Nojoto: Largest Storytelling Platform

Best ਭਰ Shayari, Status, Quotes, Stories

Find the Best ਭਰ Shayari, Status, Quotes from top creators only on Nojoto App. Also find trending photos & videos about ਭਰਤੀ meaning in english, ਭਰਾ in english, ਭਰਿੰਡ in english, ਭਰਾ ਤੇ ਕਵਿਤਾ, ਭਰੂਣ ਹੱਤਿਆ ਤੇ ਲੇਖ,

  • 8 Followers
  • 7 Stories
    PopularLatestVideo

jittu sekhon

#ਮਿਲੀਮੀਟਰ #ਭਰ #ਦੀ #ਏ #ਜ਼ਿੰਦਗੀ...
#ਕਿਲੋਮੀਟਰ #ਦਾ #ਇਸ਼ਕ #ਕਰ #ਲਿਆ.....😒🙂
     

jittu

Deepak Mittal

read more
ਕਮੀ ਮਹਿਸੂਸ ਮੇਰੀ ਹੁੰਦੀ ਏ ਕੇ ਨਹੀਂ ਦੱਸ ਦਿਲ ਨਾਲ ਸਲਾਹ ਕਰ ਕੇ
ਲੜ ਮੇਰੇ ਨਾਲ ਪਿੱਛੋ ਰੋਨੀ ਏ ਕੇ ਨਹੀ ਤੂੰ ਵੀ ਬੁੱਕ ਭਰ ਭਰ ਕੇ

Guriaulakh777

Painless #ਕਵਿਤਾ

read more
ਆਖਰੀ ਸਾਹ ਤੱਕ ਲਾਹ ਨ੍ਹੀ ਹੋਣੇ, ਕਰਜ਼ੇ ਤੇਰੇਆ ਅਹਿਸਾਨਾ ਦੇ...
ਦਿੱਤੇ ਰੂਹ ਤੇ ਜੋ ਫੱਟ ਯਾਰਾਂ, ਸੱਤ ਜਨਮਾ ਤੱਕ ਨੀ ਭਰ ਹੋਣੇ, 
ਫੱਟ ਭਰ ਜਾਂਦੇ ਤੀਰਾਂ_ਕਿਰਪਾਨਾਂ ਦੇ... Painless

Aman Cheema

#ਧਰਮ

read more
ਦੁਨੀਆ ਦਾ ਯੋਧਾ ਰੋਕ ਦਿੱਤਾ ਸੀ ਅਟਕ ਨੇ 
ਮੌਤ ਜਿਹਾ ਖੌਫ ਖਾਧਾ ਮੀਲਾਂ ਦੇ ਕਟਕ ਨੇ
ਇੱਕੋ ਤੀਰ ਨਾਲ ਕੀਤੇ ਟੁੱਕੜੇ ਸੀ ਖਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਨੇ

ਸੱਕਾਂ ਨੇ ਪਿਆਲੇ ਪੀਤੇ ਭਰ ਭਰ ਜਹਿਰ ਦੇ
ਜਜਬੇ ਨਾ ਫਿੱਕੇ ਪਏ ਬਲੱਡ ਚੋ ਜਨੂਨ ਦੇ
ਰਾਹੀ ਰਹੇ ਅਸੀ ਸਦਾ ਰਸਤੇ ਖਰਾਬ ਦੇ 
ਹੱਲੇ ਬੁਰੇ ਆ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ

ਪਾਣੀ ਨਹੀ ਪੀਂਦੇ ਘੋੜੇ ਨਦੀ ਚੋ ਮੰਗੋਲ ਦੇ
ਪੰਜਾਬੀ ਪਰਛਾਵੇ ਤੱਕ ਦਿਲ ਡਾਢੇ ਡੋਲਦੇ 
ਤਾਬ ਨਹੀਉ ਆਏ ਕੁੱਟੇ ਜਾਫਰ ਨਵਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ #ਧਰਮ

Lovepreet Gill

read more
ਅੱਖਾਂ ਭਰ ਭਰ ਆਉਣਗੀਆ ਗੱਲਾਂ ਚੇਤੇ ਆਉਣਗੀਆ ,, 
ਮੈਂ ਨਹੀਂ ਉਦੋ ਤੈਨੂੰ ਯਾਦਾਂ ਤੜਫਾਉਣ ਗੀਆ ...

Deep Sandhu

Parwinder Kaur kaur jot Harman Maan #SUMAN# Jagraj Sandhu #ਕਿ #ਹਰ #ਚੱਲਦੀਆ #ਭਰ

read more
#ਚੱਲਦੀਆ    ਹਵਾਵਾਂ   ਚੋ   ਆਵਾਜ   ਆਵੇਗੀ,
#ਹਰ   ਧੜਕਣ  ਚੋ   ਇੱਕ   ਫਰੀਆਦ  ਆਵੇਗੀ,
#ਭਰ  ਦੇਵਾਗਾਂ  ਤੇਰੇ  ਦਿੱਲ  ਵਿੱਚ  ਪਿਆਰ  ਇੰਨਾ, 
#ਕਿ ਸੁੱਖ  ਸਾਹ ਵੀ ਲਵੇਗੀ ਤਾ ਸਾਡੀ  ਯਾਦ ਆਵੇਗੀ             ❤ਤੇਰਾ ਦੀਪ ਸੰਧੂ Parwinder Kaur kaur jot Harman Maan #suman# Jagraj Sandhu


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile