਸ਼

read more
ਵਿਸ਼ਵਾਸ ਟੁੱਟੀਅਾਂ ਹੋੲੀਅਾਂ ਹੱਡੀਅਾਂ ਤੱਕ ਜੁੜ ਜਾਂਦੀਅਾਂ ਨੇ ਪਰ ਟੁੱਟਿਅਾ ਹੋੲਿਅਾ ਵਿਸ਼ਵਾਸ਼ ਨੲੀ #ਵਿਸ਼ਵਾਸ਼


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile