Nojoto: Largest Storytelling Platform

Best ਪੰਜਾਬੀਅਤ Shayari, Status, Quotes, Stories

Find the Best ਪੰਜਾਬੀਅਤ Shayari, Status, Quotes from top creators only on Nojoto App. Also find trending photos & videos about

  • 15 Followers
  • 28 Stories

ਦੀਪਕ ਸ਼ੇਰਗੜ੍ਹ

#ਹਰਫ਼ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਅਤ #ਪੰਜਾਬੀਸ਼ਾਇਰੀ #ਦੀਪਕ_ਸ਼ੇਰਗੜ੍ਹ

read more
ਹਰਫ਼-ਹਰਫ਼ 'ਖਿਲਾਰੀ'  ਪਈ  ਆਂ।
ਜਦ ਦੀ ਤੇਰੇ ਨਾਲ ਯਾਰੀ ਪਈ ਆ!

ਕਤਰਾ - ਕਤਰਾ  ਹਾਲ   ਏ   ਕੀਤਾ।
ਤੈਨੂੰ   ਕੀ   'ਬਿਮਾਰੀ'   ਪਈ   ਆ।

ਦਿਲ ਦੇ ਕੇ ਅਸਾਂ ਕੱਖ ਨਾ ਖੱਟਿਆ।
ਤੇਰੀ 'ਯਾਰੀ ਸਾਥੋਂ  ਭਾਰੀ ਪਈ ਆ।

ਗੱਲ  ਸੁੱਣ  ਵੇ   ਵੱਡਿਆ  ਸ਼ਾਇਰਾ।
ਤੇਰੇ  ਕਰਕੇ ਹਜੇ ਕੁਆਰੀ ਪਈ ਆਂ!

©ਦੀਪਕ ਸ਼ੇਰਗੜ੍ਹ #ਹਰਫ਼ 
#ਪੰਜਾਬ 
#ਪੰਜਾਬੀ_ਕਵਿਤਾ 
#ਪੰਜਾਬੀਅਤ 
#ਪੰਜਾਬੀਸ਼ਾਇਰੀ 
#ਦੀਪਕ_ਸ਼ੇਰਗੜ੍ਹ

Deep Dhaliwal

#SunSet #ਪੰਜਾਬੀਅਤ #ਸ਼ਾਇਰੀ

read more

ਦੀਪਕ ਸ਼ੇਰਗੜ੍ਹ

#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਅਤ #ਦੀਪਕ_ਸ਼ੇਰਗੜ੍ਹ

read more
                   😊ਸਬਰ😊

ਉੱਧੜੇ  ਪਇਆ  ਨੂੰ  ਕੋਈ  ਸਿਊਣ ਹੀ ਲਾ ਜੇ।
ਮੁੱਕਣ ਤੋਂ ਪਹਿਲਾਂ ਕੋਈ ਆਣ ਦਰਦ ਵੰਡਾ  ਜੇ।

ਜਖ਼ਮ   ਨੇ  ਅੱਲ਼ੇ ,  ਹਲ਼ੇ   ਮੱਲ੍ਹਮ   ਨਾ   ਪੱਲੇ।
ਵਿਰਾਨ , ਸੁੰਨਸ਼ਾਨ  ਰਾਹਾਂ  ਨੇ ਅਸੀ ਹਾਂ ਠੱਲੇ।

ਹਾਂ   ਚੁੱਪ - ਚੁੱਪੀਤੇ,  ਅਸਾਂ   ਬੁੱਲ੍ਹ   ਨੇ   ਸੀਤੇ।
ਬੈਠੇ   ਹਾਂ  ਅਸੀ   ਘੁੱਟ   'ਸਬਰਾਂ  ਦੀ   ਪੀਤੈ।

ਚੀਸ   ਪਵੇ   ਤੇ    'ਆਹ'  ਵੀ   ਨਾ   ਭਰਦਾ।
ਖੋਰੇ  ਕੀ  ਕੁੱਝ  ਨੱਪੀ ਬੈਠਾ,ਦਿਲ  ਦੀ  ਪਰਤੇ।

ਉਮਰਾਂ   ਦਾ   'ਪੈਂਡਾ    ਹੁੱਣ   ਮੁੱਕਣ   ਤੇ   ਹੈ।
ਮਰ    ਜਾਣਾ     'ਏ     ਅਸਾਂ    ਜੋਬਨ   ਰੁੱਤੇ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਅਤ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਸਬਰ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ #ਪੰਜਾਬੀਅਤ #ਪੰਜਾਬੀਸ਼ਾਇਰੀ

read more
😊ਸਬਰ😊

ਉੱਧੜੇ  ਪਇਆ  ਨੂੰ  ਕੋਈ  ਸਿਊਣ ਹੀ ਲਾ ਜੇ।
ਮੁੱਕਣ ਤੋਂ ਪਹਿਲਾਂ, ਕੋਈ ਆਣ ਦਰਦ ਵੰਡਾ ਜੇ।

ਜਖ਼ਮ   ਨੇ  ਅੱਲ਼ੇ , ਹਲ਼ੇ   ਮੱਲ੍ਹਮ   ਨਾ   ਪੱਲੇ।
ਵਿਰਾਨ , ਸੁੰਨਸ਼ਾਨ  ਰਾਹਾਂ  ਨੇ ਅਸੀ ਹਾਂ ਠੱਲੇ।

ਹਾਂ   ਚੁੱਪ - ਚੁੱਪੀਤੇ, ਅਸਾਂ   ਬੁੱਲ੍ਹ   ਨੇ   ਸੀਤੇ।
ਬੈਠੇ   ਹਾਂ  ਅਸੀ   ਘੁੱਟ  ਸਬਰਾਂ   ਦੀ   ਪੀਤੈ।
 
ਚੀਸ   ਪਵੇ   ਤੇ    'ਆਹ'  ਵੀ   ਨਾ  ਭਰਦਾ।
ਖੋਰੇ  ਕੀ ਕੁੱਝ ਨੱਪੀ ਬੈਠਾ,  ਦਿਲ  ਦੀ  ਪਰਤੇ।

ਉਮਰਾਂ   ਦਾ   ਪੈਂਡਾ    ਹੁੱਣ   ਮੁੱਕਣ   ਤੇ   ਹੈ।
ਮਰ    ਜਾਣਾ     ਏ     ਅਸਾਂ    ਜੋਬਨ   ਰੁੱਤੇ।

©ਦੀਪਕ ਸ਼ੇਰਗੜ੍ਹ #ਸਬਰ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ 
#ਪੰਜਾਬੀਅਤ
#ਪੰਜਾਬੀਸ਼ਾਇਰੀ

#ਤੇਰਾ ਜੱਸ

#ਪੰਜਾਬ #ਪੰਜਾਬੀ #ਪੰਜਾਬੀਅਤ Puja Udeshi Parinita Raj "Khushboo " saumya Jain Sheetal Kumari Pooja Udeshi #ਸਮਾਜ

read more

Ravneet Rangian

ਵਾਹਿਗੁਰੂ ਜੀ।। #ਰਵਨੀਤਰੰਗੀਆ #ਰੰਗੀਆਂ #ਪੰਜਾਬੀ #ਪੰਜਾਬੀਸਾਹਿਤ #ਪੰਜਾਬੀਅਤ #ਸਾਹਿਤ love #poem #Music #punjabisahit

read more

sonam kallar

#ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ #Nightlight #Poetry

read more
ਸ਼ਾਲਾ ਦਿਲ ਤੋਂ ਬਗ਼ੈਰ ਯਾਦ ਕਿੱਧਰੇ,
ਜਾਣੇ ਕਿਉਂ ਬਸਰ ਨਹੀਂ ਕਰਦੀ,

ਦਿਲ ਦੀ ਖ਼ਬਣੀ ਬੰਨੇ ਹੋਣ ਰਿਸ਼ਤੇ, 
ਤੇ ਲਾਗ ਕਿਸੇ ਦੀ ਨਸ਼ਰ ਨਹੀਂ ਕਰਦੀ,

ਮਰਜ਼ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ,
ਤਾਂਘ ਦੁਆ ਦੀ ਤੇ ਦਵਾ ਅਸਰ ਨਹੀ ਕਰਦੀ,

ਉਸ ਦੇ ਹੌਕੇ, ਹਾਵਾ ਹੰਝੂ ਸਭ ਨਾਲ ਹੁੰਦੇ ਨੇ,
ਮੈਂ ਉਸ ਬਗ਼ੈਰ ਅੱਜ ਤੀਕਰ ਸਫ਼ਰ ਨਹੀਂ ਕਰਦੀ,

ਤੂੰ-ਮੈਂ, ਇਸਨੇ-ਉਸਨੇ ਸੱਭ ਨੇ ਬਿਨਾਂ ਦੱਸੇ ਤੁਰ ਜਾਣਾ,
ਮੌਤ ਪਹਿਲਾਂ ਤੋਂ ਕਿਸੇ ਨੂੰ ਖ਼ਬਰ ਨਹੀਂ ਕਰਦੀ,

ਸਾਂਤ, ਚੁੱਪ ਤੇ ਘੁੱਪ ਹਨ੍ਹੇਰ ਖਸਲਤ ਹੈ ਉਸ ਆਪਦੀ,
 ਗੱਲ ਮੌਤ ਦੀ ਆਪਦੇ ਮੂੰਹੋ ਕੋਈ ਕਬਰ ਨਹੀਂ ਕਰਦੀ,

©sonam kallar #ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ 

#Nightlight

Ravneet Rangian

ਅਰਜਨ ਢਿੱਲੋਂ।। #ਰਵਨੀਤਰੰਗੀਆ #ਰੰਗੀਆਂ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ Love #Music #poem #punjabisahit

read more

sonam kallar

#ਪੰਜਾਬੀਸ਼ਾਇਰੀ #ਪੰਜਾਬੀਅਤ #Happy #Poetry

read more
ਸੱਜਣਾ ਤੇਰੇ ਸ਼ਹਿਰ ਵਨੀ ਜੱਦ ਤਰਕਾਲਾਂ ਢਲਣਗੀਆਂ,
ਕੁੱਝ ਪਹਾ ਬੀਆਬਾਨ ਜਿਹੀਆਂ, ਮੇਰੇ ਪਿੰਡ ਵਨੀ ਮੂੰਹ ਕਰਨਗੀਆਂ

©sonam kallar #ਪੰਜਾਬੀਸ਼ਾਇਰੀ  #ਪੰਜਾਬੀਅਤ 

#Happy

Rishu

#yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ

read more
ਮੇਰੇ ਯਾਰ........
ਨਾ ਸਿੱਖਣੇ ਚੱਜ ਮੈਂ ਦੁਨੀਆ ਦੇ
ਨਾ ਇਸਦੇ ਰੰਗ ਵਿੱਚ ਰੰਗਣਾ ਏ
ਮੇਰਾ ਯਾਰ ਹੀ ਬਣਿਆ ਰੱਬ ਮੇਰਾ
ਕਿਸੇ ਹੋਰ ਗਲੀ ਨਾ ਲੰਘਣਾ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ
loader
Home
Explore
Events
Notification
Profile