Nojoto: Largest Storytelling Platform

Best punjabiquots Shayari, Status, Quotes, Stories

Find the Best punjabiquots Shayari, Status, Quotes from top creators only on Nojoto App. Also find trending photos & videos about status love punjabi, dictionary english to punjabi, english to punjabi, pyaar ka punchnama 2, status punjabi love,

  • 2 Followers
  • 9 Stories

Omdeep Verma

 #Punjabi #Punjabiquots #Nojotoquots #Nojoto #Mythoughts

Omdeep Verma

ਕਾਸ਼! ਏਨਾਂ ਅੱਖਾਂ ਚੋਂ ਅਸੀਂ ਵੀ ਪੀ ਲੈਂਦੇ 
ਮਰਣਾ ਤਾਂ ਉਂਝ ਹੀ ਸੀ 
ਬਸ ਦੋ ਪਲ ਢੰਗ ਨਾਲ ਜੀ ਲੈਂਦੇ।। 

✍️✍️Omdeep verma #punjabiquots #myquots #nojoto #nojotoquots #nojotopunjabi #nojotopoet

Omdeep Verma

ਜਿਹੜਾ ਸੌੰਕ ਸੀ ਕਦੇ 
ਉਹ ਹੁਣ ਆਦਤ ਬਣ ਗਈ ਹੈ।। 
✍️✍️Omdeep verma #punjabiquots #Nojotoquotes

Omdeep Verma

ਵਕਤ ਬਦਲਯਾ, ਉਹਦੇ ਵਾਅਦੇ ਬਦਲੇ 
ਬਦਲ ਉਹ ਆਪ ਗਿਆ 
ਸਾਥ ਤੇਰਾ ਮੇਰਾ ਏਨਾ ਹੀ ਸੀ 
ਉਹ ਜਾਂਦੀ ਵਾਰੀ ਆਖ ਗਿਆ।।
✍️✍️Omdeep verma #Nojotopunjabi #Punjabiquots

Omdeep Verma

ਜੇ ਦੁਨੀਆ ਚ ਆਯਾ ਹੈ ਯਾਰਾ ਕੁਛ ਕਰਕੇ ਦਿਖਾ 
ਕੁਛ ਨਜ਼ਾਰੇ ਲੇ ਕੁਛ ਧੱਕੇ ਖਾ
ਮਿਹਨਤਾਂ ਨੂੰ ਤੂ ਜੱਫੀ ਪਾ 
ਨਜਾਰਾ ਜਿੰਦਗੀ ਜਿਉਣ ਦਾ ਆਉਗਾ
ਪੈਸਿਆਂ ਦਾ ਕਿ ਹੈ ਯਾਰਾ 
ਕੌਣ ਲੈਕੇ ਆਯਾ ਤੇ ਕੌਣ ਲੈਕੇ ਜਾਉਗਾ।। 
✍️✍️Omdeep verma #struggle #Nojoto #punjabinojoto #punjabi #punjabiquots #motivational #nojotopoet

Rubi Chahal

Koi awe ni btmizi krda....
stt ghri hundi aa tan insan tmeez 
bhul janda.... #punjabiquots #feelings #lonely

Rubi Chahal

Jhedi chiz jithe guwachdi aa na...
othe lbh jandi aa...
pr....
hasse ykeen te khushiyn....
ik war guwach gyiyan...
dubara otho nhi mildiya.. 
☺☺

Alone #punjabiquots #feelings #lonely#lost#sad

Rubi Chahal

Angry Khubsurti tan muft mildi aa....
khrcha tan nklipn te krna penda....



Alone #punjabiquots #feelings #lonely #sad

Rubi Chahal

Jindagi ese da naam h...
duriyan....
mazburiyan....
te kuch tute bhrose....


Alone #punjabiquots#punjabi#sadfeelings#lonly


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile